2016 ਓਲੰਪਿਕ ਖੇਡਾਂ

XXXI ਓਲੰਪਿਕ ਖੇਡਾਂ
Olympic flag.svg
ਮਹਿਮਾਨ ਸ਼ਹਿਰਰੀਓ ਡੀ ਜਨੇਰੀਓ, ਬ੍ਰਾਜ਼ੀਲ
ਮਾਟੋਆਪਣੇ ਜਨੂੰਨ ਨੂੰ ਜੀਓ
(ਪੁਰਤਗਾਲੀ: Viva sua paixão)
ਭਾਗ ਲੈਣ ਵਾਲੇ ਦੇਸ਼146 ਯੋਗਤਾ ਪੁਰੀ (206 ਅਨੁਮਾਨ)
ਭਾਗ ਲੈਣ ਵਾਲੇ ਖਿਡਾਰੀ5,412 (10,500 ਤੋਂ ਜ਼ਿਅਦਾ ਸੰਭਾਵਨਾ)
ਈਵੈਂਟ306 in 28 ਖੇਡਾਂ
ਉਦਘਾਟਨ ਸਮਾਰੋਹ5 ਅਗਸਤ
ਸਮਾਪਤੀ ਸਮਾਰੋਹ21 ਅਗਸਤ
ਉਦਘਾਟਨ ਕਰਨ ਵਾਲਾਬ੍ਰਾਜ਼ੀਲ ਦੇ ਰਾਸ਼ਟਰਪਤੀ
ਖਿਡਾਰੀ ਦੀ ਸਹੁੰਰੋਬਟ ਸਚੇਇਡਟ
ਜੱਜ ਦੀ ਸਹੁੁੰਮਾਰਟੀਨਹੋ ਨੋਬਰੇ
ਕੋਚ ਦੀ ਸਹੁੰਅਦਰੀਅਨਾ ਸਾਂਟੋਸ
ਓਲੰਪਿਕ ਟਾਰਚਵਨਦਰਲੇਈ ਲੀਮਾ
ਓਲੰਪਿਕ ਸਟੇਡੀਅਮਮਰਕਾਨਾ ਸਟੇਡੀਅਮ
ਗਰਮ ਰੁੱਤ
2012 ਓਲੰਪਿਕ ਖੇਡਾਂ 2020 ਓਲੰਪਿਕ ਖੇਡਾਂ  >
ਸਰਦ ਰੁੱਤ
<  2014 ਸਰਦ ਰੁੱਤ ਓਲੰਪਿਕ ਖੇਡਾਂ 2018 ਸਰਦ ਰੁੱਤ ਓਲੰਪਿਕ ਖੇਡਾਂ  >

2016 ਉਲੰਪਿਕ ਖੇਡਾਂ ਜਿਹਨਾ ਨੂੰ XXXI ਓਲੰਪਿਕ ਖੇਡਾਂ ਜਾਂ ਰੀਓ 2016[1] ਖੇਡਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਮਹਾਕੁੰਭ 5 ਅਗਸਤ ਤੋਂ 21 ਅਗਸਤ, 2016 ਤੱਕ ਹੋਇਆ ਸੀ। ਇਸ ਵਿੱਚ 10,500 ਖਿਡਾਰੀਆਂ ਨੇ ਭਾਗ ਲਿਆ ਜਿਹੜੇ ਕਿ 206 ਦੇਸ਼ਾਂ ਦੇ ਖਿਡਾਰੀ ਸਨ।

ਇਨ੍ਹਾਂ ਖੇਡਾਂ ਵਿੱਚ ਅਮਰੀਕਾ ਸਭ ਤੋਂ ਵੱਧ ਤਮਗੇ ਜਿੱਤ ਕੇ ਪਹਿਲੇ ਸਥਾਨ 'ਤੇ ਰਿਹਾ।

Other Languages
беларуская (тарашкевіца)‎: Летнія Алімпійскія гульні 2016 году
føroyskt: Summar-OL 2016
Bahasa Indonesia: Olimpiade Musim Panas 2016
norsk nynorsk: Sommar-OL 2016
srpskohrvatski / српскохрватски: Olimpijada 2016
Simple English: 2016 Summer Olympics
oʻzbekcha/ўзбекча: Yozgi Olimpiada oʻyinlari 2016