ਬਾਈਸਾਈਕਲ ਥੀਵਜ਼

ਬਾਈਸਾਈਕਲ ਥੀਵਜ਼
ਫਿਲਮ ਪੋਸਟਰ
ਨਿਰਦੇਸ਼ਕਵਿਤੋਰੀਓ ਦੇ ਸੀਕਾ
ਨਿਰਮਾਤਾPDS Produzioni De Sica (with finance from Ercole Graziadei, Sergio Bernardi, Count Cicogna)[1]
ਸਕਰੀਨਪਲੇਅ ਦਾਤਾਵਿਤੋਰੀਓ ਦੇ ਸੀਕਾ
ਛੈਜ਼ਰੇ ਜਵਾਤੀਨੀ
Suso Cecchi d'Amico
ਗੇਰਾਰਦੋ ਗੇਰੀਏਰੀ
ਓਰੇਸਤੇ ਬਿਆਂਕੋਲੀ
ਅਦੋਲਫੋ ਫਰਾਂਸੀ
ਕਹਾਣੀਕਾਰਲੁਈਗੀ ਬਾਰਤੋਲੀਨੀ
ਸਿਤਾਰੇਲਾਮਬੇਰਤੋ ਮਾਗੀਓਰਾਨੀ
ਐਨਜ਼ੋ ਸਤਾਇਓਲਾ
ਲਿਆਨੇਲਾ ਕਾਰੇਲ
ਵਿਤੋਰੀਓ ਆਂਤੋਨੂਚੀ
ਸੰਗੀਤਕਾਰਆਲੇਸਾਂਦਰੋ ਸੀਕੋਗਨੀਨੀ
ਸਿਨੇਮਾਕਾਰਕਾਰਲੋ ਮੋਨਤੂਰੀ
ਸੰਪਾਦਕਏਰਾਲਦੋ ਦਾ ਰੋਮਾ
ਵਰਤਾਵਾEnte Nazionale Industrie
ਸੀਨੇਮਾਤੋਗਰਾਫੀਛੇ
ਅੰਬਰੇਲਾ ਐਂਟਰਟੇਨਮੈਂਟ
ਰਿਲੀਜ਼ ਮਿਤੀ(ਆਂ)
  • 24 ਨਵੰਬਰ 1948 (1948-11-24) (ਇਟਲੀ)
ਮਿਆਦ93 ਮਿੰਟ
ਦੇਸ਼ਇਟਲੀ
ਭਾਸ਼ਾਇਤਾਲਵੀ
ਬਜਟ$133,000[2]

ਬਾਈਸਾਈਕਲ ਥੀਵਜ਼ (ਅੰਗਰੇਜ਼ੀ ਭਾਸ਼ਾ: Bicycle Thieves; ਇਤਾਲਵੀ: Ladri di biciclette) ਵਿਤੋਰੀਓ ਦੇ ਸੀਕਾ ਦੁਆਰਾ ਨਿਰਦੇਸ਼ਿਤ ਇੱਕ ਇਤਾਲਵੀ ਫਿਲਮ ਹੈ। ਇਹ ਫਿਲਮ ਲੁਈਗੀ ਬਾਰਤੋਲੀਨੀ ਦੇ ਨਾਵਲ ਉੱਤੇ ਅਧਾਰਿਤ ਹੈ ਅਤੇ ਇਸਨੂੰ ਫਿਲਮ ਲਈ ਛੈਜ਼ਰੇ ਜਵਾਤੀਨੀ ਨੇ ਤਿਆਰ ਕੀਤਾ। ਇਸਨੂੰ ਇਸਦੇ ਬਣਨ ਤੋਂ 4 ਸਾਲ ਬਾਅਦ ਹੀ ਅਕੈਡਮੀ ਓਨਰੇਰੀ ਪੁਰਸਕਾਰ ਮਿਲ ਗਿਆ ਅਤੇ ਇਸਨੂੰ ਦੁਨੀਆਂ ਦੀ ਸਭ ਤੋਂ ਮਹਾਨ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਲੰਦਨ ਵਿੱਚ ਬਿਤਾਏ ਤਿੰਨ ਮਹੀਨਿਆਂ ਵਿੱਚ ਸੱਤਿਆਜੀਤ ਰਾਏ ਨੇ 99 ਫਿਲਮਾਂ ਵੇਖੀਆਂ। ਇਹਨਾਂ ਵਿੱਚ ਸ਼ਾਮਿਲ ਸੀ, ਵਿੱਤੋਰਯੋ ਦੇ ਸੀਕਾ ਦੀ ਨਵਯਥਾਰਥਵਾਦੀ ਫਿਲਮ 'ਲਾਦਰੀ ਦੀ ਬਿਸਿਕਲੇੱਤੇ' ( Ladri di biciclette, ਬਾਈਸਿਕਲ ਚੋਰ) ਜਿਸਨੇ ਉਨ੍ਹਾਂ ਨੂੰ ਅੰਦਰ ਤੱਕ ਪ੍ਰਭਾਵਿਤ ਕੀਤਾ। ਸੱਤਿਆਜੀਤ ਰਾਏ ਨੇ ਬਾਅਦ ਵਿੱਚ ਕਿਹਾ ਕਿ ਉਹ ਸਿਨੇਮਾ ਤੋਂ ਬਾਹਰ ਆਏ ਤਾਂ ਫਿਲਮ ਨਿਰਦੇਸ਼ਕ ਬਨਣ ਲਈ ਦ੍ਰਿੜ ਸੰਕਲਪ ਸਨ।

ਬਾਈਸਾਈਕਲ ਥੀਵਜ਼


ਕਥਾਨਕ

ਫਿਲਮ ਵਿੱਚ ਇੱਕ ਗਰੀਬ ਪਿਤਾ ਦੀ ਕਹਾਣੀ ਹੈ ਜੋ ਆਪਣੀ ਚੋਰੀ ਹੋਈ ਸਾਈਕਲ ਲੱਭਦਾ ਫਿਰਦਾ ਹੈ ਜਿਸ ਤੋਂ ਬਿਨਾ ਉਸਦੀ ਨੌਕਰੀ ਵੀ ਉਸਦੇ ਹੱਥੋਂ ਜਾਵੇਗੀ।

Other Languages
čeština: Zloději kol
dansk: Cykeltyven
Deutsch: Fahrraddiebe
Bahasa Indonesia: Pencuri Sepeda
Lëtzebuergesch: Ladri di biciclette
Bahasa Melayu: Filem Bicycle Thieves
srpskohrvatski / српскохрватски: Kradljivci bicikla
svenska: Cykeltjuven