ਮਰਵ

ਮਰਵ
Merw (ਤੁਰਕਮੇਨ)
Mervturkmenistan.jpg
ਮਰਵ ਦਾ ਆਕਾਸ਼ ਤੋਂ ਦ੍ਰਿਸ਼
ਮਰਵ is located in Earth
ਮਰਵ
ਮਰਵ (Earth)
ਹੋਰ ਨਾਂਅਲੈਗਜ਼ੈਂਡਰੀਆ
Antiochia in Margiana
ਟਿਕਾਣਾਮੈਰੀ, ਤੁਰਕਮੇਨਿਸਤਾਨ ਨੇੜੇ
ਇਲਾਕਾਮੱਧ ਏਸ਼ੀਆ]
ਗੁਣਕ37°39′46″N 62°11′33″E / 37°39′46″N 62°11′33″E / 37.66278; 62.19250
ਕਿਸਮਬਸਤੀ
ਅਤੀਤ
ਸੱਭਿਆਚਾਰPersian, ਬੋਧੀ, ਅਰਬ, ਸੇਲਜੁਕ, ਮੰਗੋਲ, ਤੁਰਕਮੇਨ
ਜਗ੍ਹਾ ਬਾਰੇ
ਹਾਲਤਖੰਡਰ
ਦਫ਼ਤਰੀ ਨਾਂ: ਸਟੇਟ ਇਤਿਹਾਸਕ ਅਤੇ ਸੱਭਿਆਚਾਰਕ ਪਾਰਕ "ਪਰਾਚੀਨ ਮਰਵ"
ਕਿਸਮਸਭਿਆਚਾਰਕ
ਮਾਪਦੰਡii, iii
ਅਹੁਦਾ-ਨਿਵਾਜੀ1999 (23ਵਾਂ ਸ਼ੈਸ਼ਨ)
ਹਵਾਲਾ ਨੰਬਰ886
ਰਿਆਸਤੀ ਪਾਰਟੀਤੁਰਕਮੇਨਿਸਤਾਨ
ਖੇਤਰ ਏਸ਼ੀਆ-ਪੈਸੀਫਿਕ
ਸੁਲਤਾਨ ਸੰਜਰ ਦਾ ਮਕਬਰਾ

ਮਰਵ (ਅੰਗਰੇਜ਼ੀ: Merv, ਫ਼ਾਰਸੀ: مرو, ਰੂਸੀ: Мерв) ਮੱਧ ਏਸ਼ੀਆ ਵਿੱਚ ਇਤਿਹਾਸਕ ਰੇਸ਼ਮ ਰਸਤਾ ਉੱਤੇ ਸਥਿਤ ਇੱਕ ਮਹੱਤਵਪੂਰਣ ਨਖ਼ਲਿਸਤਾਨ ਵਿੱਚ ਸਥਿਤ ਸ਼ਹਿਰ ਸੀ। ਇਹ ਤੁਰਕਮੇਨਿਸਤਾਨ ਦੇ ਆਧੁਨਿਕ ਮਰੀ ਨਗਰ ਦੇ ਕੋਲ ਸੀ। ਭੂਗੋਲਿਕ ਨਜ਼ਰੀਏ ਤੋਂ ਇਹ ਕਾਰਾਕੁਮ ਰੇਗਿਸਤਾਨ ਵਿੱਚ ਮੁਰਗਾਬ ਨਦੀ ਦੇ ਕੰਢੇ ਸਥਿਤ ਹੈ। ਕੁੱਝ ਸਰੋਤਾਂ ਦੇ ਅਨੁਸਾਰ 12ਵੀਂ ਸਦੀ ਵਿੱਚ ਥੋੜ੍ਹੇ-ਜਿਹੇ ਸਮੇਂ ਲਈ ਮਰਵ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਸੀ। ਪ੍ਰਾਚੀਨ ਮਰਵ ਦੇ ਥਾਂ ਨੂੰ ਯੂਨੈਸਕੋ ਨੇ ਇੱਕ ਸੰਸਾਰ ਅਮਾਨਤ ਘੋਸ਼ਿਤ ਕਰ ਦਿੱਤਾ ਹੈ।

Other Languages
العربية: مرو الشاهجان
azərbaycanca: Mərv
تۆرکجه: مرو
български: Мерв
বাংলা: মার্ভ‌
català: Merv
čeština: Merv
dansk: Merv
Deutsch: Merw
Ελληνικά: Μερβ
English: Merv
Esperanto: Merv
español: Merv
فارسی: مرو
suomi: Merv
français: Merv
Frysk: Merv
हिन्दी: मर्व
hrvatski: Merv
magyar: Merv
հայերեն: Մերվ
Bahasa Indonesia: Marw
italiano: Merv
日本語: メルブ遺跡
ქართული: მერვი
қазақша: Мерв
한국어: 메르브
Кыргызча: Мерв
lietuvių: Mervas
മലയാളം: മെർവ്
Bahasa Melayu: Merv
مازِرونی: مرو
Nederlands: Merv
norsk: Merv
português: Merv
română: Merv
Scots: Merv
srpskohrvatski / српскохрватски: Merv
slovenščina: Merv
српски / srpski: Мерв
svenska: Merv
тоҷикӣ: Марв
Türkmençe: Merw
Türkçe: Merv
тыва дыл: Мерв
українська: Мерв
اردو: مرو
oʻzbekcha/ўзбекча: Marv
中文: 梅尔夫