1956 ਓਲੰਪਿਕ ਖੇਡਾਂ

XVI ਓਲੰਪਿਕ ਖੇਡਾਂ
Olympic flag.svg
ਮਹਿਮਾਨ ਸ਼ਹਿਰਮੈਲਬਰਨ, ਆਸਟਰੇਲੀਆ
ਭਾਗ ਲੈਣ ਵਾਲੇ ਦੇਸ਼72
ਭਾਗ ਲੈਣ ਵਾਲੇ ਖਿਡਾਰੀ3,314
(2,938 ਮਰਦ, 376 ਔਰਤਾਂ)
ਈਵੈਂਟ151 in 17 ਖੇਡਾਂ
ਉਦਘਾਟਨ ਸਮਾਰੋਹ22 ਨਵੰਬਰ
ਸਮਾਪਤੀ ਸਮਾਰੋਹ8 ਦਸੰਬਰ
ਉਦਘਾਟਨ ਕਰਨ ਵਾਲਾਰਾਜਕੁਮਾਰ ਫਲਿਪਸ
ਖਿਡਾਰੀ ਦੀ ਸਹੁੰਜੋਹਨ ਲੈਂਡੀ
ਓਲੰਪਿਕ ਟਾਰਚਰੋਨ ਕਲਾਰਕੇ
ਓਲੰਪਿਕ ਸਟੇਡੀਅਮਮੈਲਬਰਨ ਓਲੰਪਿਕ ਸਟੇਡੀਅਮ
ਗਰਮ ਰੁੱਤ
1952 ਓਲੰਪਿਕ ਖੇਡਾਂ 1960 ਓਲੰਪਿਕ ਖੇਡਾਂ  >
ਸਰਦ ਰੁੱਤ
<  1956 ਸਰਦ ਰੁੱਤ ਓਲੰਪਿਕ ਖੇਡਾਂ 1960 ਸਰਦ ਰੁੱਤ ਓਲੰਪਿਕ ਖੇਡਾਂ  >

1956 ਓਲੰਪਿਕ ਖੇਡਾਂ ਜਾਂ XVI ਓਲੰਪੀਆਡ ਖੇਡਾਂ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਅਤੇ ਵਿਕਟੋਰੀਆ ਵਿੱਖੇ ਹੋਇਆ। ਇਹ ਖੇਡਾਂ ਦੱਖਣੀ ਅਰਧਗੋਲ਼ਾ ਅਤੇ ਓਸ਼ੇਨੀਆ 'ਚ ਪਹਿਲੀ ਵਾਰ ਹੋਈਆ ਅਤੇ ਉੱਤਰੀ ਅਮਰੀਕਾ ਅਤੇ ਯੂਰਪ ਦੇ ਬਾਰਹ 'ਚ ਪਹਿਲੀ ਵਾਰ ਹੋਈਆ। ਇਕੋ ਦੇਸ਼ 'ਚ ਹੋਣ ਵਾਲੀਆਂ ਇਹ ਦੁਜੀਆ ਓਲੰਪਿਕ ਖੇਡਾਂ ਹਨ। ਇਹਨਾਂ ਖੇਡਾਂ 'ਚ 67 ਦੇਸ਼ ਦੇ 4,925 ਤੋਂ 3,342 ਖਿਡਾਰੀਆਂ ਨੇ ਭਾਗ ਲਿਆ।

ਮਹਿਮਨਾ ਦੇਸ਼ ਦਾ ਨਤੀਜਾ

28 ਅਪਰੈਲ, 1949 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 43ਵੇਂ ਇਜਲਾਸ 'ਚ ਇਸ ਸ਼ਹਿਰ ਨੂੰ ਇਹ ਓਲੰਪਿਕ ਖੇਡਾਂ ਕਰਵਾਉਣ ਦਾ ਮੌਕਾ ਮਿਲਿਆ।[1]

1956 ਓਲੰਪਿਕ ਖੇਡਾਂ ਕਰਵਾਉਣ ਦੇ ਨਤੀਜੇ[2]
ਸ਼ਹਿਰ ਦੇਸ਼ ਦੌਰ 1 ਦੌਰ 2 ਦੌਰ 3 ਦੌਰ 4
ਮੈਲਬਰਨ  ਆਸਟਰੇਲੀਆ 14 18 19 21
ਬੁਏਨਸ ਆਇਰਸ  ਅਰਜਨਟੀਨਾ 9 12 13 20
ਲਾਸ ਐਂਜਲਸ  ਸੰਯੁਕਤ ਰਾਜ ਅਮਰੀਕਾ 5 4 5
ਡਿਟਰੋਇਟ  ਸੰਯੁਕਤ ਰਾਜ ਅਮਰੀਕਾ 2 4 4
ਮੈਕਸੀਕੋ ਸ਼ਹਿਰ  ਮੈਕਸੀਕੋ 9 3
ਸ਼ਿਕਾਗੋ  ਸੰਯੁਕਤ ਰਾਜ ਅਮਰੀਕਾ 1
ਮਾਂਟਰੀਆਲ  ਸੰਯੁਕਤ ਰਾਜ ਅਮਰੀਕਾ 1
ਫ਼ਿਲਾਡੈਲਫ਼ੀਆ  ਸੰਯੁਕਤ ਰਾਜ ਅਮਰੀਕਾ 1
ਸਾਨ ਫ਼ਰਾਂਸਿਸਕੋ  ਸੰਯੁਕਤ ਰਾਜ ਅਮਰੀਕਾ 0
ਮਿਨਿਯਾਪੋਲਸਿ  ਕੈਨੇਡਾ 0
Other Languages
Аҧсшәа: Мельбурн 1956
беларуская (тарашкевіца)‎: Летнія Алімпійскія гульні 1956 году
Bahasa Indonesia: Olimpiade Musim Panas 1956
Кыргызча: Мельбурн 1956
Nāhuatl: Melbourne 1956
norsk nynorsk: Sommar-OL 1956
srpskohrvatski / српскохрватски: Olimpijada 1956
Simple English: 1956 Summer Olympics