ਮਹਾਂਰਾਸ਼ਟਰ

ਮਹਾਰਾਸ਼ਟਰ ਦਾ ਭਾਰਤ ਵਿੱਚ ਸਥਿਤੀ

ਮਹਾਰਾਸ਼ਟਰ (ਮਰਾਠੀ: महाराष्ट्र,/mɑːhəˈrɑːʃtrə/ [məharaːʂʈrə] ( ਸੁਣੋ)) ਭਾਰਤ ਦਾ ਇੱਕ ਰਾਜ ਹੈ ਜੋ ਭਾਰਤ ਦੇ ਪੱਛਮ ਵਿੱਚ ਸਥਿਤ ਹੈ। ਇਸਦੀ ਗਿਣਤੀ ਭਾਰਤ ਦੇ ਸਭ ਤੋਂ ਧਨੀ ਰਾਜਾਂ ਵਿੱਚ ਕੀਤੀ ਜਾਂਦੀ ਹੈ। ਇਸਦੀ ਰਾਜਧਾਨੀ ਮੁੰਬਈ ਹੈ ਜੋ ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦੀ ਆਰਥਕ ਰਾਜਧਾਨੀ ਵਜੋਂ ਵੀ ਜਾਣੀ ਜਾਂਦੀ ਹੈ। ਅਤੇ ਇਥੋਂ ਦਾ ਪੂਨਾ ਸ਼ਹਿਰ ਵੀ ਭਾਰਤ ਦੇ ਵੱਡੇ ਮਹਾਨਗਰਾਂ ਵਿੱਚ ਗਿਣਿਆ ਜਾਂਦਾ ਹੈ। ਇਹ ਸ਼ਹਿਰ ਭਾਰਤ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਮਹਾਰਾਸ਼ਟਰ ਦੀ ਜਨਸੰਖਿਆ ਸੰਨ 2001 ਵਿੱਚ 9,67,52, 287 ਸੀ। ਸੰਸਾਰ ਵਿੱਚ ਸਿਰਫ ਗਿਆਰਾਂ ਅਜਿਹੇ ਦੇਸ਼ ਹਨ ਜਿਨ੍ਹਾਂ ਦੀ ਜਨਸੰਖਿਆ ਮਹਾਰਾਸ਼ਟਰ ਤੋਂ ਵੱਧ ਹੈ। ਇਸ ਰਾਜ ਦਾ ਨਿਰਮਾਣ 1 ਮਈ, 1960 ਨੂੰ ਮਰਾਠੀ ਭਾਸ਼ੀ ਲੋਕਾਂ ਦੀ ਮੰਗ ਉੱਤੇ ਕੀਤੀ ਗਈ ਸੀ। ਮਰਾਠੀ ਜਿਆਦਾ ਬੋਲੀ ਜਾਂਦੀ ਹੈ। ਪੂਨਾ, ਔਰੰਗਾਬਾਦ, ਕੋਲਹਾਪੁਰ, ਨਾਸ਼ਿਕ ਅਤੇ ਨਾਗਪੁਰ ਮਹਾਰਾਸ਼ਟਰ ਦੇ ਹੋਰ ਮੁੱਖ ਸ਼ਹਿਰ ਹਨ।

Other Languages
Afrikaans: Maharashtra
አማርኛ: ማሃራሽትራ
العربية: ماهاراشترا
অসমীয়া: মহাৰাষ্ট্ৰ
asturianu: Maharastra
azərbaycanca: Maxaraştra
تۆرکجه: مهاراشترا
беларуская: Махараштра
беларуская (тарашкевіца)‎: Магараштра
български: Махаращра
भोजपुरी: महाराष्ट्र
বিষ্ণুপ্রিয়া মণিপুরী: মহারাষ্ট্র
brezhoneg: Maharashtra
català: Maharashtra
нохчийн: Махараштра
čeština: Maháráštra
Cymraeg: Maharashtra
Deutsch: Maharashtra
dolnoserbski: Maharaštra
डोटेली: महाराष्ट्र
ދިވެހިބަސް: މަހާރާޝްތުރާ
Ελληνικά: Μαχαράστρα
English: Maharashtra
Esperanto: Maharaŝtro
español: Maharastra
euskara: Maharashtra
فارسی: مهاراشترا
français: Maharashtra
Nordfriisk: Maharashtra
Gaeilge: Maharashtra
गोंयची कोंकणी / Gõychi Konknni: महाराष्ट्र
ગુજરાતી: મહારાષ્ટ્ર
客家語/Hak-kâ-ngî: Maharashtra
עברית: מהאראשטרה
हिन्दी: महाराष्ट्र
Fiji Hindi: Maharashtra
hrvatski: Maharashtra
hornjoserbsce: Maharaštra
magyar: Mahárástra
Bahasa Indonesia: Maharashtra
íslenska: Maharashtra
italiano: Maharashtra
ქართული: მაჰარაშტრა
Qaraqalpaqsha: Maharashtra
қазақша: Махараштра
कॉशुर / کٲشُر: مہاراشٹر
Кыргызча: Махараштра
Latina: Maharastra
lietuvių: Maharaštra
latviešu: Mahārāštra
मैथिली: महाराष्ट्र
Malagasy: Maharashtra
македонски: Махараштра
മലയാളം: മഹാരാഷ്ട്ര
монгол: Махараштра
Bahasa Melayu: Maharashtra
नेपाली: महाराष्ट्र
नेपाल भाषा: महाराष्ट्र
Nederlands: Maharashtra
norsk nynorsk: Maharashtra
occitan: Maharashtra
Kapampangan: Maharashtra
polski: Maharasztra
پنجابی: مہاراشٹر
português: Maharashtra
română: Maharashtra
русский: Махараштра
srpskohrvatski / српскохрватски: Maharashtra
Simple English: Maharashtra
slovenčina: Maháraštra
slovenščina: Maharaštra
српски / srpski: Махараштра
svenska: Maharashtra
Kiswahili: Maharashtra
తెలుగు: మహారాష్ట్ర
тоҷикӣ: Маҳороштра
Tagalog: Maharashtra
Türkçe: Maharaştra
українська: Махараштра
oʻzbekcha/ўзбекча: Maharashtra
vèneto: Maharashtra
Tiếng Việt: Maharashtra
Winaray: Maharashtra
მარგალური: მაჰარაშტრა
ייִדיש: מאהאראשטרא
Yorùbá: Maharashtra
Bân-lâm-gú: Maharashtra