2000 ਓਲੰਪਿਕ ਖੇਡਾਂ

Olympic Winter Games
Olympic flag.svg
ਮਾਟੋਆਤਮਾ ਮਿਲਾਪ ਰੱਖੋ
ਸੁਪਨਿਆ ਨੂੰ ਲਲਕਾਰੋ
ਨਵੀਂ ਸਦੀ ਦੀਆਂ ਖੇਡਾਂ
ਭਾਗ ਲੈਣ ਵਾਲੇ ਦੇਸ਼199
ਭਾਗ ਲੈਣ ਵਾਲੇ ਖਿਡਾਰੀ10,651
(6,582 ਮਰਦ, 4,069 ਔਰਤ)[1]
ਉਦਘਾਟਨ ਕਰਨ ਵਾਲਾਵਿਲੀਅਮ ਡੇਆਨੇ
ਆਸਟ੍ਰੇਲੀਆ ਦਾ ਗਵਰਨਰ ਜਰਨਲ
ਖਿਡਾਰੀ ਦੀ ਸਹੁੰਰੇਚੇਲੇ ਹਾਕੇਸ
ਜੱਜ ਦੀ ਸਹੁੁੰਪੀਟਰ ਕੇਰ
ਓਲੰਪਿਕ ਟਾਰਚਕੈਥੀ ਫਰੀਮੈਨ
ਗਰਮ ਰੁੱਤ
1996 ਅਟਲਾਂਟਾ 2004 ਏਥਨਜ਼  >
ਸਰਦ ਰੁੱਤ
<  1998 ਸਰਦ ਰੁੱਤ ਓਲੰਪਿਕ ਖੇਡਾਂ 2002 ਸਰਦ ਰੁੱਤ ਓਲੰਪਿਕ ਖੇਡਾਂ  >

2000 ਓਲੰਪਿਕ ਖੇਡਾਂ ਜਿਹਨਾਂ XXVII ਓਲੰਪੀਆਡ ਅਤੇ 2000 ਸਿਡਨੀ ਜਾਂ ਸਦੀ ਦੀਆਂ ਖੇਡਾਂ ਕਿਹਾਂ ਜਾਂਦਾ ਹੈ ਇਹ ਖੇਡ ਮੇਲਾਂ 15 ਸਤੰਬਰ ਤੋਂ 1 ਅਕਤੁਬਰ, 2000 ਤੱਕ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਖੇ ਹੋਇਆ। ਇਸ ਸ਼ਹਿਰ ਨੂੰ ਇਹ ਦੂਜੀ ਵਾਰ ਮੌਕਾ ਮਿਲਿਆ ਸੀ ਇਸ ਤੋਂ ਪਹਿਲਾ 1956 ਓਲੰਪਿਕ ਖੇਡਾਂ ਇਸ ਸ਼ਹਿਰ 'ਚ ਹੋਈਆ ਸਨ। ਇਹਨਾਂ ਖੇਡਾਂ ਵਿੱਚ ਅਮਰੀਕਾ 93 ਤਗਮੇ ਜਿੱਤ ਕੇ ਚੋਟੀ ਤੇ ਰਿਹਾ ਇਸ ਤੋਂ ਬਾਅਦ ਰੂਸ ਅਤੇ ਚੀਨ ਨੇ ਤਗਮੇ ਪ੍ਰਾਪਤ ਕੀਤੇ ਅਤੇ ਆਸਟਰੇਲੀਆ 58 ਤਗਮੇ ਜਿੱਤ ਕੇ ਚੋਥੇ ਸਥਾਨ ਤੇ ਰਿਹਾ। ਇਹਨਾ ਖੇਡਾਂ ਤੇ ਅਨੁਮਾਨ 6.6  ਬਿਲੀਅਨ ਅਸਟਰੇਲੀਅ ਡਾਲਰ ਖਰਚ ਆਇਆ।


  • ਹਵਾਲੇ

ਹਵਾਲੇ

  1. "The Olympic Summer Games Factsheet" (PDF). International Olympic Committee. Retrieved 5 August 2012. 
Other Languages
Аҧсшәа: Сиднеи 2000
беларуская (тарашкевіца)‎: Летнія Алімпійскія гульні 2000 году
Bahasa Indonesia: Olimpiade Musim Panas 2000
Кыргызча: Сидней 2000
Nāhuatl: Sydney 2000
norsk nynorsk: Sommar-OL 2000
srpskohrvatski / српскохрватски: Olimpijada 2000
Simple English: 2000 Summer Olympics