ਹੰਬੋਲਟ ਬਰਲਿਨ ਯੂਨੀਵਰਸਿਟੀ

ਹੰਬੋਲਟ ਬਰਲਿਨ ਯੂਨੀਵਰਸਿਟੀ
Humboldt-Universität zu Berlin
Huberlin-logo.svg
Seal of the Universitas Humboldtiana Berolinensis (Latin)
ਮਾਟੋUniversitas litterarum (Latin)
ਮਾਟੋ ਪੰਜਾਬੀ ਵਿੱਚThe Entity of Sciences
ਸਥਾਪਨਾ1810
ਕਿਸਮਪਬਲਿਕ ਯੂਨੀਵਰਸਿਟੀ
ਬਜਟ424 million (excl. Charité)[1]
ਚਾਂਸਲਰਮਰੀਨਾ ਫਰੋਸਟ
ਪ੍ਰੈਜ਼ੀਡੈਂਟJan-Hendrik Olbertz
ਵਿੱਦਿਅਕ ਅਮਲਾ2,441[2]
ਪ੍ਰਬੰਧਕੀ ਅਮਲਾ3,330[2]
ਵਿਦਿਆਰਥੀ33,540[1]
ਗ਼ੈਰ-ਦਰਜੇਦਾਰ19,942[3]
ਦਰਜੇਦਾਰ10,857[3]
ਡਾਕਟਰੀ ਵਿਦਿਆਰਥੀ2,951[3]
ਟਿਕਾਣਾਅੰਟਰ ਡੇਨ ਲਿੰਡਨ, ਬਰਲਿਨ, ਜਰਮਨੀ
Nobel Laureates29[4]
ਰੰਗblue and white ਫਰਮਾ:Scarf
ਨਿੱਕਾ ਨਾਂHU Berlin
ਮਾਨਤਾਵਾਂGerman Universities Excellence Initiative
UNICA
U15
Atomium Culture
EUA
ਵੈੱਬਸਾਈਟwww.hu-berlin.de
Humbold Universität Logo.png

ਹੰਬੋਲਟ ਬਰਲਿਨ ਯੂਨੀਵਰਸਿਟੀ (ਜਰਮਨ: Humboldt-Universität zu Berlin) ਬਰਲਿਨ ਦੇ ਸਭ ਤੋਂ ਪੁਰਾਣੇ ਵਿਸ਼ਵਵਿਦਿਆਲਿਆਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ 1810 ਵਿੱਚ ਪਰੂਸ਼ਿਆਈ ਸਿੱਖਿਆ-ਸੁਧਾਰਕ ਅਤੇ ਭਾਸ਼ਾਵਿਗਿਆਨੀ ਵਿਲਹੇਲਮ ਫਾਨ​ ਹੰਬੋਲਟ (Wilhelm von Humboldt) ਨੇ ਬਰਲਿਨ ਯੂਨੀਵਰਸਿਟੀ ਦੇ ਨਾਮ ਨਾਲ ਕੀਤੀ ਸੀ। ਉਸ ਦਾ ਯੂਨੀਵਰਸਿਟੀ ਮਾਡਲ ਨੇ ਹੋਰ ਯੂਰਪੀ ਅਤੇ ਪੱਛਮੀ ਵਿਸ਼ਵਵਿਦਿਆਲਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ।

Other Languages
Bahasa Indonesia: Universitas Humboldt Berlin
srpskohrvatski / српскохрватски: Хумболтов универзитет у Берлину
татарча/tatarça: Берлин университеты
oʻzbekcha/ўзбекча: Berlin universiteti