ਵਿਕੀਮੀਡੀਆ ਕਾਮਨਜ਼

ਵਿਕੀਮੀਡੀਆ ਕਾਮਨਜ਼
ਵਿਕੀਮੀਡੀਆ ਕਾਮਨਜ਼ ਲੋਗੋ
.org
ਵਪਾਰਕNo
ਸਾਈਟ ਦੀ ਕਿਸਮMedia repository
ਰਜਿਸਟਰੇਸ਼ਨOptional (required for uploading files)
ਸਮੱਗਰੀ ਲਸੰਸFree
ਮਾਲਕਵਿਕੀਮੀਡੀਆ ਫਾਊਂਡੇਸ਼ਨ
ਲੇਖਕਵਿਕੀਮੀਡੀਆ ਕਮਿਊਨਿਟੀ
ਅਲੈਕਸਾ ਦਰਜਾਬੰਦੀਘਾਟਾ 262 (June 2016)[1]
ਮੌਜੂਦਾ ਹਾਲਤਆਨਲਾਈਨ

ਵਿਕੀਮੀਡੀਆ ਕਾਮਨਜ਼ (ਕਾਮਨਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਮੁਫ਼ਤ ਵਰਤੋਂ ਲਈ ਚਿਤਰਾਂ, ਧੁਨੀਆਂ ਅਤੇ ਹੋਰ ਮੀਡੀਆ ਫਾਈਲਾਂ ਦਾ ਇੱਕ ਆਨਲਾਈਨ ਭੰਡਾਰ ਹੈ। [2]ਇਹ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ। ਵਿਕੀਮੀਡੀਆ ਕਾਮਨਜ਼ ਤੇ ਅਪਲੋਡ ਕੀਤੀਆਂ ਗਈਆਂ ਫਾਇਲਾਂ ਸਾਰੇ ਵਿਕੀਮੀਡੀਆ ਪ੍ਰੋਜੈਕਟਾਂ ਜਿਵੇਂ ਵਿਕੀਪੀਡੀਆ, ਵਿਕੀਸੋਰਸ, ਵਿਕੀਨਿਊਜ, ਵਿਕੀਵਰਸਿਟੀ, ਆਦਿ ਦੇ ਵੱਖ ਵੱਖ ਰੂਪਾਂ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਹ ਫਾਈਲਾਂ ਆਫਲਾਈਨ ਪ੍ਰਯੋਗ ਲਈ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਵਰਤਮਾਨ ਸਮੇਂ (2118) ਵਿੱਚ ਕਾਮਨਜ਼ ਤੇ 44 ਮਿਲੀਅਨ ਤੋਂ ਵੀ ਜਿਆਦਾ ਮੀਡਿਆ ਫਾਈਲਾਂ ਉਪਲਬਧ ਹਨ।

ਇਤਿਹਾਸ

ਪ੍ਰੋਜੈਕਟ ਐਰਿਕ ਮੋਲਰ ਦੁਆਰਾ ਮਾਰਚ 2004 ਵਿੱਚ ਪ੍ਰਸਤਾਵਿਤ ਕੀਤਾ ਗਿਆ ਸੀ।[3] ਅਤੇ 7 ਸਤੰਬਰ 2004 ਨੂੰ ਇਸਦੀ ਸ਼ੁਰੂਆਤ ਹੋਈ।[4][5] ਇੱਕ ਕੇਂਦਰੀ ਭੰਡਾਰ ਦੀ ਸਥਾਪਨਾ ਦੇ ਪਿੱਛੇ ਪ੍ਰਮੁੱਖ ਪ੍ਰੇਰਨਾ ਵਿਕਿਮੀਡਿਆ ਪ੍ਰੋਜੈਕਟਾਂ ਅਤੇ ਸਭਨਾਂ ਭਾਸ਼ਾਵਾਂ ਵਿੱਚ ਕੋਸ਼ਿਸ਼ਾਂ ਦੇ ਦੋਹਰਾਓ ਨੂੰ ਘੱਟ ਕਰਨ ਦੀ ਇੱਛਾ ਸੀ। ਕਾਮਨਜ਼ ਦੇ ਨਿਰਮਾਣ ਤੋਂ ਪਹਿਲਾਂ ਇੱਕ ਹੀ ਫਾਇਲ ਵੱਖ ਵੱਖ ਵਿਕੀਆਂ ਉੱਤੇ ਅਲੱਗ ਅਲੱਗ ਅਪਲੋਡ ਕੀਤੀ ਜਾਂਦੀ ਸੀ।

Other Languages
Alemannisch: Wikimedia Commons
azərbaycanca: Vikianbar
башҡортса: Викимилек
žemaitėška: Vikitėka
беларуская: Вікісховішча
беларуская (тарашкевіца)‎: Вікісховішча
български: Общомедия
বিষ্ণুপ্রিয়া মণিপুরী: উইকিমিডিয়া কমন্স
Mìng-dĕ̤ng-ngṳ̄: Wikimedia Commons
нохчийн: Викиларма
Чӑвашла: Викиампар
Ελληνικά: Wikimedia Commons
estremeñu: Commons
客家語/Hak-kâ-ngî: Wikimedia Commons
עברית: ויקישיתוף
հայերեն: Վիքիպահեստ
interlingua: Wikimedia Commons
Bahasa Indonesia: Wikimedia Commons
ქართული: ვიკისაწყობი
Адыгэбзэ: Уикисурэтылъэ
қазақша: Ортаққор
kalaallisut: Wikimedia Commons
Ripoarisch: Wikimedia Commons
Кыргызча: Уикиказына
lietuvių: Vikiteka
latgaļu: Vikiteka
latviešu: Vikikrātuve
олык марий: Викиклат
Minangkabau: Wikimedia Commons
Bahasa Melayu: Wikimedia Commons
မြန်မာဘာသာ: Wikimedia Commons
Plattdüütsch: Wikimedia Commons
Nederlands: Wikimedia Commons
norsk nynorsk: Wikimedia Commons
Sesotho sa Leboa: Wikimedia Commons
Kapampangan: Wikimedia Commons
português: Wikimedia Commons
русский: Викисклад
русиньскый: Вікісклад
srpskohrvatski / српскохрватски: Wikimedia Commons
ၽႃႇသႃႇတႆး : Wikimedia Commons
Simple English: Wikimedia Commons
slovenčina: Wikimedia Commons
slovenščina: Wikimedijina Zbirka
Soomaaliga: Wikimedia Commons
тоҷикӣ: Викианбор
татарча/tatarça: Викиҗыентык
удмурт: Wikimedia Commons
українська: Вікісховище
oʻzbekcha/ўзбекча: Vikiombor
Tiếng Việt: Wikimedia Commons
მარგალური: ვიკიოწკარუე
文言: 維基共享
Bân-lâm-gú: Wikimedia Commons
粵語: 維基同享