6 ਦਸੰਬਰ

<<ਦਸੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1
2345678
9101112131415
16171819202122
23242526272829
3031
2018

6 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 340ਵਾਂ (ਲੀਪ ਸਾਲ ਵਿੱਚ 341ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 25 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 22 ਮੱਘਰ ਬਣਦਾ ਹੈ।

ਵਾਕਿਆ

 • 1060 – ਬੇਲਾ ਪਹਿਲੇ ਨੇ ਹੰਗਰੀ ਦੀ ਰਾਜ-ਗੱਦੀ ਸੰਭਾਲੀ।
 • 1704ਚਮਕੌਰ ਦੀ ਜੰਗ: ਮੁਗਲ-ਸਿੱਖ ਜੰਗ ਦੌਰਾਨ ਥੋੜ੍ਹੀ ਜਿਹੀ ਸਿੱਖ ਸੈਨਾ ਨੇ ਮੁਗਲਾਂ ਨੂੰ ਮਾਤ ਦਿੱਤੀ।
 • 1705 – ਸ਼ਾਹੀ ਟਿੱਬੀ, ਝੱਖੀਆਂ ਤੇ ਮਲਕਪੁਰ ਵਿਚ ਸਿੱਖਾਂ ਦੀਆਂ ਸ਼ਹੀਦੀਆਂ।
 • 1768ਇਨਸਾਈਕਲੋਪੀਡੀਆ ਬ੍ਰਿਟੈਨੀਕਾ ਦੀ ਪਹਿਲੀ ਜਿਲਦ ਛਪੀ।
 • 1865ਅਮਰੀਕਾ ਦੇ ਵਿਧਾਨ ਵਿਚ 13ਵੀਂ ਸੋਧ ਕਰ ਕੇ ਗ਼ੁਲਾਮੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ।
 • 1877ਥਾਮਸ ਐਡੀਸਨ ਨੇ ਪਹਿਲੇ ਗਰਾਮੋਫ਼ੋਨ ਦੀ ਨੁਮਾਇਸ਼ ਕੀਤੀ | ਉਸ ਨੇ ਅਪਣੀ ਆਵਾਜ਼ ਵਿਚ 'ਮੇਰੀ ਹੈਡ ਏ ਲਿਟਲ ਲੈਂਬ' ਗਾ ਕੇ ਫਿਰ ਵਜਾ ਕੇ ਸੁਣਾਇਆ।
 • 1917 – ਨੋਵਾ ਸਕੋਸ਼ੀਆ ਕੈਨੇਡਾ 'ਚ ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ ਵਿਚ 1600 ਲੋਕ ਮਾਰੇ ਗਏ।
 • 1917ਫ਼ਿਨਲੈਂਡ ਨੇ ਰੂਸ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
 • 1920 – ਉਦਾਸੀ ਟੋਲੇ ਦਾ ਅਕਾਲ ਤਖ਼ਤ ਸਾਹਿਬ ਉਤੇ ਹਮਲਾ।
 • 1926ਇਟਲੀ ਦੇ ਡਿਕਟੇਟਰ ਬੇਨੀਤੋ ਮੁਸੋਲੀਨੀ ਨੇ ਛੜਿਆਂ 'ਤੇ ਟੈਕਸ ਲਾਉਣ ਦਾ ਐਲਾਨ ਕੀਤਾ।
 • 1978ਬਹੁਜਨ ਸਮਾਜ ਪਾਰਟੀ ਦਾ ਸਥਾਪਨਾ ਦਿਨ।
 • 1992 – ਹਜ਼ਾਰਾਂ ਹਿੰਦੂ ਦਹਿਸ਼ਤਗਰਦਾਂ ਨੇ ਅਯੁੱਧਿਆ ਵਿਚ ਚੌਧਵੀਂ ਸਦੀ ਦੀ ਬਾਬਰੀ ਮਸਜਿਦ ਢਾਹ ਦਿਤੀ।
 • 1993ਅਮਰੀਕਾ ਦੇ ਬੋਸਟਨ ਸ਼ਹਿਰ ਦੇ ਸਾਬਕਾ ਪਾਦਰੀ ਜੇਮਜ਼ ਆਰ. ਪੋਰਟਰ ਨੂੰ 1960ਵਿਆਂ ਵਿਚ, ਐਟਲੀਬੌਰੋ, ਨਿਊ ਬਰੈਡਫ਼ੋਰਡ ਅਤੇ ਫ਼ਾਲ ਰਿਵਰ ਕਸਬਿਆਂ ਵਿਚ, 28 ਬੱਚਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਵਿਚ 20 ਸਾਲ ਕੈਦ ਦੀ ਸਜ਼ਾ ਦਿਤੀ ਗਈ।
Other Languages
Аҧсшәа: Ҧхынҷкәын 6
Afrikaans: 6 Desember
Alemannisch: 6. Dezember
አማርኛ: 6 December
aragonés: 6 d'aviento
العربية: 6 ديسمبر
مصرى: 6 ديسمبر
অসমীয়া: ৬ ডিচেম্বৰ
asturianu: 6 d'avientu
авар: 6 Декабр
azərbaycanca: 6 dekabr
تۆرکجه: ۶ دسامبر
башҡортса: 6 декабрь
žemaitėška: Groudė 6
Bikol Central: Desyembre 6
беларуская: 6 снежня
беларуская (тарашкевіца)‎: 6 сьнежня
български: 6 декември
भोजपुरी: 6 दिसंबर
Bahasa Banjar: 6 Disimbir
বিষ্ণুপ্রিয়া মণিপুরী: ডিসেম্বর ৬
brezhoneg: 6 Kerzu
bosanski: 6. decembar
català: 6 de desembre
Mìng-dĕ̤ng-ngṳ̄: 12 nguŏk 6 hô̤
нохчийн: 6 декабрь
Cebuano: Disyembre 6
čeština: 6. prosinec
kaszëbsczi: 6 gòdnika
Чӑвашла: Раштав, 6
Cymraeg: 6 Rhagfyr
Deutsch: 6. Dezember
Zazaki: 6 Kanun
ދިވެހިބަސް: ޑިސެމްބަރު 6
Ελληνικά: 6 Δεκεμβρίου
emiliàn e rumagnòl: 6 ed disèmber
English: December 6
Esperanto: 6-a de decembro
español: 6 de diciembre
euskara: Abenduaren 6
estremeñu: 6 diziembri
فارسی: ۶ دسامبر
føroyskt: 6. desember
français: 6 décembre
arpetan: 6 dècembro
Frysk: 6 desimber
Gaeilge: 6 Nollaig
Gagauz: 6 Kırım ay
贛語: 12月6號
Gàidhlig: 6 an Dùbhlachd
Bahasa Hulontalo: 6 Desember
ગુજરાતી: ડિસેમ્બર ૬
客家語/Hak-kâ-ngî: 12-ngie̍t 6-ngit
עברית: 6 בדצמבר
हिन्दी: ६ दिसम्बर
Fiji Hindi: 6 December
hrvatski: 6. prosinca
hornjoserbsce: 6. decembra
Kreyòl ayisyen: 6 desanm
magyar: December 6.
հայերեն: Դեկտեմբերի 6
interlingua: 6 de decembre
Bahasa Indonesia: 6 Desember
Igbo: 6 Disemba
Ilokano: Disiembre 6
íslenska: 6. desember
italiano: 6 dicembre
日本語: 12月6日
Basa Jawa: 6 Dhésèmber
ქართული: 6 დეკემბერი
Taqbaylit: 6 dujamber
қазақша: 6 желтоқсан
kalaallisut: Decemberi 6
한국어: 12월 6일
Ripoarisch: 6. Dezemmber
Кыргызча: 6-декабрь
Latina: 6 Decembris
Lëtzebuergesch: 6. Dezember
Limburgs: 6 december
lumbaart: 06 12
lietuvių: Gruodžio 6
latviešu: 6. decembris
मैथिली: ६ दिसम्बर
Malagasy: 6 Desambra
олык марий: 6 теле
Baso Minangkabau: 6 Desember
македонски: 6 декември
മലയാളം: ഡിസംബർ 6
монгол: 12 сарын 6
मराठी: डिसेंबर ६
Bahasa Melayu: 6 Disember
မြန်မာဘာသာ: ၆ ဒီဇင်ဘာ
Napulitano: 6 'e dicembre
Plattdüütsch: 6. Dezember
Nedersaksies: 6 december
नेपाली: ६ डिसेम्बर
नेपाल भाषा: डिसेम्बर ६
Nederlands: 6 december
norsk nynorsk: 6. desember
Nouormand: 6 Dézembre
Sesotho sa Leboa: Manthole 6
occitan: 6 de decembre
Livvinkarjala: 6. talvikuudu
Pangasinan: Disyembre 6
Kapampangan: Disiembri 6
polski: 6 grudnia
پنجابی: 6 دسمبر
پښتو: 6 ډيسمبر
português: 6 de dezembro
română: 6 decembrie
русский: 6 декабря
русиньскый: 6. децембер
संस्कृतम्: ६ दिसम्बर
саха тыла: Ахсынньы 6
sicilianu: 6 di dicèmmiru
Scots: 6 December
سنڌي: 6 ڊسمبر
davvisámegiella: Juovlamánu 6.
srpskohrvatski / српскохрватски: 6. 12.
Simple English: December 6
slovenčina: 6. december
slovenščina: 6. december
shqip: 6 dhjetor
српски / srpski: 6. децембар
Basa Sunda: 6 Désémber
svenska: 6 december
Kiswahili: 6 Desemba
తెలుగు: డిసెంబర్ 6
тоҷикӣ: 6 декабр
Türkmençe: 6 dekabr
Tagalog: Disyembre 6
Türkçe: 6 Aralık
татарча/tatarça: 6 декабрь
удмурт: 6 толсур
українська: 6 грудня
اردو: 6 دسمبر
oʻzbekcha/ўзбекча: 6-dekabr
Tiếng Việt: 6 tháng 12
West-Vlams: 6 december
Volapük: Dekul 6
Winaray: Disyembre 6
хальмг: Бар сарин 6
მარგალური: 6 ქირსეთუთა
Yorùbá: 6 December
Vahcuengh: 12 nyied 6 hauh
Zeêuws: 6 december
中文: 12月6日
Bân-lâm-gú: 12 goe̍h 6 ji̍t
粵語: 12月6號