ਲਾਹੌਰ
English: Lahore

ਲਹੌਰ
لاہور
لہور
Minar-e-Pakistan.jpg

ਨਕਸ਼ਾਝੰਡਾ
Pakistan - Punjab - Lahore.svg
Flag of None.svg
ਨਿਸ਼ਾਨ
Coats of arms of None.svg
 ਦੇਸ਼ ਪਾਕਿਸਤਾਨ
 ਪ੍ਰਸੇਸ਼ਪੰਜਾਬ (ਪਾਕਿਸਤਾਨ)
 ਨਿਰਦੇਸ਼ਾਂਕ31°32′59″N 74°20′38″E / 31°32′59″N 74°20′38″E / 31.54972; 74.34389
 ਸਥਾਪਕ ਵਿੱਚ982
 ਸਤ੍ਹਾ ਰਕਬਾ: 
 - ਟੋਟਲ1 772 ਕਿਲੋਮੀਟਰ ਦੋਘਾਤੀ
 ਉਚਾਈ217 ਮੀਟਰ
 ਆਬਾਦੀ: 
 - ਟੋਟਲ (2008)6 936 563
 - ਆਬਾਦੀ ਘਣਤਵ3 914/ਕਿਲੋਮੀਟਰ ਦੋਘਾਤੀ
 ਟਾਈਮ ਜ਼ੋਨਯੂ॰ਟੀ॰ਸੀ +5
 ਮੇਅਰਮਿਆਨ ਅਮੀਰ ਮਹਮੂਦ
 ਸਰਕਾਰੀ ਵੈੱਬਸਾਈਟlahore.gov.pk

ਲਾਹੌਰ (ਉਰਦੂ: ‎لاہور; ਸ਼ਾਹਮੁਖੀ: لہور) ਦਰਿਆ ਰਾਵੀ ਦੇ ਕੰਢੇ ’ਤੇ ਵਸਿਆ ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ’ਤੇ ਰਾਜਧਾਨੀ ਹੈ। ਅਬਾਦੀ ਪੱਖੋਂਕਰਾਚੀ ਤੋਂ ਬਾਅਦ ਲਹੌਰ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪਾਕਿਸਤਾਨ ਦਾ ਸਿਆਸੀ, ਰਹਿਤਲ ਅਤੇ ਪੜ੍ਹਾਈ ਦਾ ਗੜ੍ਹ ਹੈ ਅਤੇ ਇਸੇ ਲਈ ਇਸਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ ਹੈ।

ਸ਼ਾਹੀ ਕਿਲਾ, ਸ਼ਾਲਾਮਾਰ ਬਾਗ਼, ਬਾਦਸ਼ਾਹੀ ਮਸਜਿਦ, ਮਕਬਰਾ ਜਹਾਂਗੀਰ ਅਤੇ ਮਕਬਰਾ ਨੂਰਜਹਾਂ ਮੁਗ਼ਲ ਦੌਰ ਦੀਆਂ ਯਾਦਗਾਰ ਇਮਾਰਤਾਂ ਹਨ ਅਤੇ ਇਸਤੋਂ ਇਲਾਵਾ ਲਹੌਰ ’ਚ ਸਿੱਖ ਅਤੇ ਬਰਤਾਨਵੀ ਦੌਰ ਦੀਆਂ ਇਮਾਰਤਾਂ ਵੀ ਮੌਜੂਦ ਹਨ।[1]

Other Languages
Afrikaans: Lahore
አማርኛ: ለሖር
العربية: لاهور
asturianu: Lahore
azərbaycanca: Lahor
تۆرکجه: لاهور
башҡортса: Лахор
беларуская: Лахор
беларуская (тарашкевіца)‎: Лагор
български: Лахор
भोजपुरी: लाहौर
বাংলা: লাহোর
brezhoneg: Lahore
bosanski: Lahore
буряад: Лахор
català: Lahore
нохчийн: Лахор
کوردی: لاھۆر
čeština: Láhaur
Cymraeg: Lahore
dansk: Lahore
Deutsch: Lahore
Zazaki: Lahore
Ελληνικά: Λαχόρη
English: Lahore
Esperanto: Lahore
español: Lahore
eesti: Lahore
euskara: Lahore
فارسی: لاهور
suomi: Lahore
français: Lahore
Gaeilge: Lahore
galego: Lahore
ગુજરાતી: લાહોર
Hausa: Lahore
עברית: לאהור
हिन्दी: लाहौर
Fiji Hindi: Lahore
hrvatski: Lahore
magyar: Lahor
հայերեն: Լահոր
interlingua: Lahore
Bahasa Indonesia: Lahore
Interlingue: Lahore
Ido: Lahore
íslenska: Lahore
italiano: Lahore
日本語: ラホール
Jawa: Lahore
ქართული: ლაჰორი
kalaallisut: Lahore
ಕನ್ನಡ: ಲಾಹೋರ್
한국어: 라호르
कॉशुर / کٲشُر: لوہوٗر
Кыргызча: Лахор
Latina: Lahorium
lietuvių: Lahoras
latviešu: Lahora
олык марий: Лахор
Māori: Lahore
македонски: Лахор
മലയാളം: ലാഹോർ
монгол: Лахор
मराठी: लाहोर
Bahasa Melayu: Lahore
مازِرونی: لاهور
नेपाली: लाहोर
Nederlands: Lahore
norsk nynorsk: Lahore
norsk: Lahore
polski: Lahaur
پنجابی: لہور
پښتو: لاهور
português: Lahore
română: Lahore
русский: Лахор
संस्कृतम्: लाहोर
Scots: Lahore
سنڌي: لاھور
srpskohrvatski / српскохрватски: Lahore
Simple English: Lahore
slovenčina: Láhaur
shqip: Lahore
српски / srpski: Лахор
svenska: Lahore
ślůnski: Lahaur
தமிழ்: லாகூர்
తెలుగు: లాహోర్
тоҷикӣ: Лоҳур
Türkçe: Lahor
татарча/tatarça: Lahor
ئۇيغۇرچە / Uyghurche: Lahor
українська: Лахор
اردو: لاہور
oʻzbekcha/ўзбекча: Lohur
vepsän kel’: Lahor
Tiếng Việt: Lahore
Winaray: Lahore
吴语: 拉合尔
მარგალური: ლაჰორი
Yorùbá: Lahore
中文: 拉合爾
Bân-lâm-gú: Lahore
粵語: 拉合爾