ਮਿਸੀਸਾਗਾ

ਮਿਸੀਸਾਗਾ
Mississauga
—  ਸ਼ਹਿਰ  —
ਉੱਪਰੋਂ: ਮਿਸੀਸਾਗਾ ਦਾ ਨਜ਼ਾਰਾ, ਯੂਨੀਵਰਸਿਟੀ ਆਫ਼ ਟੋਰਾਂਟੋ ਮਿਸੀਸਾਗਾ, ਐਬਸੋਲੂਟ ਵਰਲਡ ਕਾਂਡੋ, ਸ਼ਹਿਰ ਦੇ ਕੇਂਦਰ ਦਾ ਨਜ਼ਾਰਾ, ਮਿਸੀਸਾਗਾ ਨਾਗਰਿਕ ਕੇਂਦਰ, ਕਾਂਡੋਆਂ ਦਾ ਨਜ਼ਾਰਾ।

ਮੋਹਰ
ਉਪਨਾਮ: ਸਾਗਾ
ਮਾਟੋ: ਅਤੀਤ ਉੱਤੇ ਫ਼ਖ਼ਰ, ਭਵਿੱਖ ਉੱਤੇ ਭਰੋਸਾ। ਤਕੜੇ ਹੋਵੋ। ਫ਼ਖ਼ਰ ਕਰੋ।
ਓਂਟਾਰੀਓ ਸੂਬੇ ਦੀ ਪੀਲ ਦੀ ਖੇਤਰੀ ਨਗਰ ਦਾਈ ਵਿੱਚ ਮਿਸੀਸਾਗਾ ਦੀ ਥਾਂ
ਮਿਸੀਸਾਗਾ is located in Earth
ਮਿਸੀਸਾਗਾ
ਮਿਸੀਸਾਗਾ (Earth)
ਕੈਨੇਡਾ ਵਿੱਚ ਮਿਸੀਸਾਗਾ ਦੀ ਸਥਿਤੀ
ਗੁਣਕ: 43°36′N 79°39′W / 43°36′N 79°39′W / 43.600; -79.650
ਦੇਸ਼ਕੈਨੇਡਾ
ਸੂਬਾਓਂਟਾਰੀਓ
ਖੇਤਰਪੀਲ
ਸਥਾਪਤ1968 ਵਿਚ, ਟਾਊਨ ਹੋ ਕੇ
ਨਿਗਮਤ1974 ਵਿਚ, ਸ਼ਹਿਰ ਹੋ ਕੇ
ਨਗਰ ਨਿਗਮਮਿਸੀਸਾਗਾ ਸ਼ਹਿਰ ਦੀ ਨਗਰ ਪਰਿਸ਼ਦ
ਨਗਰ
ਸਰਕਾਰ
 - ਮੇਅਰਬਾਨੀ ਕ੍ਰਾਂਬੀ
 - ਐਮ ਪੀ
 - ਐਮ ਪੀ ਪੀ
ਰਕਬਾ
 - ਕੁੱਲ[
ਅਬਾਦੀ (2011)
 - ਕੁੱਲ7
 - ਦਰਜਾ6ਵਾਂ
ਸਮਾਂ ਜੋਨ ਈ ਐਸ ਟੀ (UTC-5)
Postal code spanL4T ਤੋਂ L5W ਤੱਕ
ਇਲਾਕਾ ਕੋਡ905, 289, ਅਤੇ 365; 416, 647, ਅਤੇ 437
ISO 3166 ਕੋਡCA-ON
ਵੈੱਬਸਾਈਟmississauga.ca

ਮਿਸੀਸਾਗਾ (ਸੁਣੋi/ˌmɪsɪˈsɒɡə/, Mississauga) ਕੈਨੇਡਾ ਦੇ ਓਂਟਾਰਿਓ ਦਾ ਇੱਕ ਸ਼ਹਿਰ ਹੈ। ਓਂਟਾਰੀਓ ਝੀਲ ਦੇ ਕੰਢੇ ਉੱਤੇ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ, ਪੀਲ ਦੀ ਖੇਤਰੀ ਨਗਰ ਦਾਈ ਵਿਚ। ਕੈਨੇਡਾ ਦੀ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਮਿਸੀਸਾਗਾ ਦੀ ਆਬਾਦੀ 7,13,443 ਹੈ।

ਆਧੁਨਿਕ ਮਿਸੀਸਾਗਾ ਟੋਰਾਂਟੋ ਦੇ ਉਪਨਗਰ ਦੀ ਰੂਪ ਵਿੱਚ ਬਣਾਇਆ ਗਿਆ ਸੀ। ਉੱਤਰੀ ਅਮ੍ਰੀਕਾ ਦੇ ਅੰਗ੍ਰੇਜ਼ੀ ਬੋਲਨ ਵਾਲੇ ਸ਼ਹਿਰਾਂ ਵਿਚੋਂ ਮਿਸੀਸਾਗਾ ਸਭ ਤੋਂ ਵੱਡਾ ਉਪਨਗਰ ਹੈ। ਪਿਛਲੇ ਦਹਾਕਿਆਂ ਦੌਰਾਨ ਮਿਸੀਸਾਗਾ ਬਹੁ-ਸਭਿਆਚਾਰਕ ਹੋ ਗਿਆ ਅਤੇ ਅੱਜਕੱਲ੍ਹ ਉਸ ਦੇ ਕੇਂਦਰ ਵਿੱਚ ਵਿਕਾਸ ਦਾ ਕੰਮ ਚੱਲ ਰਿਹਾ ਹੈ। ਮਿਸੀਸਾਗਾ ਵਾਸੀ ਮਿਸੀਸਾਗਨ ਜਾਂ ਸਾਗਨ ਕਹੇ ਜਾਂਦੇ ਹਨ।

ਟੋਰਾਂਟੋ ਦਾ ਕੌਮਾਂਤਰੀ ਹਵਾਈ ਅੱਡਾ, ਜੋ ਕੈਨੇਡਾ ਦਾ ਸਭ ਤੋਂ ਵੱਧ ਮਸਰੂਫ਼ ਹਵਾਈ ਅੱਡਾ ਹੈ, ਮਿਸੀਸਾਗਾ ਵਿੱਚ ਸਥਿਤ ਹੈ। ਬਹੁਤ ਸਾਰੀਆਂ ਕੰਪਨੀਆਂ ਨੇ ਵੀ ਮਿਸੀਸਾਗਾ ਵਿੱਚ ਆਪਣੇ ਕੈਨੇਡੀਅਨ ਕੇਂਦਰੀ ਦਫ਼ਤਰ ਬਣਵਾਏ ਹਨ।

Other Languages
Afrikaans: Mississauga
العربية: ميسيساغا
تۆرکجه: میسیساگا
беларуская: Місісога
беларуская (тарашкевіца)‎: Місысага
български: Мисисага
Cebuano: Mississauga
کوردی: میسیساگا
čeština: Mississauga
Deutsch: Mississauga
English: Mississauga
euskara: Mississauga
فارسی: میسیساگا
français: Mississauga
Gaeilge: Mississauga
עברית: מיסיסוגה
Bahasa Indonesia: Mississauga
íslenska: Mississauga
italiano: Mississauga
한국어: 미시소가
lietuvių: Misisoga
मराठी: मिसिसागा
Nederlands: Mississauga
norsk nynorsk: Mississauga
polski: Mississauga
پنجابی: مسساگا
português: Mississauga
русский: Миссиссога
srpskohrvatski / српскохрватски: Mississauga (Ontario)
සිංහල: මිසිසාගා
Simple English: Mississauga
slovenčina: Mississauga
Soomaaliga: Mississauga
српски / srpski: Мисисога
svenska: Mississauga
Kiswahili: Mississauga
Türkçe: Mississauga
українська: Місісаґа
Tiếng Việt: Mississauga
Volapük: Mississauga
Winaray: Mississauga
中文: 密西沙加