ਬਿਲਾਸਪੁਰ ਜ਼ਿਲ੍ਹਾ, ਹਿਮਾਚਲ ਪ੍ਰਦੇਸ਼

ਬਿਲਾਸਪੁਰ ਜ਼ਿਲ੍ਹਾ
HimachalPradeshBilaspur.png
ਹਿਮਾਚਲ ਪ੍ਰਦੇਸ਼ ਵਿੱਚ ਬਿਲਾਸਪੁਰ ਜ਼ਿਲ੍ਹਾ
ਸੂਬਾਹਿਮਾਚਲ ਪ੍ਰਦੇਸ਼,  ਭਾਰਤ
ਮੁੱਖ ਦਫ਼ਤਰਬਿਲਾਸਪੁਰ, ਹਿਮਾਚਲ ਪ੍ਰਦੇਸ਼
ਖੇਤਰਫ਼ਲ1,167 km2 (451 sq mi)
ਅਬਾਦੀ340735 (2001)
ਅਬਾਦੀ ਦਾ ਸੰਘਣਾਪਣ292 /km2 (756.3/sq mi)
ਵੈੱਬ-ਸਾਇਟ

ਬਿਲਾਸਪੁਰ ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲਾ ਹੈ। ਸਤਲੁਜ ਨਦੀ ਦੇ ਦੱਖਣ-ਪੂਰਵੀ ਹਿਸੇ ਵਿੱਚ ਸਥਿਤ ਬਿਲਾਸਪੁਰ ਸਮੁੰਦਰ ਤਲ ਤੋਂ 670 ਮੀਟਰ ਦੀ ਉੱਚਾਈ ਉੱਤੇ ਹੈ। ਇਹ ਨਗਰ ਧਾਰਮਿਕ ਸੈਰ ਵਿੱਚ ਰੂਚੀ ਰੱਖਣ ਵਾਲੇ ਲੋਕਾਂ ਨੂੰ ਕਾਫ਼ੀ ਰਾਸ ਆਉਂਦਾ ਹੈ। ਇੱਥੋਂ ਦੇ ਨੈਣਾ ਦੇਵੀ ਦਾ ਮੰਦਿਰ ਨਜ਼ਦੀਕ ਅਤੇ ਦੂਰ ਦਰਾਜ ਦੇ ਲੋਕਾਂ ਦੇ ਵਿੱਚ ਖਿੱਚ ਦਾ ਕੇਂਦਰ ਰਹਿੰਦਾ ਹੈ। ਇੱਥੇ ਬਣਇਆ ਭਾਖੜਾ ਬੰਨ੍ਹ ਵੀ ਆਪਣੀ ਗਰੇਵਿਟੀ ਲਈ ਪੂਰੇ ਵਿਸ਼‍ਵ ਵਿੱਚ ਜਾਣਿਆ ਜਾਂਦਾ ਹੈ। ਇਸ ਦੇ ਉੱਤਰ ਵਿੱਚ ਮੰਡੀ ਅਤੇ ਹਮੀਰਪੁਰ ਜਿਲ੍ਹੇ ਹਨ, ਪੱਛਮ ਵਿੱਚ ਊਨਾ ਅਤੇ ਦੱਖਣ ਵਿੱਚ ਸੋਲਨ ਜਿਲ੍ਹੇ ਹਨ।

Other Languages