ਰੂਸੀ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ

ਰੂਸੀ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ (ਰੂਸੀ Росси́йская социа́л-демократи́ческая рабо́чая па́ртия, РСДРП, Rossiyskaya sotsial-demokraticheskaya rabochaya partiya, ਆਰਐਸਡੀਆਰਪੀ), ਆਮ ਤੌਰ ਤੇ 'ਰੂਸੀ ਸੋਸ਼ਲ ਡੈਮੋਕਰੈਟਿਕ ਪਾਰਟੀ' ਇੱਕ ਕ੍ਰਾਂਤੀਕਾਰੀ ਸਮਾਜਵਾਦੀ ਰੂਸੀ ਰਾਜਨੀਤਕ ਪਾਰਟੀ ਸੀ ਜਿਸਦਾ ਗਠਨ ਮਿੰਸਕ ਵਿੱਚ ਸੰਨ 1898 ਵਿੱਚ ਵੱਖ ਵੱਖ ਕ੍ਰਾਂਤੀਕਾਰੀ ਸੰਗਠਨਾਂ ਨੂੰ ਇੱਕ ਪਾਰਟੀ ਦੇ ਰੂਪ ਵਿੱਚ ਇੱਕਜੁਟ ਕਰਨ ਲਈ ਕੀਤਾ ਗਿਆ ਸੀ। ਪਾਰਟੀ ਦਾ ਬਾਅਦ ਵਿੱਚ ਬਾਲਸ਼ੇਵਿਕ ਅਤੇ ਮੇਨਸ਼ੇਵਿਕ ਨਾਮਕ ਦੋ ਧੜਿਆਂ ਵਿੱਚ ਵਿਭਾਜਨ ਹੋ ਗਿਆ। ਬਾਲਸ਼ੇਵਿਕ ਧੜਾ ਓੜਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਬਣਿਆ।

Other Languages
Чӑвашла: РСДРП
kurdî: Menşewîkî
srpskohrvatski / српскохрватски: Ruska socijal-demokratska radnička partija