ਰਡਾਰ

ਇਕ ਲੰਬੀ ਸੀਮਾ ਵਾਲਾ ਰਡਰ, ਇਹ ਐਲਟਾਏਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਨੂੰ ਸਪੇਸ ਔਬਜੈਕਟਾਂ ਦਾ ਪਤਾ ਲਗਾਉਣ ਅਤੇ ਟਰੈਕ ਕਰਨ ਲਈ ਵਰਤਿਆ ਜਾਂਦਾ ਹੈ।
ਇਕ ਲੰਬੀ ਸੀਮਾ ਵਾਲਾ ਰਡਰ, ਇਹ ਐਲਟਾਏਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਨੂੰ ਸਪੇਸ ਔਬਜੈਕਟਾਂ ਦਾ ਪਤਾ ਲਗਾਉਣ ਅਤੇ ਟਰੈਕ ਕਰਨ ਲਈ ਵਰਤਿਆ ਜਾਂਦਾ ਹੈ।
ਹਵਾਈ ਜਹਾਜ਼ ਦੀ ਪਛਾਣ ਲਈ ਵਰਤਿਆ ਜਾਂਦਾ ਇਹ ਰਡਾਰ ਹੌਲੀ-ਹੌਲੀ ਘੁੰਮਦਾ ਹੈ, ਇੱਕ ਤੰਗ ਬੀਮ ਨਾਲ ਹਵਾਈ ਖੇਤਰ ਵਿੱਚ ਕੰਮ ਕਰਦਾ ਹੈ।
ਹਵਾਈ ਜਹਾਜ਼ ਦੀ ਪਛਾਣ ਲਈ ਵਰਤਿਆ ਜਾਂਦਾ ਇਹ ਰਡਾਰ ਹੌਲੀ-ਹੌਲੀ ਘੁੰਮਦਾ ਹੈ, ਇੱਕ ਤੰਗ ਬੀਮ ਨਾਲ ਹਵਾਈ ਖੇਤਰ ਵਿੱਚ ਕੰਮ ਕਰਦਾ ਹੈ।

ਰਡਾਰ (ਅੰਗਰੇਜ਼ੀ:Radar) ਇੱਕ ਆਬਜੈਕਟ-ਡਿਸਟੈਕਸ਼ਨ ਸਿਸਟਮ ਹੈ ਜੋ ਰੇਡੀਓ ਤਰੰਗਾਂ ਦੀ ਵਰਤੋਂ ਕਰਦਾ ਹੈ ਤਾਂ ਜੋ ਕਿਸੇ ਚੀਜ ਦੀ ਰੇਜ਼, ਐਂਗਲ, ਜਾਂ ਗਤੀ ਨੂੰ ਨਿਰਧਾਰਿਤ ਕੀਤਾ ਜਾ ਸਕੇ। ਇਹ ਜਹਾਜ਼ਾਂ, ਪੁਲਾੜ ਯੰਤਰ, ਗਾਈਡਡ ਮਿਜ਼ਾਈਲਾਂ, ਮੋਟਰ ਵਾਹਨ, ਮੌਸਮ ਦੇ ਨਿਰਮਾਣ ਅਤੇ ਭੂਮੀ ਨੂੰ ਖੋਜਣ ਲਈ ਵਰਤਿਆ ਜਾ ਸਕਦਾ ਹੈ। ਇੱਕ ਰਡਾਰ ਸਿਸਟਮ ਵਿੱਚ ਰੇਡੀਓ ਵਿੱਚ ਇਲੈਕਟ੍ਰੋਮੈਗਨੈਟਿਕ ਲਹਿਰਾਂ ਪੈਦਾ ਕਰਨ ਵਾਲੇ ਟ੍ਰਾਂਸਮਿਟਰ ਸ਼ਾਮਲ ਹੁੰਦੇ ਹਨ, ਇਸ ਦੇ ਨਾਲ-ਨਾਲ ਇੱਕ ਪ੍ਰਸਾਰਣ ਐਂਟੀਨਾ, ਇੱਕ ਪ੍ਰਾਪਤੀ ਐਂਟੀਨਾ (ਅਕਸਰ ਇੱਕ ਐਂਟੀਨਾ ਹੀ ਟ੍ਰਾਂਸਿਟ ਕਰਨ ਅਤੇ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ), ਇੱਕ ਰਸੀਵਰ ਅਤੇ ਪ੍ਰੋਸੈਸਰ (ਜੋ ਕੀ ਆਬਜੈਕਟ ਦੀਆਂ ਵਿਸ਼ੇਸ਼ਤਾਵਾਂ ਨੂੰ ਨਿਰਧਾਰਤ ਕਰਨ ਲਈ ਵਰਤਿਆ ਜਾਂਦਾ ਹੈ) ਵੀ ਸ਼ਾਮਿਲ ਹੁੰਦੇ ਹਨ। ਟ੍ਰਾਂਸਮਿਟਰ ਤੋਂ ਰੇਡੀਓ ਦੀਆਂ ਲਹਿਰਾਂ ਆਬਜੈਕਟ ਨਾਲ ਟਕਰਾਉਦੀਆਂ ਹਨ ਅਤੇ ਵਾਪਸ ਰਸੀਵਰ ਵੱਲ ਆਉਂਦੀਆਂ ਹਨ, ਜਿਸ ਨਾਲ ਆਬਜੈਕਟ ਦੇ ਸਥਾਨ ਅਤੇ ਗਤੀ ਬਾਰੇ ਜਾਣਕਾਰੀ ਮਿਲ ਜਾਂਦੀ ਹੈ।

ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਉਸ ਸਮੇਂ ਦੌਰਾਨ ਕਈ ਮੁਲਕਾਂ ਦੁਆਰਾ ਰਡਾਰ ਨੂੰ ਗੁਪਤ ਵਰਤੋਂ ਲਈ ਵਰਤਿਆ ਗਿਆ ਸੀ। ਰਡਾਰ ਨੂੰ ਪਿਹਲੀ ਵਾਰ ਨਾਮ ਸੰਨ 1940 ਵਿੱਚ ਸੰਯੁਕਤ ਰਾਜ ਅਮਰੀਕਾ ਨੇਵੀ ਦੁਆਰਾ ਦਿੱਤਾ ਗਿਆ ਸੀ ਜਿਸਦਾ ਮਤਲਬ, ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ [1][2] ਜਾਂ ਰੇਡੀਓ ਦਿਸ਼ਾ ਨਿਰਦੇਸ਼ ਅਤੇ ਰੇਂਜਿੰਗ।[3][4] ਸ਼ਬਦ ਰਾਡਾਰ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਆਮ ਨਾਮ ਦੇ ਤੌਰ ਤੇ ਦਰਜ ਕੀਤਾ ਗਿਆ ਹੈ।

  • ਹਵਾਲੇ

ਹਵਾਲੇ

  1. Translation Bureau (2013). "Radar definition". Public Works and Government Services Canada. Retrieved November 8, 2013. 
  2. McGraw-Hill dictionary of scientific and technical terms / Daniel N. Lapedes, editor in chief. Lapedes, Daniel N. New York ; Montreal : McGraw-Hill, 1976. [xv], 1634, A26 p.
  3. "ABBREVIATIONS and ACRONYMS". Navy dot MIL. United States Navy. Retrieved 9 January 2017. 
  4. "Small and Short-Range Radar Systems". CRC Net Base. Retrieved 9 January 2017. 
Other Languages
Afrikaans: Radar
Alemannisch: Radar
العربية: رادار
অসমীয়া: ৰাডাৰ
asturianu: Radar
azərbaycanca: Radar
беларуская: Радар
беларуская (тарашкевіца)‎: Радыёлякацыйная станцыя
български: Радиолокатор
বাংলা: রাডার
brezhoneg: Radar
bosanski: Radar
català: Radar
čeština: Radar
Cymraeg: Radar
dansk: Radar
Deutsch: Radar
Ελληνικά: Ραντάρ
English: Radar
Esperanto: Radaro
español: Radar
eesti: Radar
euskara: Radar
فارسی: رادار
suomi: Tutka
français: Radar
Frysk: Radar
Gaeilge: Radar
贛語: 雷達
galego: Radar
עברית: מכ"ם
हिन्दी: रडार
hrvatski: Radar
Bahasa Indonesia: Radar
íslenska: Ratsjá
italiano: Radar
日本語: レーダー
Patois: Riedaar
ქართული: რადარი
Qaraqalpaqsha: Radar
қазақша: Радар
ಕನ್ನಡ: ರೇಡಾರ್
한국어: 레이더
kurdî: Radar
Latina: Radar
Lëtzebuergesch: Radar
ລາວ: ລາດາ
lietuvių: Radaras
latviešu: Jūras radars
മലയാളം: റഡാർ
Bahasa Melayu: Radar
မြန်မာဘာသာ: ရေဒါ
Nederlands: Radar
norsk nynorsk: Radar
norsk: Radar
occitan: Radar
Oromoo: Raadaarii
polski: Radar
پنجابی: ریڈار
پښتو: رادار
português: Radar
română: RADAR
sicilianu: Radar
Scots: Radar
srpskohrvatski / српскохрватски: Radar
Simple English: Radar
slovenčina: Radar
slovenščina: Radar
српски / srpski: Радар
svenska: Radar
Kiswahili: Rada
Türkmençe: Radar
Tagalog: Radar
Türkçe: Radar
українська: Радар
اردو: ریڈار
Tiếng Việt: Ra đa
walon: Radår
Winaray: Radar
中文: 雷达
粵語: 雷達