9 ਅਪ੍ਰੈਲ

<<ਅਪਰੈਲ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234567
891011121314
15161718192021
22232425262728
2930
2018

9 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 99ਵਾਂ (ਲੀਪ ਸਾਲ ਵਿੱਚ 100ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 266 ਦਿਨ ਬਾਕੀ ਹਨ।

ਵਾਕਿਆ

 • 1669 – ਮੁਗਲ ਸ਼ਾਸਕ ਔਰੰਗਜ਼ੇਬ ਨੇ ਸਾਰੇ ਹਿੰਦੂ ਸਕੂਲਾਂ ਅਤੇ ਮੰਦਰਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ।
 • 1756ਬੰਗਾਲ ਦੇ ਨਵਾਬ ਅਲੀ ਬਾਰਦੀ ਖਾਨ ਦਾ ਪੋਤਾ ਸਿਰਾਜੁਓਦੌਲਾ ਬੰਗਾਲ ਦਾ ਨਵਾਬ ਬਣਿਆ।
 • 1906 – ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਮੌਕੇ 'ਤੇ ਏਥਨਸ 'ਚ ਵਿਸ਼ੇਸ਼ ਓਲੰਪਿਕ ਕਰਾਇਆ ਗਿਆ।
 • 1914 – ਦੁਨੀਆ ਦੀ ਪਹਿਲੀ ਰੰਗੀਨ ਫਿਲਮ ਵਰਲਡ ਦਿ ਫਲੇਸ਼ ਐਂਡ ਦਿ ਡੇਵਿਲ ਲੰਡਨ ਵਿਚ ਰਿਲੀਜ਼ ਕੀਤੀ ਗਈ।
 • 1940ਜਰਮਨੀ ਦਾ ਯਾਤਰੀ ਜਹਾਜ਼ 'ਬਲੂਚਰ' ਓਸਲੋਫਜੋਰਡ 'ਚ ਡੁੱਬ ਗਿਆ। ਹਾਦਸੇ ਵਿਚ ਇਕ ਹਜ਼ਾਰ ਲੋਕ ਮਾਰੇ ਗਏ।
 • 1965 – ਕਛ ਦੇ ਰਣ ਵਿਚ ਭਾਰਤ-ਪਾਕਿਸਤਾਨ ਯੁੱਧ ਦੀ ਸ਼ੁਰੂਆਤ।
 • 1967 – ਬੋਇੰਗ 737 ਨੇ ਪਹਿਲੀ ਉਡਾਣ ਭਰੀ।
 • 1984ਪੂਰਬੀ ਜਰਮਨੀ ਦਾ ਸੰਵਿਧਾਨ ਲਾਗੂ ਹੋਇਆ।
 • 1984 – ਭਾਰਤੀ ਥਲ ਸੈਨਾ ਦੇ ਕੈਪਟਨ ਐਚ. ਜੇ. ਸਿੰਘ ਨੇ ਕਸ਼ਮੀਰ ਸਥਿਤ 3340 ਮੀਟਰ ਉੱਚੇ ਬਨੀਹਾਲ ਦਰੇ ਨੂੰ ਹੈਂਗ ਗਲਾਈਡਰ ਰਾਹੀਂ ਪਾਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ।
 • 1989ਏਸ਼ੀਆ ਦੀ ਪਹਿਲੀ ਪੂਰੀ ਤਰ੍ਹਾਂ ਜ਼ਮੀਨ ਅੰਦਰ ਬਣੀ ਸੰਜੇ ਜਲ ਬਿਜਲੀ ਪ੍ਰਾਜੈਕਟ ਨੇ ਉਤਪਾਦਨ ਸ਼ੁਰੂ ਕੀਤਾ।
 • 2003ਇਰਾਕ ਦੀ ਰਾਜਧਾਨੀ ਬਗਦਾਦ 'ਤੇ ਅਮਰੀਕੀ ਫੌਜ ਦਾ ਕਬਜ਼ਾ।
 • 2008 – ਭਾਰਤੀ ਜਲ ਸੈਨਾ ਦਾ ਦਲ ਉੱਤਰੀ ਧਰੁਵ 'ਤੇ ਪਹੁੰਚਿਆ।
 • 2013ਫਰਾਂਸ ਦੀ ਸੈਨੇਟ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ।
Other Languages
Аҧсшәа: Мшаҧы 9
Afrikaans: 9 April
Alemannisch: 9. April
አማርኛ: 9 April
aragonés: 9 d'abril
العربية: 9 أبريل
مصرى: 9 ابريل
asturianu: 9 d'abril
авар: 9 Апрел
azərbaycanca: 9 aprel
تۆرکجه: ۹ آوریل
башҡортса: 9 апрель
žemaitėška: Balondė 9
Bikol Central: Abril 9
беларуская: 9 красавіка
беларуская (тарашкевіца)‎: 9 красавіка
български: 9 април
भोजपुरी: 9 अप्रैल
Bahasa Banjar: 9 April
বাংলা: ৯ এপ্রিল
বিষ্ণুপ্রিয়া মণিপুরী: এপ্রিল ৯
brezhoneg: 9 Ebrel
bosanski: 9. april
català: 9 d'abril
Mìng-dĕ̤ng-ngṳ̄: 4 nguŏk 9 hô̤
нохчийн: 9 апрель
Cebuano: Abril 9
کوردی: ٩ی نیسان
corsu: 9 d'aprile
čeština: 9. duben
kaszëbsczi: 9 łżëkwiata
Чӑвашла: Ака, 9
Cymraeg: 9 Ebrill
dansk: 9. april
Deutsch: 9. April
Zazaki: 9 Nisane
ދިވެހިބަސް: އެޕްރީލް 9
Ελληνικά: 9 Απριλίου
emiliàn e rumagnòl: 9 d'avrìl
English: April 9
Esperanto: 9-a de aprilo
español: 9 de abril
eesti: 9. aprill
euskara: Apirilaren 9
estremeñu: 9 abril
فارسی: ۹ آوریل
føroyskt: 9. apríl
français: 9 avril
arpetan: 9 avril
furlan: 9 di Avrîl
Frysk: 9 april
Gaeilge: 9 Aibreán
贛語: 4月9號
Gàidhlig: 9 an Giblean
galego: 9 de abril
Avañe'ẽ: 9 jasyrundy
Bahasa Hulontalo: 9 April
ગુજરાતી: એપ્રિલ ૯
Gaelg: 9 Averil
客家語/Hak-kâ-ngî: 4-ngie̍t 9-ngit
עברית: 9 באפריל
हिन्दी: ९ अप्रैल
Fiji Hindi: 9 April
hrvatski: 9. travnja
hornjoserbsce: 9. apryla
Kreyòl ayisyen: 9 avril
magyar: Április 9.
հայերեն: Ապրիլի 9
interlingua: 9 de april
Bahasa Indonesia: 9 April
Interlingue: 9 april
Igbo: 9 Eprel
Ilokano: Abril 9
íslenska: 9. apríl
italiano: 9 aprile
日本語: 4月9日
la .lojban.: vonma'i 9moi
Basa Jawa: 9 April
ქართული: 9 აპრილი
қазақша: 9 сәуір
kalaallisut: Apriili 9
ಕನ್ನಡ: ಏಪ್ರಿಲ್ ೯
한국어: 4월 9일
Перем Коми: Апрель 9’ лун
Ripoarisch: 9. Apprill
Latina: 9 Aprilis
Lëtzebuergesch: 9. Abrëll
Limburgs: 9 april
lumbaart: 09 04
ລາວ: 9 ເມສາ
lietuvių: Balandžio 9
latviešu: 9. aprīlis
मैथिली: ९ अप्रैल
Basa Banyumasan: 9 April
Malagasy: 9 Aprily
олык марий: 9 вӱдшор
македонски: 9 април
മലയാളം: ഏപ്രിൽ 9
монгол: 4 сарын 9
मराठी: एप्रिल ९
Bahasa Melayu: 9 April
မြန်မာဘာသာ: ၉ ဧပြီ
Nāhuatl: Tlanāuhti 9
Napulitano: 9 'e abbrile
Plattdüütsch: 9. April
Nedersaksies: 9 april
नेपाली: ९ अप्रिल
नेपाल भाषा: अप्रिल ९
Nederlands: 9 april
norsk nynorsk: 9. april
norsk: 9. april
Novial: 9 de aprile
Nouormand: 9 Avri
Sesotho sa Leboa: Moranang 9
occitan: 9 d'abril
Livvinkarjala: 9. sulakuudu
ଓଡ଼ିଆ: ୯ ଅପ୍ରେଲ
Ирон: 9 апрелы
Kapampangan: Abril 9
polski: 9 kwietnia
پنجابی: 9 اپریل
پښتو: 9 اپرېل
português: 9 de abril
română: 9 aprilie
русский: 9 апреля
русиньскый: 9. апріль
संस्कृतम्: ९ अप्रैल
саха тыла: Муус устар 9
sicilianu: 9 di aprili
Scots: 9 Aprile
davvisámegiella: Cuoŋománu 9.
srpskohrvatski / српскохрватски: 9. 4.
Simple English: April 9
slovenčina: 9. apríl
slovenščina: 9. april
shqip: 9 Prill
српски / srpski: 9. април
Seeltersk: 9. April
Basa Sunda: 9 April
svenska: 9 april
Kiswahili: 9 Aprili
ślůnski: 9 kwjetńa
தமிழ்: ஏப்ரல் 9
తెలుగు: ఏప్రిల్ 9
тоҷикӣ: 9 aпрел
Türkmençe: 9 aprel
Tagalog: Abril 9
Türkçe: 9 Nisan
татарча/tatarça: 9 апрель
удмурт: 9 оштолэзь
ئۇيغۇرچە / Uyghurche: 9- ئۈمىد
українська: 9 квітня
اردو: 9 اپریل
oʻzbekcha/ўзбекча: 9-aprel
vèneto: 9 de apriłe
Tiếng Việt: 9 tháng 4
West-Vlams: 9 april
Volapük: Prilul 9
walon: 9 d' avri
Winaray: Abril 9
хальмг: Мөрн сарин 9
მარგალური: 9 პირელი
ייִדיש: 9טן אפריל
Yorùbá: 9 April
Vahcuengh: 4 nyied 9 hauh
Zeêuws: 9 april
中文: 4月9日
Bân-lâm-gú: 4 goe̍h 9 ji̍t
粵語: 4月9號