ਸ਼ਿਕੰਜਵੀ

ਨਿੰਬੂ ਪਾਣੀ ਦਾ ਜੱਗ

ਸ਼ਿਕੰਜਵੀ ਦੁਨੀਆ ਭਰ ਵਿੱਚ ਮਿਲਦੇ ਕਈ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ, ਜਿਸਦਾ ਫਲਾਂ ਦੇ ਸੁਆਦ ਨਾਲ ਵਰਗੀਕਰਣ ਕੀਤਾ ਜਾਂਦਾ ਹੈ।

ਬਹੁਤੀਆਂ ਸ਼ਿਕੰਜਵੀਆਂ ਦੀਆਂ ਕਿਸਮਾਂ ਨੂੰ ਦੋ ਵੱਖ-ਵੱਖ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ: ਬੱਦਲ ਅਤੇ ਸਾਫ; ਉਹਨਾਂ ਦੇਸ਼ਾਂ ਵਿੱਚ ਜਿੱਥੇ ਇਹ ਮਸ਼ਹੂਰ ਹੈ, ਉੱਥੇ ਇਸਨੂੰ "ਲੈਮੋਨੇਡ" (ਜਾਂ ਇੱਕ ਕੋਗਨੇਟ) ਵਜੋਂ ਜਾਣਿਆ ਜਾਂਦਾ ਹੈ।[1] ਆਮ ਤੌਰ 'ਤੇ ਉੱਤਰੀ ਅਮਰੀਕਾ ਅਤੇ ਭਾਰਤ ਵਿਚਲੇ ਬੱਦਲੀ ਸ਼ਿਕੰਜਵੀ, ਇੱਕ ਰਵਾਇਤੀ ਘਰੇਲੂ ਪੇਆ ਪਦਾਰਥ ਹੈ ਜਿਸਨੂੰ ਨਿੰਬੂ ਦਾ ਰਸ, ਪਾਣੀ ਅਤੇ ਗੰਨੇ ਦੀ ਖੰਡ ਜਾਂ ਸ਼ਹਿਦ ਮਿਲਾ ਕੇ ਬਣਾਇਆ ਜਾਂਦਾ ਹੈ। [2] ਇੱਕ ਸਾਫ਼ ਸ਼ਿਕੰਜਵੀ, ਇੱਕ ਨਿੰਬੂ ਦੇ ਸੁਆਦ ਵਾਲਾ ਗੈਸ ਵਾਲਾ ਪੇਅ ਪਦਾਰਥ ਹੈ ਜੋ 1833 ਵਿੱਚ ਪਹਿਲੀ ਵਾਰ ਯੂਕੇ ਵਿੱਚ ਪ੍ਰਗਟ ਹੋਇਆ ਸੀ, ਅਤੇ ਇਹ ਆਇਰਲੈਂਡ, ਦੱਖਣੀ ਅਫ਼ਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵੀ ਵੇਚਿਆ ਜਾਂਦਾ ਹੈ।ਇਹ ਪ੍ਰਸਿੱਧ ਸਪ੍ਰਾਈਟ, ਇੱਕ ਨਿੰਬੂ-ਸੁਆਦ ਵਾਲੇ ਸਾਫਟ ਡ੍ਰਿੰਕ ਤੋਂ ਅਲੱਗ ਹੈ।

ਇੱਕ ਪ੍ਰਸਿੱਧ ਬੱਦਲ ਸ਼ਿਕੰਜਵੀ ਦਾ ਪ੍ਰਕਾਰ ਹੈ, ਗੁਲਾਬੀ ਸ਼ਿਕੰਜਵੀ ਜੋ ਕਿ ਨਿੰਬੂ ਪਾਣੀ ਵਿੱਚ ਵੱਖ ਵੱਖ ਫਲਾਂ ਦੇ ਸੁਆਦ, ਜਿਵੇਂ ਕਿ ਰਾਸਬੇਰੀ ਜਾਂ ਸਟਰਾਬਰੀ ਅਤੇ ਹੋਰ ਬਹੁਤ ਕੁਝ ਮਿਲਾ ਕੇ ਬਣਦਾ ਹੈ, ਜਿਸ ਨਾਲ ਪੀਣ ਨੂੰ ਇਸਦਾ ਖ਼ਾਸ ਗੁਲਾਬੀ ਰੰਗ ਮਿਲਦਾ ਹੈ।[3] "-ਏਡ" ਪਿਛੇਤਰ ਨੂੰ ਹੋਰ ਫਲਾਂ ਵਾਲੇ ਪੇਅ ਪਦਾਰਥਾਂ ਮਗਰ ਵੀ ਲਾਇਆ ਜਾ ਸਕਦਾ ਹੈ ਜਿਵੇਂ ਕਿ ਲਾਈਮਏਡ, ਔਰੇੰਜੇਡ, ਜਾਂ ਚੈਰੀਏਡ।[4] ਸ਼ਰਾਬ ਵਾਲਿਆਂ ਸ਼ਿਕੰਜਵੀ ਦੀਆਂ ਕਿਸਮਾਂ ਨੂੰ ਹਾਰਡ ਸ਼ਿਕੰਜਵੀ ਕਹਿੰਦੇ ਹਨ।

Other Languages
العربية: شراب الليمون
asturianu: Llimonada
azərbaycanca: Limonad
башҡортса: Лимонад
Boarisch: Kracherl
беларуская: Ліманад
беларуская (тарашкевіца)‎: Ліманад
български: Лимонада
bosanski: Limunada
català: Llimonada
Чӑвашла: Лимонад
Cymraeg: Lemonêd
dansk: Limonade
Deutsch: Limonade
Ελληνικά: Λεμονάδα
English: Lemonade
Esperanto: Limonado
español: Limonada
eesti: Limonaad
euskara: Limonada
français: Limonade
galego: Limoada
עברית: לימונדה
hrvatski: Limunada
magyar: Limonádé
հայերեն: Լիմոնադ
Bahasa Indonesia: Limun (minuman)
italiano: Limonata
日本語: レモネード
қазақша: Лимонад
한국어: 레모네이드
Latina: Limonata
Ladino: Limonata
Lëtzebuergesch: Limonad
lietuvių: Limonadas
македонски: Лимонада
Nederlands: Limonade (drank)
norsk: Limonade
Livvinkarjala: Limonuadu
polski: Lemoniada
português: Limonada
română: Limonadă
русский: Лимонад
Scots: Skoosh
srpskohrvatski / српскохрватски: Limunada
Simple English: Lemonade
српски / srpski: Лимунада
Türkçe: Limonata
українська: Лимонад
اردو: سکنجبین
oʻzbekcha/ўзбекча: Limonad
吴语: 柠檬水
中文: 檸檬水
粵語: 檸檬水