ਸਿਨਿਕ ਮੱਤ

ਰੋਮ ਦੇ ਕੈਪੀਟੋਲਾਇਨ ਮਿਊਜ਼ੀਅਮ ਵਿੱਚ ਇੱਕ ਅਣਜਾਣ ਸਿਨਿਕ ਫ਼ਿਲਾਸਫ਼ਰ ਦਾ ਬੁੱਤ। ਇਹ ਬੁੱਤ ਤੀਜੀ ਸਦੀ ਈਪੂ ਦੇ ਇੱਕ ਪੁਰਾਣੇ ਯੂਨਾਨੀ ਬੁੱਤ ਤੋਂ ਰੋਮਨ-ਯੁੱਗ ਵਿੱਚ ਕੀਤੀ ਨਕਲ ਹੈ।[1] ੋ ਲ ਕਰੋ ਉਸ ਦੇ ਸੱਜੇ ਹੱਥ ਵਿਚ ਹੈ, ਇੱਕ 18-ਸਦੀ ਬਹਾਲੀ.

ਸਿਨਿਕ ਮੱਤ (ਯੂਨਾਨੀ: κυνισμός)  ਪ੍ਰਾਚੀਨ ਯੂਨਾਨੀ ਫ਼ਲਸਫ਼ੇ ਦਾ ਇੱਕ ਸਕੂਲ ਹੈ ਜਿਸਦੇ ਧਾਰਨੀ ਸਿਨਿਕ (ਯੂਨਾਨੀ: Κυνικοί, ਲਾਤੀਨੀ: Cynici) ਸਨ। ਸਿਨਿਕਾਂ ਲਈ ਜੀਵਨ ਦਾ ਮਕਸਦ ਕੁਦਰਤ ਨਾਲ ਇਕਸੁਰਤਾ ਵਿੱਚ ਨੇਕ ਜੀਵਨ ਜਿਊਣਾ ਸੀ। ਤਰਕਸ਼ੀਲ ਜੀਵ ਹੋਣ ਨਾਤੇ ਲੋਕ ਸਖ਼ਤ ਸਿਖਲਾਈ ਨਾਲ, ਅਤੇ ਦੌਲਤ, ਸ਼ਕਤੀ, ਸੈਕਸ ਅਤੇ ਪ੍ਰਸਿੱਧੀ ਲਈ ਸਭ ਰਵਾਇਤੀ ਇੱਛਾਵਾਂ ਨੂੰ ਰੱਦ ਕਰਕੇ ਕੁਦਰਤ ਨਾਲ ਇਕਸੁਰਤਾ ਦੇ ਆਪਣੇ ਲਈ ਅਨੁਕੂਲ ਰਾਹ ਨੂੰ ਆਪਣਾ ਕੇ ਖ਼ੁਸ਼ੀ ਹਾਸਲ ਕਰ ਸਕਦੇ ਹਨ।

See also

Other Languages
العربية: كلبيون
azərbaycanca: Kinik məktəbi
български: Киници
bosanski: Kinička škola
català: Cinisme
čeština: Kynismus
Чӑвашла: Киниксем
Deutsch: Kynismus
Ελληνικά: Κυνισμός
Esperanto: Cinikismo
español: Escuela cínica
eesti: Küünikud
suomi: Kyynikot
français: Cynisme
galego: Cinismo
עברית: ציניקנים
hrvatski: Cinička škola
magyar: Cinizmus
հայերեն: Կինիկներ
Bahasa Indonesia: Sinisisme
íslenska: Hundingjar
italiano: Cinismo
Basa Jawa: Sinisisme
қазақша: Киники
ಕನ್ನಡ: ಸಿನಿಕತೆ
Кыргызча: Киниктер
Latina: Cynismus
norsk: Kynisme
occitan: Cinisme
پښتو: کلبيان
português: Cinismo
русский: Киники
srpskohrvatski / српскохрватски: Kinička škola
Simple English: Cynic
slovenčina: Kynizmus
српски / srpski: Киници
Tagalog: Sinismo
Türkçe: Kinizm
українська: Кініки
Tiếng Việt: Chủ nghĩa yếm thế
中文: 犬儒學派