ਮਲਟੀਮੀਡੀਆ

ਮਲਟੀਮੀਡੀਆ ਅੰਗਰੇਜ਼ੀ ਵਿੱਚ multi ਅਤੇ Media ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਸੀ। Multi  ਦਾ ਅਰਥ ਹੁੰਦਾ ਹੈ, 'ਬਹੁ' ਅਤੇ Media ਦਾ ਅਰਥ ਹੈ, 'ਮਾਧਿਅਮ'। ਮਲਟੀਮੀਡੀਆ ਇੱਕ ਮਾਧਿਅਮ ਹੁੰਦਾ ਹੈ, ਜਿਸਦੇ ਦੁਆਰਾ ਅਲੱਗ-ਅਲੱਗ ਤਰ੍ਹਾਂ ਦੀਆਂ ਜਾਣਕਾਰੀਆਂ ਵੱਖ-ਵੱਖ ਪ੍ਰਕਾਰ ਦੇ ਮਾਧਿਅਮ  ਵਿੱਚ ਅਵਾਜ਼ੀ (ਆਡੀਓ), ਗ੍ਰਾਫਿਕਸ, ਐਨੀਮੇਸ਼ਨ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਦਾਂ ਹੈ। ਮਲਟੀਮੀਡੀਆ ਦਾ ਪ੍ਰਯੋਗ ਅਨੇਕ ਖੇਤਰਾਂ ਜਿਵੇਂ ਕਿ ਮਲਟੀਮੀਡੀਆ ਪੇਸ਼ਕਰਣ (Multimedia Presentation), ਮਲਟੀਮੀਡੀਆ ਗੇਮਾਂ (Multimedia Games) ਬਹੁਤਾਂਤ ਦੇ ਨਾਲ ਹੁੰਦਾ ਹੈ, ਇਸ ਲਈ ਮਲਟੀਮੀਡੀਆ ਕਿਸੇ ਵੀ ਚੀਜ਼ ਦੇ ਪੇਸ਼ਕਰਣ  ਦਾ ਮੁੱਖ ਅੰਗ ਹੈ।

ਵਰਤੋਂ

'ਰਚਨਾਤਮਕ ਉਦਯੋਗਾਂ ਲਈ ― ਰਚਨਾਤਮਕ ਉਦਯੋਗਾਂ ਵਿੱਚ ਗਿਆਨ, ਕਲਾ, ਮਨੋਰੰਜਨ ਲਈ ਮਲਟੀਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ।

ਕੰਮ-ਕਾਰ ਵਿੱਚ ― ਕੰਮ-ਕਾਰ ਦੇ ਵਿਗਿਆਪਨ ਜਾਂ ਇਸ਼ਤਿਹਾਰਬਾਜੀ ਵਿੱਚ ਮਲਟੀਮੀਡੀਆ ਦੀ ਵਰਤੋਂ ਹੁੰਦੀ ਹੈ।

ਖੇਡ ਅਤੇ ਮਨੋਰੰਜਨ -  ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਖੇਡਾਂ ਲਈ ਸਚਿੱਤਰ ਖੇਡਾਂ (ਵੀਡੀਓ ਗੇਮਾਂ) ਦੇ ਰੂਪ ਵਿੱਚ ਮਲਟੀਮੀਡੀਆ ਦੀ ਵਰਤੋਂ ਬਹੁਤ ਵਧੀ ਹੈ। ਸਿਨੇਮਾ ਜਿਵੇਂ ਕਿ ਮਨੋਰੰਜਨ ਦੇ ਖੇਤਰ ਵਿੱਚ ਖ਼ਾਸ ਪ੍ਰਭਾਵ (ਸਪੈਸ਼ਲ ਇਫੈਕਟ) ਦੇਣ ਲਈ ਮਲਟੀਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ।

ਵਿੱਦਿਆਕ ਖੇਤਰ ਵਿੱਚ - ਵਿਦਿਆਰਥੀਆਂ ਨੂੰ ਅਸਾਨੀ ਦੇ ਨਾਲ ਘੱਟ ਤੋਂ ਘੱਟ ਸਮਾਂ ਸਿੱਖਿਆ ਪ੍ਰਾਪਤ ਕਰਨ ਲਈ ਮਲਟੀਮੀਡੀਆ ਇੱਕ ਵਰਦਾਨ ਸਾਬਿਤ ਹੋਈ ਹੈ। ਇਹ ਤਾਂ ਮਲਟੀਮੀਡੀਆ ਦੀ ਵਰਤੋਂ ਮਾਤਰ ਕੁੱਝ ਹੀ ਉਦਾਹਰਨਾਂ ਹਨ। ਅੱਜ ਇਸ ਤਰ੍ਹਾਂ ਦਾ ਕੋਈ ਵੀ ਖੇਤਰ ਨਹੀਂ ਹੈ, ਜਿਸ ਵਿੱਚ ਮਲਟੀਮੀਡੀਆ ਦੀ ਵਰਤੋਂ ਨਾ ਹੋਵੇ।

Other Languages
العربية: وسائط متعددة
asturianu: Multimedia
azərbaycanca: Multimedia
беларуская: Мультымедыя
български: Мултимедия
bosanski: Multimedija
català: Multimèdia
čeština: Multimédia
dansk: Multimedia
Deutsch: Multimedia
Ελληνικά: Πολυμέσα
English: Multimedia
Esperanto: Plurmedio
español: Multimedia
euskara: Multimedia
suomi: Multimedia
français: Multimédia
Gaeilge: Ilmheáin
galego: Multimedia
עברית: מולטימדיה
hrvatski: Multimedija
magyar: Multimédia
Հայերեն: Մուլտիմեդիա
Bahasa Indonesia: Multimedia
íslenska: Margmiðlun
italiano: Multimedialità
ქართული: მულტიმედია
қазақша: Мультимедиа
한국어: 멀티미디어
latviešu: Multivides
олык марий: Мультимедий
македонски: Мултимедија
Bahasa Melayu: Multimedia
Nederlands: Multimedia
norsk nynorsk: Multimedia
norsk: Multimedia
polski: Multimedia
پښتو: گڼرسنۍ
português: Multimédia
română: Multimedia
русский: Мультимедиа
Scots: Multimedia
srpskohrvatski / српскохрватски: Multimedija
Simple English: Multimedia
slovenčina: Multimédiá
slovenščina: Večpredstavnost
shqip: Multimedia
српски / srpski: Мултимедија
svenska: Multimedia
Türkçe: Çoklu ortam
українська: Мультимедіа
Tiếng Việt: Đa phương tiện
მარგალური: მულტიმედია
中文: 多媒体