ਵਿਸ਼ਵ ਬੈਡਮਿੰਟਨ ਫੈਡਰੇਸ਼ਨ

ਵਿਸ਼ਵ ਬੈਡਮਿੰਟਨ ਫੈਡਰੇਸ਼ਨ
180px
ਸੰਖੇਪ ਰੂਪ BWF
ਨਿਰਮਾਣ 1934
ਕਿਸਮ ਬੈਡਮਿੰਟਨ
ਸਦਰ ਮੁਕਾਮ ਕੁਆਲਾ ਲੁੰਪੁਰ, ਮਲੇਸ਼ੀਆ
ਮੈਂਬਰੀ 176
ਪ੍ਰਧਾਨ ਨਾਮ ਲਿਖੋ
ਵੈੱਬਸਾਈਟ www.bwfbadminton.org

ਵਿਸ਼ਵ ਬੈਡਮਿੰਟਨ ਫੈਡਰੇਸ਼ਨ ਅੰਤਰਰਾਸ਼ਟਰੀ ਬੈਡਮਿੰਟਨ ਦੀ ਖੇਡ ਸੰਸਥਾ ਹੈ। ਇਸ ਖੇਡ ਸੰਸਥਾ ਦੀ ਸ਼ੁਰੂਆਤ 1934 ਵਿੱਚ ਨੌ ਦੇਸ਼ਾ ਕਨਾਡਾ, ਡੈਨਮਾਰਕ, ਇੰਗਲੈਂਡ, ਫ੍ਰਾਂਸ, ਆਇਰਲੈਂਡ, ਨਿਊਜ਼ੀਲੈਂਡ, ਸਕਾਟਲੈਂਡ ਅਤੇ ਵੇਲਜ਼ ਨਾਲ ਹੋਈ। ਹੁਣ ਇਸ ਦੇ 176 ਮੈਂਬਰ ਦੇਸ਼ ਹਨ।

ਮੈਂਬਰਾਂ ਦੀ ਗਿਣਤੀ

ਸਥਾਨ ਫੈਡਰੇਸ਼ਨ ਮੈਂਬਰ
   ਏਸ਼ੀਆ ਏਸ਼ੀਆ ਬੈਡਮਿੰਟਨ ਕਨਫੈਡਰੇਸ਼ਨ (BAC) 41
   ਯੂਰਪ ਬੈਡਮਿੰਟਨ ਯੂਰਪ (BE) 51
   ਅਮਰੀਕਾ ਬੈਡਮਿਂਟਨ ਪਨ ਅਮ (BPA) 33
   ਅਫਰੀਕਾ ਅਫਰੀਕਾ ਬੈਡਮਿੰਟਨ ਕਨਫੈਡਰੇਸ਼ਨ (BCA) 37
   ਓਸ਼ੇਨੀਆ ਬੈਡਮਿਂਟਨ ਓਸ਼ੇਨੀਆ (BO) 14
ਕੁਲ 176
Other Languages
Bahasa Indonesia: Federasi Bulu Tangkis Dunia