ਯੂ.ਪੀ.ਅੈਸ

ਯੂ.ਪੀ.ਅੈਸ ਦੀ ਤਸਵੀਰ

ਯੂ.ਪੀ.ਅੈਸ(ਅੰਗਰੇਜ਼ੀ:UPS) Uninterruptible power supply ਦਾ ਛੋਟਾ ਰੂਪ ਹੈ।ਇਹ ਤਰਾਂ ਦਾ ਯੰਤਰ ਹੁੰਦਾ ਹੈ ਜੋ ਬਿਜਲੀ ਦੇ ਜਾਣ ਉੱਪਰੰਤ ਵੀ ਕੁੱਝ ਸਮੇਂ ਲਈ ੳੂਰਜਾ ਦਿੰਦਾ ਰਹਿਦਾ ਹੈ ਤੇ ਕੰਪਿਊਟਰ ਨੂੰ ਬੰਦ ਨਹੀਂ ਹੋਣ ਦਿੰਦਾ।ਇਸ ਵਿੱਚ ਇੱਕ ਬੈਟਰੀ ਲੱਗੀ ਹੁੰਦੀ ਹੈ ਜੋ ਬਿਜਲੀ ਹੁੰਦੇ ਹੋਏ ਆਪਣੇ ਆਪ ਨੂੰ ਚਾਰਜ ਕਰਦੀ ਰਹਿਦੀ ਹੈ ਤੇ ਬਿਜਲੀ ਜਾਣ ਤੇ ਕੰਪਿਊਟਰ ਨੂੰ ਪਾਵਰ ਸਪਲਾਈ ਦਿੰਦੀ ਹੈ। ੲਿਹ ਤਿੰਨ ਕਿਸਮਾਂ ਦੇ ਹੁੰਦੇ ਹਨ- ਅਾੱਨਲਾੲੀਨ, ਲਾੲੀਨ ੲਿੰਟਰੈਕਸ਼ਨ ਅਤੇ ਸਟੈਂਡਬਾੲਿ।

Other Languages
বাংলা: ইউপিএস
Ελληνικά: UPS
suomi: UPS
עברית: אל-פסק
Bahasa Indonesia: Suplai daya bebas gangguan
မြန်မာဘာသာ: အင်ဗာတာ
Nederlands: Noodstroomvoeding
پنجابی: یو۔پی۔ایس
Tiếng Việt: UPS