ਸਾਂਤਾ ਕਰੂਸ, ਬੋਲੀਵੀਆ

ਸਾਂਤਾ ਕਰੂਸ
Santa Cruz de la Sierra
ਗੁਣਕ: 17°48′S 63°10′W / 17°48′S 63°10′W / -17.800; -63.167
ਸਥਾਪਤ੨੬ ਫ਼ਰਵਰੀ ੧੫੬੧
ਸਰਕਾਰ
 - ਕਿਸਮਨਗਰਪਾਲਿਕਾ ਖ਼ੁਦਮੁਖ਼ਤਿਆਰ ਸਰਕਾਰ
ਉਚਾਈ416
ਅਬਾਦੀ (੨੦੧੦)[1]
 - ਖ਼ੁਦਮੁਖ਼ਤਿਆਰ ਸ਼ਹਿਰ16,16,063
 - ਮੁੱਖ-ਨਗਰ21,02,998
ਸਮਾਂ ਜੋਨ ਬੋਲੀਵੀਆਈ ਸਮਾਂ (UTC−੪)
ਮਨੁੱਖੀ ਵਿਕਾਸ ਸੂਚਕ (੨੦੦੧)੦.੭੪੯ – ਉੱਚਾ[2]
ਵੈੱਬਸਾਈਟOfficial website

ਸਾਂਤਾ ਕਰੂਸ ਦੇ ਲਾ ਸਿਏਰਾ (ਸਥਾਨਕ ਤੌਰ 'ਤੇ: [ˈsanta ˈkɾus de la ˈsjera]), ਆਮ ਤੌਰ 'ਤੇ ਸਾਂਤਾ ਕਰੂਸ (ਸਥਾਨਕ ਤੌਰ 'ਤੇ: [ˈsanta ˈkɾus]), ਪੂਰਬੀ ਬੋਲੀਵੀਆ ਵਿੱਚ ਸਾਂਤਾ ਕਰੂਸ ਵਿਭਾਗ ਦੀ ਰਾਜਧਾਨੀ ਹੈ।[1] ਇਹ ਪਿਰਾਈ ਦਰਿਆ ਕੰਢੇ ਸਥਿੱਤ ਹੈ ਅਤੇ ਇਹਦੇ ਮਹਾਂਨਗਰੀ ਇਲਾਕੇ ਵਿੱਚ ਵਿਭਾਗ ਦੀ ਅਬਾਦੀ ਦਾ ੭੦% ਤੋਂ ਉੱਤੇ ਹਿੱਸਾ ਵਸਦਾ ਹੈ।[3] ਇਹ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ਼ ਵਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ।[4]

Other Languages
Aymar aru: Santa Krus
Bahasa Indonesia: Santa Cruz de la Sierra
Bahasa Melayu: Santa Cruz, Bolivia
Dorerin Naoero: Santa Cruz de la Sierra
Simple English: Santa Cruz, Bolivia
vepsän kel’: Santa Krus de la Sjerr
Tiếng Việt: Santa Cruz (Bolivia)