ਵਿਟਾਮਿਨ ਏ

ਵਿਟਾਮਿਨ ਏ
All-trans-Retinol2.svg
Retinol 3D ball.png
ਸਿਲਸਿਲੇਵਾਰ ( ਆਈਯੂਪੈਕ) ਨਾਂ
(2,4,6,8)-3,7-ਡਾਈਮਿਥਾਈਲ-9-(2,6,6-ਟਰਾਈਮਿਥਾਈਲ-1-ਸਾਈਕਲੋਹੈਕਸੀਨ-1-ਆਇਲ)-2,4,6,8-ਨੌਨਾਟੈਟਰਾਈਨ-1-ਓਲ (ਰੈਟੀਨੋਲ)
ਇਲਾਜ ਸੰਬੰਧੀ ਅੰਕੜੇ
ਵਪਾਰਕ ਨਾਂ ਐਕੁਆਸੋਲਾ
AHFS/ Drugs.com monograph
ਗਰਭ ਸ਼੍ਰੇਣੀ A ( US)
ਕਨੂੰਨੀ ਦਰਜਾ OTC ( US)
ਸ਼ਨਾਖਤੀ ਨਾਂ
ਕੈਸ ਨੰਬਰ 68-26-8 N
ਏ.ਟੀ.ਸੀ. ਕੋਡ CB01
PubChem CID 445354
DrugBank DB00162
ChemSpider 393012 YesY
KEGG D03365 YesY
ChEBI CHEBI:17336 YesY
ChEMBL CHEMBL986 YesY
NIAID ChemDB 008876
ਰਸਾਇਣਕ ਅੰਕੜੇ
ਫ਼ਾਰਮੂਲਾ C20 H  
ਅਣਵੀ ਭਾਰ 286.4516 g/mol
 N  (ਤਸਦੀਕ ਕਰੋ)

ਵਿਟਾਮਿਨ ਏ ਅਤ੍ਰਿਪਤ ਖ਼ੁਰਾਕੀ ਕਾਰਬਨੀ ਯੋਗਾਂ ਦਾ ਇੱਕ ਸਮੂਹ ਹੈ ਜੀਹਦੇ ਵਿੱਚ ਰੈਟੀਨੋਲ, ਰੈਟੀਨਲ, ਰੈਟੀਨੋਇਕ ਤਿਜ਼ਾਬ ਅਤੇ ਕਈ ਪ੍ਰੋਵਿਟਾਮਿਨ ਏ ਕੈਰੋਟੀਨਾਇਡ ਸ਼ਾਮਲ ਹਨ ਜਿਹਨਾਂ ਵਿੱਚੋਂ ਬੀਟਾ-ਕੈਰੋਟੀਨ ਸਭ ਤੋਂ ਵੱਧ ਮਹੱਤਵਪੂਰਨ ਹੈ। [1] ਵਿਟਾਮਿਨ ਏ ਬਹੁਤ ਸਾਰੇ ਕੰਮ ਕਰਦਾ ਹੈ: ਇਹ ਵਿਕਾਸ ਅਤੇ ਵਾਧੇ ਲਈ, ਰੋਗ-ਨਾਸਕ ਪ੍ਰਨਾਲੀ ਦੀ ਸਾਂਭ-ਸੰਭਾਲ਼ ਲਈ ਅਤੇ ਚੰਗੀ ਨਿਗ੍ਹਾ ਸ਼ਕਤੀ ਲਈ ਲਾਜ਼ਮੀ ਹੈ। [2] ਅੱਖਾਂ ਵਿਚਲੇ ਰੈਟੀਨਾ (ਪਰਦੇ) ਨੂੰ ਰੈਟੀਨਲ ਦੇ ਰੂਪ ਵਿੱਚ ਵਿਟਾਮਿਨ ਏ ਦੀ ਲੋੜ ਪੈਂਦੀ ਹੈ ਜੋ ਆਪਸਿਨ ਨਾਮਕ ਪ੍ਰੋਟੀਨ ਨਾਲ਼ ਮਿਲ ਕੇ ਪ੍ਰਕਾਸ਼-ਸਮਾਊ ਅਣੂ ਰੋਡਾਪਸਿਨ ਬਣਾਉਂਦਾ ਹੈ [3] ਜੋ ਕਿ ਘੱਟ-ਰੋਸ਼ਨੀ ਵਾਲੀ ਨਿਗ੍ਹਾ ਅਤੇ ਰੰਗੀਨ ਨਿਗ੍ਹਾ ਦੋਹਾਂ ਲਈ ਲੋੜੀਂਦਾ ਹੈ। [4]

  • ਹਵਾਲੇ

ਹਵਾਲੇ

  1. Fennema, Owen (2008). Fennema's Food Chemistry. CRC Press Taylor & Francis. pp. 454–455. ISBN  9780849392726. 
  2. Tanumihardjo, S.A. (2011). "Vitamin A: biomarkers of nutrition for development". American Journal of Clinical Nutrition. 94 (2): 658S–665S. 3142734Freely accessible. 21715511. 10.3945/ajcn.110.005777. 
  3. Wolf, G. (2001). "The discovery of the visual function of vitamin A". Journal of Nutrition. 131 (6): 1647–1650. 11385047. 
  4. "Vitamin A". 
Other Languages
Afrikaans: Vitamien A
العربية: فيتامين ألف
asturianu: Vitamina A
azərbaycanca: A vitamini
bosanski: Vitamin A
català: Vitamina A
čeština: Vitamín A
Cymraeg: Fitamin A
dansk: Vitamin A
Deutsch: Vitamin A
ދިވެހިބަސް: ވިޓަމިން އޭ
English: Vitamin A
Esperanto: Vitamino A
español: Vitamina A
eesti: A-vitamiin
euskara: A bitamina
فارسی: ویتامین آ
føroyskt: A vitamin
français: Vitamine A
galego: Vitamina A
עברית: ויטמין A
हिन्दी: विटामिन ए
hrvatski: Vitamin A
magyar: A-vitamin
Bahasa Indonesia: Vitamin A
íslenska: A-vítamín
日本語: ビタミンA
la .lojban.: abumoi mivytcuxu'i
Basa Jawa: Vitamin A
ქართული: ვიტამინი A
ಕನ್ನಡ: ಎ ಜೀವಸತ್ವ
한국어: 비타민 A
lietuvių: Vitaminas A
latviešu: A vitamīns
македонски: Витамин А
മലയാളം: ജീവകം എ
монгол: Витамин А
Bahasa Melayu: Vitamin A
नेपाली: भिटामिन ए
norsk: Vitamin A
occitan: Vitamina A
ଓଡ଼ିଆ: ଜୀବସାର କ
polski: Witamina A
português: Vitamina A
русский: Витамин A
Kinyarwanda: Vitamini A
sicilianu: Vitamina A
Scots: Vitamin A
srpskohrvatski / српскохрватски: Vitamin A
සිංහල: විටමින් A
Simple English: Vitamin A
slovenščina: Vitamin A
shqip: Vitamina A
Kiswahili: Vitamini A
తెలుగు: విటమిన్ ఎ
Türkçe: A vitamini
татарча/tatarça: A витамины
тыва дыл: Витамин A
ئۇيغۇرچە / Uyghurche: ۋىتامىن A
українська: Вітамін A
Tiếng Việt: Vitamin A
中文: 維生素A