ਮਿਥ

ਮਿਥ: ਸ਼ਬਦਾਰਥ ਇਤਿਹਾਸ

ਮਿਥ ਅੰਗਰੇਜੀ ਦੇ ਸ਼ਬਦ MYTH ਦਾ ਸਮਾਨਅਰਥੀ ਸ਼ਬਦ ਹੈ। ਮਿਥ ਵਿਚ ਉਹਨਾਂ ਕਾਲਪਨਿਕ ਕਥਾਵਾਂ ਨੂੰ ਲਿਆ ਜਾਂਦਾ ਹੈ ਜਿਹੜੀਆਂ ਮਨੁੱਖ ਦੇ ਬ੍ਰਹਿਮੰਡ, ਪ੍ਰਕਿਰਤੀ ਅਤੇ ਮਨੁੱਖ ਦੇ ਵਿਹਾਰ/ਜੀਵਨ ਸੰਬੰਧੀ ਪ੍ਰਸ਼ਨਾਂ ਦੇ ਉੱਤਰਾਂ ਵਜੋਂ ਹੋਂਦ ਵਿਚ ਆਈਆਂ ਹਨ। ਯੂਨਾਨੀ ਭਾਸ਼ਾ ਵਿਚ ਮਿਥ ਦਾ ਸਮਾਨਾਂਤਰ 'ਮਾਇਥਾਸ' ਹੈ ।ਪਲੈਟੋ ਦੇ ਸਮੇਂ ਤੱਕ ਮਿਥ ਨੂੰ ਪਰੰਪਰਾਗਤ ਕਹਾਣੀ ਦੇ ਰੂਪ ਵਿਚ ਵੀ ਵਿਚਾਰਿਆ ਜਾਂਦਾ ਸੀ । ਮਿਥ ਦਾ ਭਾਵ ਦੇਵਤਿਆਂ ਅਤੇ ਨਾਇਕਾਂ ਨਾਲ ਸਬੰਧਿਤ ਕਹਾਣੀ ਤੋਂ ਵੀ ਲਿਆ ਜਾਂਦਾ ਸੀ । ਅਰਸਤੂ ਮਿਥ ਨੂੰ ਪੋਇਟਿਕਸ ਵਿਚ ਮਾਇਥਾਸ ਸ਼ਬਦ ਨੂੰ ਕਿਸੇ ਕਥਾਨਕ , ਬਿਰਤਾਂਤਕ ਸਰੰਚਨਾ ਅਤੇ ਕਹਾਣੀ ਰੂਪ ਵਿਚ ਵਰਤਿਆ ।ਜਰਮਨ ਵਿਦਵਾਨ ਵੀਕੋ ਮਿਥ ਨੂੰ 'ਕਵਿਤਾ ਵਰਗਾ ਸਤਿ' ਕਹਿੰਦਾ ਹੈ । ਡਾ.ਕਰਨੈਲ ਸਿੰਘ ਥਿੰਦ ਮਿਥ ਸ਼ਬਦ ਦੀ ਥਾਂ ਪੁਰਾਨ-ਕਥਾ ਸ਼ਬਦ ਵਰਤਣਾ ਉਚਿਤ ਦਰਸਾਉਂਦੇ ਹਨ । ਪਰ ਡਾ.ਵਣਜਾਰਾ ਬੇਦੀ ਮਿਥ ਦੀ ਥਾਂ ਪੁਰਾਨ ਕਥਾ ਸ਼ਬਦ ਉਚਿਤ ਨਹੀਂ ਮੰਨਦੇ । ਮਿਥਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਪ੍ਰਕਿਰਤੀ ਨਾਲ ਸੰਬੰਧਿਤ ਮਿਥਾਂ ਅਤੇ ਪ੍ਰਾਲੋਕਿਕ ਮਿਥਾਂ।[1][2][3]

Other Languages
Afrikaans: Mite
asturianu: Mitu
azərbaycanca: Mif
беларуская: Міф
беларуская (тарашкевіца)‎: Міт
български: Мит
català: Mite
کوردی: ئوستوورە
čeština: Mýtus
Чӑвашла: Халап
dansk: Myte
Deutsch: Mythos
Ελληνικά: Μύθος
English: Myth
Esperanto: Mito
español: Mito
eesti: Müüt
euskara: Mito
فارسی: اسطوره
suomi: Myytti
føroyskt: Mýta
français: Mythe
Frysk: Myte
Gàidhlig: Ùr-sgeulachd
galego: Mito
Avañe'ẽ: Mombe'ugua'u
עברית: מיתוס
hrvatski: Mit
magyar: Mítosz
հայերեն: Առասպել
interlingua: Mytho
Bahasa Indonesia: Mitos
italiano: Mito
日本語: 神話
Basa Jawa: Mitos
ქართული: მითი
қазақша: Миф
한국어: 신화
Кыргызча: Миф
Lëtzebuergesch: Mythos
lietuvių: Mitas
latviešu: Mīts
Malagasy: Fedrà
македонски: Мит
Bahasa Melayu: Mitos
Nederlands: Mythe
norsk nynorsk: Myte
norsk: Myte
occitan: Mite
polski: Mit
português: Mito
română: Mit
русский: Миф
srpskohrvatski / српскохрватски: Mit
slovenčina: Mýtus
slovenščina: Mit
shqip: Miti
српски / srpski: Мит
Basa Sunda: Mitos
svenska: Myt
Kiswahili: Kisasili
тоҷикӣ: Асотир
татарча/tatarça: Миф
українська: Міф
West-Vlams: Mythe
中文: 迷思
Bân-lâm-gú: Sîn-oē