ਬਾਇਨਰੀ ਨੰਬਰ ਸਿਸਟਮ

ਬਾਇਨਰੀ ਨੰਬਰ ਸਿਸਟਮ ਲਗਭਗ ਡੈਸੀਮਲ ਨੰਬਰ ਸਿਸਟਮ ਵਰਗਾ ਹੁੰਦਾ ਹੈ।ਇਸ ਵਿੱਚ ਸਿਰਫ਼ ਦੋ ਨੰਬਰ ਹੁੰਦੇ ਹਨ -(0)ਜ਼ੀਰੋ ਅਤੇ (1)ਇੱਕ।ਇਸ ਦਾ 10 ਆਧਾਰ ਦੀ ਬਜਾਏ 2 ਹੁੰਦਾ ਹੈ।ਬਾਇਨਰੀ ਨੰਬਰ ਸਿਸਟਮਵਿੱਚ ਸਭ ਤੋ ਵੱਡਾ ਨੰਬਰ (1)ਇੱਕ ਨੂੰ ਮੰਨਿਆ ਜਾਂਦਾ ਹੈ।ਬਾਇਨਰੀ ਨੰਬਰ ਦੇ ਹਰੇਕ ਸਥਾਨ ਨੂੰ ਆਧਾਰ ਦੋ ਦੀ ਪਾਵਰ ਨਾਲ ਦਰਸਾਇਆ ਜਾਂਦਾ ਹੈ।ਇਸ ਵਿੱਚ ਸਭ ਤੋ ਸੱਜੇ ਹੱਥ ਵਾਲਾ ਸਥਾਨ ਇਕਾਈ ਸਥਾਨ (2 ਪਾਵਰ-0),ਦੂਸਰੀ ਸਥਿਤੀ ਵਾਲੇ ਨੰਬਰ ਨੂੰ 2(2 ਪਾਵਰ-1),ਤੀਸਰੀ ਸਥਿਤੀ ਵਾਲੇ ਨੰਬਰ ਨੂੰ 4(2 ਪਾਵਰ-2),ਚੌਥੀ ਸਥਿਤੀ ਵਾਲੇ ਨੰਬਰ ਨੂੰ 8 (2 ਪਾਵਰ-3) ਅਤੇ ਪੰਜਵੀਂ ਸਥਿਤੀ ਵਾਲੇ ਨੰਬਰ ਨੂੰ 16(2 ਪਾਵਰ-4)।

Other Languages
العربية: نظام عد ثنائي
asturianu: Sistema binariu
azərbaycanca: İkili say sistemi
Boarisch: Binärzoihn
Cymraeg: Rhif deuaidd
Deutsch: Dualsystem
English: Binary number
español: Sistema binario
français: Système binaire
Kreyòl ayisyen: Sistèm binè
interlingua: Systema binari
Bahasa Indonesia: Sistem bilangan biner
íslenska: Tvíundakerfi
日本語: 二進法
한국어: 이진법
lumbaart: Sistema binari
Bahasa Melayu: Sistem angka perduaan
Nederlands: Binair
norsk nynorsk: Totalssystemet
Sesotho sa Leboa: Binary
română: Sistem binar
srpskohrvatski / српскохрватски: Binarni sistem
Simple English: Binary number
chiShona: Muravanembiri
Soomaaliga: Tiro labaale
српски / srpski: Бинарни систем
Tiếng Việt: Hệ nhị phân
West-Vlams: Binair reeknn
吴语: 二进制
中文: 二进制
文言: 二進制
Bân-lâm-gú: Jī-chìn-hoat
粵語: 二進制