ਮੋਂਤੇਵੀਦਿਓ

ਮੋਂਤੇਵੀਦਿਓ
ਪੁਰਾਣਾ ਬਸਤੀਵਾਦੀ ਨਾਂ:
ਸਾਨ ਫ਼ੇਲੀਪੇ ਦਾ ਸ਼ਹਿਰ ਅਤੇ ਸਾਂਤਿਆਗੋ ਦੇ ਮੋਂਤੇਵੀਦੇਓ

Coat of arms
ਉਪਨਾਮ: La Muy Fiel Y Reconquistadora
ਬਹੁਤ ਹੀ ਵਫ਼ਾਦਾਰ ਅਤੇ ਮੁੜ-ਜੇਤੂ
ਮਾਟੋ: Con libertad ni ofendo ni temo
ਖ਼ਲਾਸੀ ਨਾਲ਼ ਮੈਂ ਅਪਰਾਧ ਨਹੀਂ ਕਰਦਾ, ਮੈਂ ਨਹੀਂ ਡਰਦਾ।
ਗੁਣਕ: 34°53′1″S 56°10′55″W / 34°53′1″S 56°10′55″W / -34.88361; -56.18194
ਦੇਸ਼ ਉਰੂਗੁਏ
ਵਿਭਾਗਮੋਂਤੇਵੀਦਿਓ
ਸਥਾਪਤ1724
ਸਥਾਪਕਬਰੂਨੋ ਮਾਰੀਸੀਓ ਦੇ ਜ਼ਾਬਾਲਾ
ਅਬਾਦੀ (2011)
 - ਰਾਜਧਾਨੀ13,19,108
 - ਸ਼ਹਿਰੀ13,05,082
 - ਪੇਂਡੂ14,026
ਵਾਸੀ ਸੂਚਕਮੋਂਤੇਵੀਦਿਆਨੋ (ਮ)
ਮੋਂਤੇਵੀਦਿਆਨਾ (ਔ)
ਸਮਾਂ ਜੋਨ ਉਰੂਗੁਏ ਸਮਾਂ (UTC−3)
 - ਗਰਮ-ਰੁੱਤ (ਡੀ0ਐੱਸ0ਟੀ)ਉਰੂਗੁਏ ਧੁੱਪ-ਬਚਾਊ ਸਮਾਂ (UTC−2)
ਡਾਕ ਕੋਡ11#00 ਅਤੇ 12#00
ਮਨੁੱਖੀ ਵਿਕਾਸ ਸੂਚਕ (2005)0.884 – ਉੱਚਾ
ਲਾਤੀਨੀ ਅਮਰੀਕਾ ਵਿੱਚ ਪਹਿਲੀ ਰਾਜਧਾਨੀ
[1][2][3][4][5][6]

ਮੋਂਤੇਵੀਦਿਓ ਜਾਂ ਮੋਂਤੇਵੀਦੇਓ (ਅੰਗਰੇਜ਼ੀ ਉੱਚਾਰਨ ਵਿੱਚ ਮੋਂਟੇਵੀਡੀਓ) (ਸਪੇਨੀ ਉਚਾਰਨ: [monteβiˈðe.o]) ਉਰੂਗੁਏ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਬੰਦਰਗਾਹ ਹੈ। ਇਸ ਦੀ ਸਥਾਪਨਾ ਬਰੂਨੋ ਮਾਰੀਸੀਓ ਦੇ ਜ਼ਾਬਾਲਾ ਵੱਲੋਂ ਲਾ ਪਲਾਤਾ ਬੇਟ ਉੱਤੇ ਚੱਲਦੇ ਸਪੇਨੀ-ਪੁਰਤਗਾਲੀ ਤਕਰਾਰ ਦੇ ਮੱਦੇਨਜ਼ਰ ਅਤੇ ਪੁਰਤਗਾਲੀ ਬਸਤੀ ਕੋਲੋਨੀਆ ਦੇਲ ਸਾਕਰਾਮੈਂਤੋ ਦੇ ਵਿਰੋਧ ਵਿੱਚ 1726 ਵਿੱਚ ਕੀਤੀ ਗਈ ਸੀ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 1,319,108 (ਉਰੂਗੁਏ ਦੀ ਲਗਭਗ ਅੱਧੀ ਅਬਾਦੀ) ਸੀ।[7] ਇਸ ਦਾ ਖੇਤਰਫਲ 530 ਵਰਗ ਕਿ.ਮੀ. ਹੈ ਅਤੇ ਇਹ ਪੱਛਮ ਤੋਂ ਪੂਰਬ ਤੱਕ ਲੈ ਕੇ 20 ਕਿਲੋਮੀਟਰ ਲੰਮਾ ਹੈ। ਇਹ ਅਮਰੀਕੀ ਮਹਾਂਦੀਪਾਂ ਦੀ ਸਭ ਤੋਂ ਦੱਖਣੀ ਅਤੇ ਦੁਨੀਆਂ ਦੀ ਤੀਜੀ ਸਭ ਤੋਂ ਵੱਧ ਦੱਖਣੀ ਵਿਸ਼ਵਵਿਆਪੀ ਰਾਜਧਾਨੀ ਹੈ ਅਤੇ ਇਹ ਦੇਸ਼ ਦੇ ਦੱਖਣੀ ਤਟ ਉੱਤੇ ਰਿਓ ਦੇ ਲਾ ਪਲਾਤਾ (ਪਲੇਟ ਜਾਂ ਚਾਂਦੀ ਨਦੀ) ਦੇ ਉੱਤਰ-ਪੂਰਬੀ ਕੰਢੇ ਉੱਤੇ ਸਥਿੱਤ ਹੈ।

  • ਹਵਾਲੇ

ਹਵਾਲੇ

  1. "Introducing Montevideo". Lonely Planet. Retrieved 16 November 2010. 
  2. "Montevideo, Uruguay". About.com:Gosouthamerica. Retrieved 16 November 2010. 
  3. "Montevideo". Encyclopædia Britannica. Retrieved 16 November 2010. 
  4. "Santiago: tercera en calidad de vida, 133ª en salubridad" (in Spanish). newspaper. article that mentions the three Latin American cities with highest quality of life according to the MHRC 2007 investigation 
  5. "Montevideo, la mejor ciudad para vivir de América Latina". Uruguayan newspaper. Retrieved 17 November 2010. Montevideo, the best town to live in Latin America 
  6. "Article from the Café (ਸਪੇਨੀ)[[ਸ਼੍ਰੇਣੀ:ਸਪੇਨੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ]]".  URL–wikilink conflict ( help)
  7. "Censos 2011 Montevideo". INE. 2012. Retrieved 3 September 2012. 
Other Languages
Аҧсшәа: Монтевидео
Acèh: Montevideo
Afrikaans: Montevideo
Alemannisch: Montevideo
አማርኛ: ሞንቴቪዴዎ
aragonés: Montevideo
العربية: مونتفيدو
asturianu: Montevidéu
Aymar aru: Muntividëw
azərbaycanca: Montevideo
Boarisch: Montevideo
žemaitėška: Montevidiejos
Bikol Central: Montevideo
беларуская: Мантэвідэа
беларуская (тарашкевіца)‎: Мантэвідэо
български: Монтевидео
brezhoneg: Montevideo
bosanski: Montevideo
català: Montevideo
Chavacano de Zamboanga: Montevideo ciudad
Mìng-dĕ̤ng-ngṳ̄: Montevideo
нохчийн: Монтевидео
Cebuano: Montevideo
corsu: Montevideo
čeština: Montevideo
Cymraeg: Montevideo
dansk: Montevideo
Deutsch: Montevideo
Zazaki: Montevideo
Ελληνικά: Μοντεβιδέο
English: Montevideo
Esperanto: Montevideo
español: Montevideo
eesti: Montevideo
euskara: Montevideo
suomi: Montevideo
Na Vosa Vakaviti: Motevideo
français: Montevideo
Nordfriisk: Montevideo (Steed)
Frysk: Montevideo
Gaeilge: Montevideo
Gagauz: Montevideo
Gàidhlig: Montevideo
galego: Montevideo
Avañe'ẽ: Montevideo
Hausa: Montevideo
客家語/Hak-kâ-ngî: Montevideo
Hawaiʻi: Montevideo
Fiji Hindi: Montevideo
hrvatski: Montevideo
hornjoserbsce: Montevideo
Kreyòl ayisyen: Montevideo
magyar: Montevideo
հայերեն: Մոնտեվիդեո
interlingua: Montevideo
Bahasa Indonesia: Montevideo
Interlingue: Montevideo
íslenska: Montevídeó
italiano: Montevideo
ქართული: მონტევიდეო
Qaraqalpaqsha: Montevideo
Kongo: Montevideo
қазақша: Монтевидео
kalaallisut: Montevideo
한국어: 몬테비데오
Кыргызча: Монтевидео
Ladino: Montevideo
Lëtzebuergesch: Montevideo
Ligure: Montevideo
lumbaart: Montevideo
lingála: Montevideo
لۊری شومالی: مونته ویدئو
lietuvių: Montevidėjas
latviešu: Montevideo
Baso Minangkabau: Montevideo
македонски: Монтевидео
Bahasa Melayu: Montevideo
Malti: Montevideo
Napulitano: Montevideo
Plattdüütsch: Montevideo
Nederlands: Montevideo (stad)
norsk nynorsk: Montevideo
norsk: Montevideo
occitan: Montevideo
Livvinkarjala: Montevideo
Pangasinan: Montevideo
Papiamentu: Montevidéu
Deitsch: Montevideo
polski: Montevideo
Piemontèis: Montevideo
português: Montevidéu
Runa Simi: Montevideo
rumantsch: Montevideo
Kirundi: Montevideo
română: Montevideo
русский: Монтевидео
Kinyarwanda: Montevideo
sardu: Montevideo
sicilianu: Muntividèu
Scots: Montevideo
davvisámegiella: Montevideo
srpskohrvatski / српскохрватски: Montevideo
Simple English: Montevideo
slovenčina: Montevideo
slovenščina: Montevideo
chiShona: Montevideo
shqip: Montevideo
српски / srpski: Монтевидео
svenska: Montevideo
Kiswahili: Montevideo
ślůnski: Montevideo
tetun: Montevideu
Tagalog: Montevideo
Türkçe: Montevideo
татарча/tatarça: Монтевидео
reo tahiti: Montevideo
ئۇيغۇرچە / Uyghurche: مونتېۋىدېئو
українська: Монтевідео
oʻzbekcha/ўзбекча: Montevideo
vèneto: Montevideo
vepsän kel’: Montevideo
Tiếng Việt: Montevideo
Volapük: Montevideo
Winaray: Montevideo
მარგალური: მონტევიდეო
Yorùbá: Montevideo
Vahcuengh: Montevideo
Bân-lâm-gú: Montevideo
粵語: 蒙特維多