ਬੋਰਿਸ ਯੈਲਤਸਿਨ

ਬੋਰਿਸ ਯੈਲਤਸਿਨ
Борис Николаевич Ельцин-1 (cropped).jpg
ਪਹਿਲਾ ਰੂਸ ਦਾ ਪ੍ਰਧਾਨ
ਦਫ਼ਤਰ ਵਿੱਚ
10 ਜੁਲਾਈ 1991 – 31 ਦਸੰਬਰ 1999
ਪ੍ਰਾਈਮ ਮਿਨਿਸਟਰਇਵਾਨ ਸਿਲਾਏਵ
ਓਲੇਗ ਲੋਬੋਵ (ਐਕਟਿੰਗ)
ਯੇਗੋਰ ਗੈਦਾਰ (ਐਕਟਿੰਗ)
ਵਿਕਟਰ ਚੈਰੋਮਿਰਡਿਨ
ਸੇਰਗੇਈ ਕਿਰਿਯੇਨਕੋ
ਯੇਵਗੇਨੀ ਪ੍ਰਿਮਾਕੋਵ
ਸਰਜੀ ਸਤੇਪਾਸਿਨ
ਵਲਾਦੀਮੀਰ ਪੂਤਿਨ
ਉੱਤਰਾਧਿਕਾਰੀਵਲਾਦੀਮੀਰ ਪੂਤਿਨ
ਦਫ਼ਤਰ ਵਿੱਚ
6 ਨਵੰਬਰ 1991 – 15 ਮਈ 1992
ਸਾਬਕਾਓਲੇਗ ਲੋਬੋਵ (ਐਕਟਿੰਗ)
ਉੱਤਰਾਧਿਕਾਰੀਯੇਗੋਰ ਗੈਦਾਰ (ਐਕਟਿੰਗ)
([[ਰੂਸ ਦੇ ਪ੍ਰਧਾਨ ਮੰਤਰੀ| ਰੂਸੀ ਫੈਡਰੇਸ਼ਨ ਦਾ ਪ੍ਰਧਾਨ ਮੰਤਰੀ]])
ਰੂਸੀ ਐਸਐਫਐਸਆਰ ਦੇ ਸੁਤੰਤਰ ਸੋਵੀਅਤ ਦੇ ਪ੍ਰਜੀਡੀਅਮ ਦਾ ਚੇਅਰਮੈਨ
ਦਫ਼ਤਰ ਵਿੱਚ
29 ਮਈ 1990 – 10 ਜੁਲਾਈ 1991
ਪਰਧਾਨਮਿਖਾਇਲ ਗੋਰਬਾਚੇਵ
ਸਾਬਕਾਵਿੱਤਲੀ ਵੋਰੋਤਨੀਕੋਵ
ਉੱਤਰਾਧਿਕਾਰੀਰਸਲਾਨ ਖਸਬੂਲਾਤੋਵ (ਐਕਟਿੰਗ)
ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੀ ਸਿਟੀ ਕਮੇਟੀ ਦਾ ਪ੍ਰਥਮ ਸਕੱਤਰ
ਦਫ਼ਤਰ ਵਿੱਚ
23 ਦਸੰਬਰ 1985 – 11 ਨਵੰਬਰ 1987
ਲੀਡਰਮਿਖਾਇਲ ਗੋਰਬਾਚੇਵ
(ਪਾਰਟੀ ਜਨਰਲ ਸਕੱਤਰ)
ਸਾਬਕਾਵਿਕਟਰ ਗ੍ਰਿਸ਼ਿਨ
ਉੱਤਰਾਧਿਕਾਰੀਲੇਵ ਜ਼ਯਕੋਵ
ਨਿੱਜੀ ਜਾਣਕਾਰੀ
ਜਨਮਬੋਰਿਸ ਨਿਕੋਲਾਈਵਿਚ ਯੈਲਤਸਿਨ
1 ਫਰਵਰੀ 1931(1931-02-01)
ਬੂਤਕਾ, ਉਰਾਲ ਓਬਲਾਸਟ, ਰੂਸੀ ਐਸਐਫਐਸਆਰ, ਸੋਵੀਅਤ ਯੂਨੀਅਨ
ਮੌਤ23 ਅਪ੍ਰੈਲ 2007(2007-04-23) (ਉਮਰ 76)
ਮਾਸਕੋ, ਰੂਸ
ਕਬਰਿਸਤਾਨਨੋਵੋਦੇਵਿਚੀ ਕਬਰਸਤਾਨ
ਕੌਮੀਅਤ ਰੂਸੀ
ਸਿਆਸੀ ਪਾਰਟੀ ਆਜ਼ਾਦ (1990 ਦੇ ਬਾਅਦ)
ਹੋਰ ਸਿਆਸੀਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (1961–1990)
ਪਤੀ/ਪਤਨੀਨੈਨਾ ਯੈਲਤਸਿਨ
ਸੰਤਾਨ2
ਰਿਹਾਇਸ਼ਮਾਸਕੋ ਕ੍ਰੈਮਲਿਨ
ਅਲਮਾ ਮਾਤਰਯੂਰਾਲ ਸਟੇਟ ਟੈਕਨੀਕਲ ਯੂਨੀਵਰਸਿਟੀ
ਦਸਤਖ਼ਤ

ਬੋਰਿਸ ਨਿਕੋਲਾਏਵਿਚ ਯੈਲਤਸਿਨ (ਰੂਸੀ: Бори́с Никола́евич Е́льцин; IPA: [bɐˈrʲis nʲɪkɐˈlaɪvʲɪtɕ ˈjelʲtsɨn] ( ਸੁਣੋ)Loudspeaker.svgਰੂਸੀ: Бори́с Никола́евич Е́льцин; IPA: [bɐˈrʲis nʲɪkɐˈlaɪvʲɪtɕ ˈjelʲtsɨn] ( ਸੁਣੋ); 1 ਫਰਵਰੀ 1931 – 23 ਅਪ੍ਰੈਲ 2007) ਇੱਕ ਸੋਵੀਅਤ ਅਤੇ ਰੂਸੀ ਸਿਆਸਤਦਾਨ ਅਤੇ ਰੂਸੀ ਫੈਡਰੇਸ਼ਨ ਦਾ ਪਹਿਲਾ ਰਾਸ਼ਟਰਪਤੀ ਸੀ, 1991 ਤੋਂ 1999 ਤੱਕ ਉਹ ਇਸ ਅਹੁਦੇ ਤੇ ਰਿਹਾ। ਉਹ ਮੂਲ ਤੌਰ ਤੇ ਮਿਖਾਇਲ ਗੋਰਬਾਚੇਵ, ਦਾ ਇੱਕ ਸਮਰਥਕ ਸੀ। ਯੈਲਤਸਿਨ ਪ੍ਰੇਸਤ੍ਰੋਇਕਾ ਸੁਧਾਰਾਂ ਦੇ ਤਹਿਤ ਉਭਰਿਆ ਗੋਰਬਾਚੇਬ ਦੇ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਵਿਰੋਧੀਆਂ ਵਿੱਚੋਂ ਇੱਕ ਸੀ। 1980 ਦੇ ਅਖੀਰ ਵਿੱਚ, ਯੈਲਤਸਿਨ ਪੋਲਿਟਬਿਊਰੋ ਦਾ ਮੈਂਬਰ ਰਿਹਾ ਅਤੇ 1987 ਦੇ ਅਖੀਰ ਵਿੱਚ ਉਸਨੇ ਰੋਸ ਪ੍ਰਗਟਾਵੇ ਵਜੋਂ ਅਸਤੀਫੇ ਦਾ ਇੱਕ ਪੱਤਰ ਪੇਸ਼ ਕੀਤਾ। ਇਸ ਤੋਂ ਪਹਿਲਾਂ ਕਿਸੇ ਨੇ ਪੋਲਿਟ ਬਿਊਰੋ ਤੋਂ ਅਸਤੀਫ਼ਾ ਨਹੀਂ ਦਿੱਤਾ ਸੀ। ਇਸ ਐਕਟ ਨੇ ਯੈਲਤਸਿਨ ਨੂੰ ਇਕ ਬਾਗੀ ਦਾ ਬ੍ਰਾਂਡ ਬਣਾ ਕੇ ਪੇਸ਼ ਕਰ ਦਿੱਤਾ ਅਤੇ ਉਹ ਸਥਾਪਤੀ ਵਿਰੋਧੀ ਵਿਅਕਤੀ ਦੇ ਤੌਰ ਤੇ ਮਸ਼ਹੂਰ ਹੋ ਗਿਆ। 

29 ਮਈ 1990 ਨੂੰ ਉਹ ਰੂਸੀ ਸੁਪਰੀਮ ਸੋਵੀਅਤ ਦਾ ਚੇਅਰਮੈਨ ਚੁਣਿਆ ਗਿਆ ਸੀ। 12 ਜੂਨ 1991 ਨੂੰ ਉਹ ਸੰਘੀ ਸਮਾਜਵਾਦੀ ਗਣਤੰਤਰ (ਆਰਐਸਐਫਐਸਆਰ) ਦਾ ਲੋਕਾਂ ਦੀਆਂ ਵੋਟਾਂ ਦੁਆਰਾ ਪ੍ਰਧਾਨ (ਨਵਾਂ ਸਿਰਜਿਆ ਅਹੁਦਾ) ਚੁਣਿਆ ਗਿਆ। 25 ਦਸੰਬਰ, 1991 ਨੂੰ ਮਿਖਾਇਲ ਗੋਰਬਾਚੇਵ ਦੇ ਅਸਤੀਫੇ ਅਤੇ ਸੋਵੀਅਤ ਸੰਘ ਦੇ ਭੰਗ ਹੋਣ ਉੱਤੇ, ਆਰ.ਐੱਸ.ਐੱਫ. ਐੱਸ. ਰੂਸ ਦਾ ਸੁਤੰਤਰ ਰਾਜ ਬਣ ਗਿਆ ਅਤੇ ਯੈਲਤਸਿਨ ਰਾਸ਼ਟਰਪਤੀ ਦੇ ਤੌਰ ਤੇ ਅਹੁਦੇ ਤੇ ਬਣਿਆ ਰਿਹਾ। 1996 ਦੀਆਂ ਚੋਣਾਂ ਵਿਚ ਉਹ ਦੁਬਾਰਾ ਚੁਣਿਆ ਗਿਆ ਸੀ, ਜਿਸ ਵਿਚ ਆਲੋਚਕਾਂ ਨੇ ਵਿਆਪਕ ਭ੍ਰਿਸ਼ਟਾਚਾਰ ਦਾ ਦਾਅਵਾ ਕੀਤਾ ਸੀ; ਦੂਜੇ ਗੇੜ ਵਿਚ ਉਸ ਨੇ ਮੁੜ ਸੁਰਜੀਤ ਕੀਤੀ ਕਮਿਊਨਿਸਟ ਪਾਰਟੀ ਦੇ ਗੈਨਾਡੀ ਜ਼ੂਗਾਨੋਵ ਨੂੰ 13.7% ਦੇ ਵਾਧੇ ਨਾਲ ਹਰਾ ਦਿੱਤਾ। ਪਰ ਯੈਲਤਸਿਨ 1990 ਵਿਆਂ ਵਿੱਚ ਰੂਸ ਵਿੱਚ ਆਰਥਕ ਅਤੇ ਸਿਆਸੀ ਸੰਕਟਾਂ ਦੀ ਇੱਕ ਲੜੀ ਦੇ ਬਾਅਦ ਕਦੇ ਵੀ ਆਪਣੀ ਪਹਿਲੀ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਸਕਿਆ। 

ਯੈਲਤਸਿਨ ਨੇ ਰੂਸ ਦੇ ਸਮਾਜਵਾਦੀ ਅਰਥ ਵਿਵਸਥਾ ਨੂੰ ਪੂੰਜੀਵਾਦੀ ਬਾਜ਼ਾਰ ਦੀ ਆਰਥਿਕਤਾ ਵਿੱਚ ਬਦਲ ਦਿੱਤਾ, ਆਰਥਿਕ ਸਦਮਾ ਇਲਾਜ਼, ਰੂਬਲ ਦੀ ਮਾਰਕੀਟ ਐਕਸਚਜ ਦਰ, ਰਾਸ਼ਟਰੀ ਪੱਧਰ ਦੇ ਪ੍ਰਾਈਵੇਟਾਈਜੇਸ਼ਨ ਲਾਗੂ ਕੀਤੇ ਅਤੇ ਕੀਮਤ ਨਿਯੰਤਰਣਾਂ ਨੂੰ ਹਟਾ ਦਿੱਤਾ। ਯੈਲਤਸਿਨ ਨੇ ਇਕ ਨਵੇਂ ਰੂਸੀ ਸੰਵਿਧਾਨ ਦਾ ਪ੍ਰਸਤਾਵ ਕੀਤਾ ਜਿਸ ਨੂੰ 1993 ਦੇ ਸੰਵਿਧਾਨਕ ਜਨਮਤ ਰਾਹੀਂ ਸਵੀਕਾਰ ਕੀਤਾ ਗਿਆ ਸੀ। ਹਾਲਾਂਕਿ, ਅਚਾਨਕ ਕੁੱਲ ਆਰਥਿਕ ਬਦਲਾਅ ਕਾਰਨ ਅਤੇ ਕੌਮੀ ਜਾਇਦਾਦ ਅਤੇ ਸੰਪੱਤੀ ਦੀ ਬਹੁਗਿਣਤੀ ਥੋੜੇ ਜਿਹੇ ਟੋਲਿਆਂ ਦੇ ਹੱਥ ਲੱਗ ਗਈ।[1] ਨਵੇਂ ਉਦਯੋਗਾਂ ਦੀ ਸਿਰਜਣਾ ਕਰਨ ਦੀ ਬਜਾਏ ਯੈਲਤਸਿਨ ਦੀਆਂ ਨੀਤੀਆਂ ਕਾਰਨ ਅੰਤਰਰਾਸ਼ਟਰੀ ਏਕਾਧਿਕਾਰਾਂ ਨੇ ਪੁਰਾਣੀਆਂ ਘਰੇਲੂ ਕੀਮਤਾਂ ਅਤੇ ਵਿਸ਼ਵ ਮੰਡੀ ਵਿੱਚ ਪਰਚਲਤ ਕੀਮਤਾਂ ਦੇ ਫ਼ਰਕ ਨੂੰ ਵਰਤ ਕੇ ਸਾਬਕਾ ਸੋਵੀਅਤ ਬਾਜ਼ਾਰਾਂ ਨੂੰ ਹਾਈਜੈਕ ਕਰ ਲਿਆ।[2] ਵਿਦੇਸ਼ ਨੀਤੀ ਵਿੱਚ, ਯੇਲਤਸਿਨ ਨੂੰ ਸਹਿਕਾਰੀ ਅਤੇ ਸਨੇਹਪੂਰਨ ਸੰਬੰਧਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਖਾਸ ਤੌਰ ਤੇ ਸੱਟਾਂ ਦੇ ਗਰੁੱਪ, ਸੀਆਈਐਸ ਅਤੇ ਓਐਸਸੀਈ ਦੇ ਨਾਲ ਨਾਲ START II ਵਰਗੇ ਹਥਿਆਰ ਨਿਯੰਤ੍ਰਣ ਸਮਝੌਤਿਆਂ ਦਾ ਪਾਲਣ ਕਰਨਾ ਮੰਨ ਲਿਆ। [3]

  • ਹਵਾਲੇ

ਹਵਾਲੇ

  1. "Russia's Collapse". Foreign Affairs. the original on 27 September 2007. Retrieved 17 July 2007. 
  2. Johanna Granville, "Dermokratizatsiya and Prikhvatizatsiya: The Russian Kleptocracy and Rise of Organized Crime,"Demokratizatsiya (summer 2003), pp. 448–457.
  3. Sanjay Deshpande (2015). Two Decades of Re-Emerging Russia: Challenges and Prospects. KW Publishers Pvt Ltd. ISBN 9385714147. 
Other Languages
Afrikaans: Boris Jeltsin
aragonés: Boris Yeltsin
العربية: بوريس يلتسن
asturianu: Borís Yeltsin
Aymar aru: Boris Yeltsin
azərbaycanca: Boris Yeltsin
žemaitėška: Borisos Jelcins
Bikol Central: Boris Yeltsin
беларуская (тарашкевіца)‎: Барыс Ельцын
български: Борис Елцин
brezhoneg: Boris Yeltsin
bosanski: Boris Jeljcin
čeština: Boris Jelcin
Cymraeg: Boris Yeltsin
English: Boris Yeltsin
Esperanto: Boris Jelcin
español: Borís Yeltsin
euskara: Boris Jeltsin
français: Boris Eltsine
Gaeilge: Boris Yeltsin
galego: Boris Eltsin
客家語/Hak-kâ-ngî: Boris Yeltsin
hrvatski: Boris Jeljcin
հայերեն: Բորիս Ելցին
Bahasa Indonesia: Boris Yeltsin
íslenska: Boris Jeltsín
Basa Jawa: Boris Yeltsin
ქართული: ბორის ელცინი
한국어: 보리스 옐친
Кыргызча: Борис Ельцин
lietuvių: Borisas Jelcinas
latviešu: Boriss Jeļcins
Malagasy: Boris Yeltsin
Baso Minangkabau: Boris Yeltsin
македонски: Борис Елцин
Bahasa Melayu: Boris Yeltsin
مازِرونی: بوریس یلتسین
नेपाल भाषा: बोरिस येल्सिन
Nederlands: Boris Jeltsin
norsk nynorsk: Boris Jeltsin
polski: Borys Jelcyn
پنجابی: بورس یلسن
português: Boris Iéltsin
Runa Simi: Boris Yeltsin
română: Boris Elțîn
sicilianu: Boris Eltsin
davvisámegiella: Boris Jeltsin
srpskohrvatski / српскохрватски: Boris Jeljcin
Simple English: Boris Yeltsin
slovenščina: Boris Jelcin
српски / srpski: Борис Јељцин
svenska: Boris Jeltsin
Kiswahili: Boris Yeltsin
ślůnski: Boris Jelcin
Türkçe: Boris Yeltsin
татарча/tatarça: Борис Ельцин
oʻzbekcha/ўзбекча: Boris Yeltsin
vepsän kel’: Jel'cin Boris
Winaray: Boris Yeltsin
მარგალური: ბორის ელცინი
Yorùbá: Boris Yeltsin
Bân-lâm-gú: Boris Yeltsin
粵語: 葉利欽