ਸਾਊਂਡ ਕਾਰਡ

ਸਾਊਂਡ ਕਾਰਡ ਦੀ ਤਸਵੀਰ

ਸਾਊਂਡ ਕਾਰਡ (ਅੰਗਰੇਜ਼ੀ:Sound card) ਕੰਪਿਊਟਰ ਵਿੱਚ ਲੱਗਣ ਵਾਲਾ ਇਕ ਤਰਾਂ ਦਾ ਪੀ.ਸੀ.ਬੀ ਬੋਰਡ ਹੁੰਦਾ ਹੈ। ਸਾਊਂਡ ਕਾਰਡ ਇੱਕ ਵਿਸਥਾਰ ਕਾਰਡ ਜਾ ਆਈਸੀ ਹੁੰਦਾ ਹੈ ਜੋ ਕੰਪਿਊਟਰ ਵਿੱਚ ਆਵਾਜ਼ ਪੈਦਾ ਕਰਨ ਲਈ ਵਰਤਿਆ ਜਾਂਦਾ ਜਿਸਨੂੰ ਸਪੀਕਰ ਜਾ ਹੈੱਡਫੋਨ ਦੁਆਰਾ ਸੁਣਿਆ ਜਾ ਸਕਦਾ ਹੈ। ਪਰ ਇੱਕ ਕੰਪਿਊਟਰ ਸਾਊਂਡ ਕਾਰਡ ਦੇ ਬਾਵਜੂਦ ਵੀ ਆਵਾਜ਼ ਪੈਦਾ ਕਰ ਸਦਾ ਹੈ। ਇਸਨੂੰ ਮਦਰਬੋਰਡ ਪੀਸੀਆਈ ਸਲਾਟ ਵਿੱਚ ਲਗਾਇਆ ਜਾਂਦਾ ਹੈ। ਇਸਨੂੰ ਜਿਆਦਾਤਰ ਸੰਗੀਤ ਉਦਯੋਗ ਕੰਪਨੀਆਂ ਹੀ ਵਰਤਦੀਆਂ ਹਨ।

ਰੰਗ ਕੋਡ

ਸਾਊਂਡ ਕਾਰਡ 'ਤੇ ਕੁਨੈਕਟਰ ਪੀਸੀ ਸਿਸਟਮ ਡਿਜ਼ਾਇਨ ਗਾਈਡ ਅਨੁਸਾਰ ਰੰਗ-ਕੋਡਿਡ ਹਨ।[1] ਇਹਨਾਂ ਸਾਰੀਆਂ ਉੱਤੇ ਤੀਰ, ਘੁਰਨੇ ਅਤੇ ਆਵਾਜਤਿਰੰਗਾਂ ਨਾਲ ਚਿੰਨ ਬਣੇ ਹੁੰਦੇ ਜੋ ਕੀ ਜੈਕ ਦੀ ਸਥਿਤੀ ਦਸਦੇ ਹਨ, ਸਾਰਿਆਂ ਦਾ ਮਤਲਬ ਥੱਲੇ ਦਿੱਤਾ ਹੋਇਆ ਹੈ:

ਰੰਗ ਫੰਕਸ਼ਨ ਕੁਨੈਕਟਰ ਚਿੰਨ੍ਹ
  ਗੁਲਾਬੀ ਐਨਾਲਾਗ ਮਾਈਕਰੋਫੋਨ ਆਡੀਓ ਇੰਪੁੱਟ. 3.5 mm ਮਿਨੀਜੈਕ ਮਾਈਕਰੋਫੋਨ
  ਹਲਕਾ ਨੀਲਾ ਐਨਾਲਾਗ ਲਾਈਨ ਪੱਧਰ ਆਡੀਓ ਇੰਪੁੱਟ. 3.5 mm ਮਿਨੀਜੈਕ ਇੱਕ ਤੀਰ ਇੱਕ ਚੱਕਰ ਵਿੱਚ ਜਾ ਰਿਹਾ ਹੈ
  ਨਿਬੂੰ ਰੰਗਾ ਮੁੱਖ ਸਟੀਰੀਓ ਸਿਗਨਲ (ਸਪੀਕਰ ਜਾ ਹੈੱਡਫੋਨ) ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ। 3.5 mm ਮਿਨੀਜੈਕ ਕਿਸੇ ਚੱਕਰ ਦੇ ਇੱਕ ਪਾਸੇ ਤੋਂ ਤੀਰ ਇੱਕ ਤਿਰੰਗ ਵਿੱਚ ਜਾ ਰਿਹਾ ਹੈ
  ਸੰਤਰੀ ਸੈਂਟਰ ਚੈਨਲ ਸਪੀਕਰ ਜਾ ਸਬਵੂਫਰ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਕਾਲਾ ਸੁਰਾਉਂਡ ਸਪੀਕਰਾਂ ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਚਾਂਦੀ/ਗਰੇ ਸੁਰਾਉਂਡ ਆਪਸ਼ਨਲ ਸਾਇਡ ਚੈਨਲਾਂ ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਭੂਰਾ Analog line level audio output for a ਖਾਸ ਪੈਨਿੰਗ ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਸੁਨਿਹਰੀ/ਗਰੇ ਗੇਮ ਪੋਰਟ / ਸੰਗੀਤ ਯੰਤਰ ਡਿਜਿਟਲ ਇੰਟਰਫੇਸ ਯੰਤਰ 15 ਪਿੰਨ ਡੀ ਦੋਨੋਂ ਪਾਸਿਆਂ ਤੋਂ ਇੱਕ ਤੀਰ ਤਿਰੰਗ ਵਿੱਚ ਜਾ ਰਿਹਾ ਹੈ
Other Languages
العربية: بطاقة الصوت
български: Звукова карта
bosanski: Zvučna kartica
català: Targeta de so
čeština: Zvuková karta
dansk: Lydkort
Deutsch: Soundkarte
Ελληνικά: Κάρτα ήχου
English: Sound card
Esperanto: Sonkarto
eesti: Helikaart
euskara: Soinu-txartel
فارسی: کارت صدا
français: Carte son
עברית: כרטיס קול
hrvatski: Zvučna kartica
magyar: Hangkártya
Bahasa Indonesia: Kartu suara
italiano: Scheda audio
Basa Jawa: Kertu suara
한국어: 사운드 카드
коми: Шы плата
lumbaart: Scheda Audiu
latviešu: Skaņas karte
олык марий: Йӱкплате
Bahasa Melayu: Kad bunyi
Nederlands: Geluidskaart
norsk nynorsk: Lydkort
norsk: Lydkort
português: Placa de som
română: Placă de sunet
srpskohrvatski / српскохрватски: Zvučna kartica
Simple English: Sound card
slovenčina: Zvuková karta
српски / srpski: Звучна картица
svenska: Ljudkort
தமிழ்: ஒலி அட்டை
Türkçe: Ses kartı
українська: Звукова плата
Tiếng Việt: Bo mạch âm thanh
中文: 声卡