ਵਿਲ ਡੁਰਾਂਟ

ਵਿਲ ਡੁਰਾਂਟ
ਜਨਮ5 ਨਵੰਬਰ 1885(1885-11-05)
ਨਾਰਥ ਐਡਮਜ਼, ਮੈਸਾਚੂਸਟਸ
ਮੌਤਨਵੰਬਰ 7, 1981(1981-11-07) (ਉਮਰ 96)
ਲੋਸ ਏਂਜਲਸ, ਕੈਲੀਫੋਰਨੀਆ
ਕੌਮੀਅਤਅਮਰੀਕੀ
ਅਲਮਾ ਮਾਤਰਸੇਂਟ ਪੀਟਰ ਕਾਲਜ (ਬੀਏ, 1907)
ਕੋਲੰਬੀਆ ਯੂਨੀਵਰਸਿਟੀ (ਪੀਐਚਡੀ, ਫਿਲਾਸਫੀ, 1917)
ਕਿੱਤਾਲੇਖਕ, ਇਤਿਹਾਸਕਾਰ, ਦਾਰਸ਼ਨਿਕ
ਜੀਵਨ ਸਾਥੀਏਰੀਏਲ ਡੁਰਾਂਟ
ਔਲਾਦਏਥਲ ਡੁਰਾਂਟ
ਵਿਧਾਗੈਰ-ਗਲਪ

'ਵਿਲੀਅਮ ਜੇਮਜ ਡੁਰਾਂਟ (/dəˈrænt/; 5 ਨਵੰਬਰ 1885 – 7 ਨਵੰਬਰ 1981) ਅਮਰੀਕਾ ਦੇ ਪ੍ਰਸਿੱਧ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸਨ। ਆਪਣੀ ਪਤਨੀ, ਏਰੀਏਲ ਡੁਰਾਂਟ ਨਾਲ ਮਿਲ ਕੇ ਦੋ ਜਿਲਦਾਂ ਵਿੱਚ ਲਿਖੀ ਉਨ੍ਹਾਂ ਦੀ ਰਚਨਾ ਦ ਸਟੋਰੀ ਆਫ ਸਿਵਲਾਈਜੇਸ਼ਨ (The Story of Civilization) ਬਹੁਤ ਪ੍ਰਸਿੱਧ ਹੈ। ਇਸ ਤੋਂ ਪਹਿਲਾਂ 1926 ਵਿੱਚ ਉਨ੍ਹਾਂ ਨੇ ਦ ਸਟੋਰੀ ਆਫ ਫਿਲਾਸਫੀ (The Story of Philosophy) ਲਿਖੀ ਜੋ ਬਹੁਤ ਪ੍ਰਸਿੱਧ ਹੋਈ ਅਤੇ ਜਿਸ ਨੂੰ ਦਰਸ਼ਨ ਲੋਕਪ੍ਰਿਯ ਬਣਾਉਣ ਲਈ ਬੁਨਿਆਦੀ ਲਿਖਤ ਮੰਨਿਆ ਜਾਂਦਾ ਹੈ। [1]

ਮੁੱਢਲੀ ਜ਼ਿੰਦਗੀ

The Modern School in New York City, circa 1911–12. Will Durant stands with his pupils. This image was used on the cover of the first Modern School magazine.

ਵਿਲ ਡੁਰਾਂਟ ਫਰਾਂਸੀਸੀ-ਕੈਨੇਡੀਅਨ ਕੈਥੋਲਿਕ ਮਾਪਿਆਂ ਯੂਸੁਫ਼ ਡੁਰਾਂਟ ਅਤੇ ਮਰੀਯਮ ਐਲਾਰਡ ਦੇ ਘਰ, ਉੱਤਰੀ ਐਡਮਜ਼, ਮੈਸੇਚਿਉਸੇਟਸ ਵਿਚ ਪੈਦਾ ਹੋਇਆ ਸੀ।[2]

Other Languages
Afrikaans: Will Durant
العربية: ويل ديورانت
azərbaycanca: Uill Dürant
تۆرکجه: ویل دورانت
čeština: Will Durant
Ελληνικά: Γουίλ Ντυράν
English: Will Durant
Esperanto: Will Durant
español: Will Durant
français: Will Durant
íslenska: Will Durant
italiano: Will Durant
kurdî: Will Durant
polski: Will Durant
پنجابی: ول ڈیورنٹ
português: Will Durant
српски / srpski: Вил Дјурант
svenska: Will Durant
Tiếng Việt: Will Durant