ਲੀਮਾ
English: Lima

ਲੀਮਾ
ਸਿਖਰੋਂ, ਖੱਬੇ ਤੋਂ ਸੱਜੇ: ਲੀਮਾ ਦਾ ਪਲਾਜ਼ਾ ਮੇਅਰ, ਹੋਟਲ ਲਿਬੇਰਤਾਦੋਰ ਵੇਸਤੀਨ, ਸੁਰੱਖਿਅਤ ਪਾਰਕ, ਸਰਕਾਰੀ ਰਾਜ ਭਵਨ ਅਤੇ ਮਹਾਂਨਗਰੀ ਬੱਸ </ small>

ਮੋਹਰ
ਉਪਨਾਮ: ਰਾਜਿਆਂ ਦਾ ਸ਼ਹਿਰ
ਮਾਟੋ: Hoc signum vere regum est
ਪੇਰੂ ਵਿੱਚ ਲੀਮਾ ਸੂਬਾ ਅਤੇ ਲੀਮਾ
ਗੁਣਕ: 12°2′36″S 77°1′42″W / 12°2′36″S 77°1′42″W / -12.04333; -77.02833
ਦੇਸ਼ ਪੇਰੂ
ਖੇਤਰਲੀਮਾ ਖੇਤਰ
ਸੂਬਾਲੀਮਾ ਸੂਬਾ
ਜ਼ਿਲ੍ਹੇ43 ਜ਼ਿਲ੍ਹੇ
ਵਸਾਇਆ18 ਜਨਵਰੀ 1536
ਸਰਕਾਰ
 - ਕਿਸਮਮੇਅਰ-ਕੌਂਸਲ ਸਰਕਾਰ
ਉਚਾਈ1,548
ਅਬਾਦੀ (2007)
 - ਸ਼ਹਿਰ76,05,742
 - ਮੁੱਖ-ਨਗਰ84,72,935
 - ਵਾਸੀ ਸੂਚਕਲੀਮਾਈ
ਸਮਾਂ ਜੋਨ ਪੇਰੂ ਵਿੱਚ ਸਮਾਂ (UTC−5)
ਵੈੱਬਸਾਈਟwww.munlima.gob.pe

ਲੀਮਾ ਪੇਰੂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਮੱਧਵਰਤੀ ਹਿੱਸੇ ਵਿੱਚ ਪ੍ਰਸ਼ਾਂਤ ਮਹਾਂਸਾਗਰ ਉਤਲੇ ਇੱਕ ਰੇਗਿਸਤਾਨੀ ਤਟ ਉੱਤੇ ਚੀਯੋਨ, ਰੀਮਾਕ ਅਤੇ ਲੂਰੀਨ ਦਰਿਆਵਾਂ ਦੀ ਘਾਟੀ ਵਿੱਚ ਸਥਿੱਤ ਹੈ। ਕਾਯਾਓ ਦੀ ਬੰਦਰਗਾਹ ਸਮੇਤ ਇਹ ਇੱਕ ਲਾਗਲਾ ਸ਼ਹਿਰੀ ਖੇਤਰ ਬਣਾਉਂਦਾ ਹੈ ਜਿਸ ਨੂੰ ਲੀਮਾ ਮਹਾਂਨਗਰੀ ਇਲਾਕਾ ਕਿਹਾ ਜਾਂਦਾ ਹੈ। 90 ਲੱਖ ਦੀ ਅਬਾਦੀ ਨਾਲ ਇਹ ਪੇਰੂ ਦਾ ਸਭ ਤੋਂ ਵੱਡਾ ਅਤੇ ਅਮਰੀਕੀ ਮਹਾਂਦੀਪਾਂ ਦਾ ਸਾਓ ਪਾਊਲੋ, ਮੈਕਸੀਕੋ ਸ਼ਹਿਰ ਅਤੇ ਨਿਊਯਾਰਕ ਮਗਰੋਂ ਚੌਥਾ ਸਭ ਤੋਂ ਵੱਡਾ ਸ਼ਹਿਰ (ਢੁਕਵਾਂ) ਹੈ। ਇਹ ਲਾਤੀਨੀ ਅਮਰੀਕਾ ਦੇ ਇੱਕ ਸਭ ਤੋਂ ਵੱਡੇ ਮਾਲੀ ਕੇਂਦਰ ਦਾ ਟਿਕਾਣਾ ਹੈ। ਗਾਕ ਦੀ ਅੰਤਰਰਾਸ਼ਟਰੀ ਦਰਜਾਬੰਦੀ ਵਿੱਚ ਇਸਨੂੰ ਇੱਕ ਬੀਟਾ ਵਿਸ਼ਵੀ ਸ਼ਹਿਰ ਐਲਾਨਿਆ ਗਿਆ ਹੈ।

Other Languages
Аҧсшәа: Лима
адыгабзэ: Лима
Afrikaans: Lima
Akan: Lima
Alemannisch: Lima
አማርኛ: ሊማ
aragonés: Lima
العربية: ليما
مصرى: ليما
asturianu: Lima
Aymar aru: Lima
azərbaycanca: Lima
تۆرکجه: لیما
Boarisch: Lima
žemaitėška: Lima
беларуская: Ліма
беларуская (тарашкевіца)‎: Ліма
български: Лима
भोजपुरी: लीमा
বাংলা: লিমা
བོད་ཡིག: ལི་མ།
brezhoneg: Lima
bosanski: Lima
català: Lima
Chavacano de Zamboanga: Lima
Mìng-dĕ̤ng-ngṳ̄: Lima
нохчийн: Лима
Cebuano: Lima
qırımtatarca: Lima
čeština: Lima
Чӑвашла: Лима
Cymraeg: Lima
dansk: Lima
Deutsch: Lima
Zazaki: Lima
डोटेली: लिमा
Ελληνικά: Λίμα
English: Lima
Esperanto: Limo
español: Lima
euskara: Lima
estremeñu: Lima
فارسی: لیما
suomi: Lima
Võro: Lima
Na Vosa Vakaviti: Lima (Peru)
føroyskt: Lima
français: Lima
arpetan: Lima
Frysk: Lima
Gaeilge: Líoma
Gagauz: Lima
Gàidhlig: Lima
galego: Lima
Avañe'ẽ: Lima
Hausa: Lima
客家語/Hak-kâ-ngî: Lima
Hawaiʻi: Lima
עברית: לימה
हिन्दी: लीमा
Fiji Hindi: Lima
hrvatski: Lima
hornjoserbsce: Lima
Kreyòl ayisyen: Lima
magyar: Lima
հայերեն: Լիմա
Արեւմտահայերէն: Լիմա
interlingua: Lima
Bahasa Indonesia: Lima, Peru
Interlingue: Lima
Ido: Lima
íslenska: Líma
italiano: Lima (Perù)
日本語: リマ
ქართული: ლიმა
Qaraqalpaqsha: Lima
Kongo: Lima
қазақша: Лима
kalaallisut: Lima
ಕನ್ನಡ: ಲಿಮಾ
한국어: 리마
къарачай-малкъар: Лима
kurdî: Lîma
Кыргызча: Лима
Latina: Lima
Ladino: Lima
Lëtzebuergesch: Lima
Lingua Franca Nova: Lima
Ligure: Lìmma
lumbaart: Lima
lingála: Lima
lietuvių: Lima
latviešu: Lima
Malagasy: Lima
олык марий: Лима
Māori: Lima
македонски: Лима
മലയാളം: ലിമ
मराठी: लिमा
Bahasa Melayu: Lima
Mirandés: Lima
Dorerin Naoero: Lima
Plattdüütsch: Lima
Nederlands: Lima (stad)
norsk nynorsk: Lima
norsk: Lima
Novial: Lima
occitan: Lima
Livvinkarjala: Lima
ଓଡ଼ିଆ: ଲିମା
Ирон: Лимæ
Papiamentu: Lima
polski: Lima
Piemontèis: Lima
پنجابی: لیما
português: Lima
Runa Simi: Limaq
rumantsch: Lima
romani čhib: Lima
română: Lima
русский: Лима
Kinyarwanda: Lima
sardu: Lima
sicilianu: Lima
Scots: Lima
srpskohrvatski / српскохрватски: Lima
Simple English: Lima
slovenčina: Lima
slovenščina: Lima
chiShona: Lima
shqip: Lima
српски / srpski: Лима
Sesotho: Lima
Seeltersk: Lima
svenska: Lima
Kiswahili: Lima
ślůnski: Lima
தமிழ்: லிமா
tetun: Lima
ไทย: ลิมา
Türkçe: Lima
татарча/tatarça: Лима
reo tahiti: Lima
удмурт: Лима
ئۇيغۇرچە / Uyghurche: لىما
українська: Ліма
اردو: لیما
oʻzbekcha/ўзбекча: Lima
vèneto: Lima
vepsän kel’: Lim
Tiếng Việt: Lima
Volapük: Lima
Winaray: Lima
吴语: 利马
მარგალური: ლიმა
ייִדיש: לימא
Yorùbá: Lima
中文: 利馬
Bân-lâm-gú: Lima
粵語: 利馬