ਫ਼ਾਰਸੀ ਭਾਸ਼ਾ

ਫ਼ਾਰਸੀ
فارسی / پارسی
Farsi.svg
ਨਸਤਾਲੀਕ ਲਿਪੀ ਵਿੱਚ ਫ਼ਾਰਸੀ ਲਿੱਖਿਆ ਹੋਇਆ
ਉਚਾਰਨ[fɒːɾˈsiː]
ਜੱਦੀ ਬੁਲਾਰੇ
ਮੂਲ ਬੁਲਾਰੇ
7 ਕਰੋੜ
ਭਾਸ਼ਾਈ ਪਰਿਵਾਰ
ਹਿੰਦ-ਯੂਰਪੀ
ਮੁੱਢਲੇ ਰੂਪ:
ਪੁਰਾਣੀ ਫ਼ਾਰਸੀ
 • ਵਿਚਕਾਰਲੀ ਫ਼ਾਰਸੀ
  • ਫ਼ਾਰਸੀ
ਉੱਪ-ਬੋਲੀਆਂ
 • ਪੱਛਮੀ ਫ਼ਾਰਸੀ
 • ਪੂਰਬੀ ਫ਼ਾਰਸੀ
 • ਪਹਿਲਵਾਨੀ
 • ਹਜ਼ਾਰਗੀ
 • ਐਮਾਕ
 • ਜੂਡੋ ਫ਼ਾਰਸੀ
 • ਦਿਹਵਾਰੀ
 • ਜੁਹੂਰੀ[5]
 • ਕਫ਼ਕਾਜ਼ੀ ਤਾਤੀ[5]
 • ਅਰਮੇਨੋ-ਤਾਤੀ
ਲਿਖਤੀ ਪ੍ਰਬੰਧ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ ਇਰਾਨ
 ਅਫ਼ਗ਼ਾਨਿਸਤਾਨ
 ਤਾਜਿਕਸਤਾਨ
ਰੈਗੂਲੇਟਰ
 • ਫ਼ਾਰਸੀ ਜ਼ੁਬਾਨ ਅਤੇ ਅਦਬ ਦੀ ਅਕਾਦਮੀ (ਇਰਾਨ)
 • ਅਫਗਾਨਿਸਤਾਨ ਦੀ ਵਿਗਿਆਨਾਂ ਦੀ ਅਕਾਦਮੀ
ਬੋਲੀ ਦਾ ਕੋਡ
ਆਈ.ਐਸ.ਓ 639-1fa
ਆਈ.ਐਸ.ਓ 639-2per (B)
fas (T)
ਆਈ.ਐਸ.ਓ 639-3fas – pes – prs – tgk – aiq – bhh – haz – jpr – phv – deh – jdt – ttt – ਕਫ਼ਕਾਜ਼ੀ ਤਾਤੀ
ਭਾਸ਼ਾਈਗੋਲਾ
58-AAC (ਵਿਸ਼ਾਲ ਫ਼ਾਰਸੀ)
> 58-AAC-c (ਕੇਂਦਰੀ ਫ਼ਾਰਸੀ)
Persian Language Location Map.png
ਫ਼ਾਰਸੀ ਬੁਲਾਰਿਆਂ ਦੀ ਚੋਖੀ ਗਿਣਤੀ ਵਾਲੇ ਇਲਾਕੇ (ਉਪਭਾਸ਼ਾਵਾਂ ਸਮੇਤ)
Persianspeakingworld.png
     ਮੁਲਕ ਜਿੱਥੇ ਫ਼ਾਰਸੀ ਇੱਕ ਦਫ਼ਤਰੀ ਜ਼ੁਬਾਨ ਹੈ
ਫਿਰਦੌਸੀ ਦਾ ਸ਼ਾਹਨਾਮਾ (ਫਾਰਸੀ: شاهنامه, ਬਾਦਸਾਹਾਂ ਬਾਰੇ ਕਿਤਾਬ)

ਫ਼ਾਰਸੀ (فارسی), ਇੱਕ ਭਾਸ਼ਾ ਹੈ ਜੋ ਇਰਾਨ, ਅਫਗਾਨਿਸਤਾਨ, ਤਾਜਿਕਸਤਾਨ ਅਤੇ ਉਜਬੇਕਿਸਤਾਨ ਦੀ ਪਹਿਲੀ ਅਤੇ ਸਰਕਾਰੀ ਭਾਸ਼ਾ ਹੈ। ਇਸਨੂੰ 7.5 ਕਰੋੜ ਲੋਕ ਬੋਲਦੇ ਹਨ। ਭਾਸ਼ਾ ਪਰਿਵਾਰ ਦੇ ਲਿਹਾਜ ਨਾਲ ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਈਰਾਨੀ ਉਪਸ਼ਾਖਾ ਦੀ ਮੈਂਬਰ ਹੈ ਅਤੇ ਪੰਜਾਬੀ ਦੀ ਤਰ੍ਹਾਂ ਇਸ ਵਿੱਚ ਕਿਰਿਆ ਵਾਕ ਦੇ ਅੰਤ ਵਿੱਚ ਆਉਂਦੀ ਹੈ। ਇਹ ਸੰਸਕ੍ਰਿਤ ਨਾਲ ਕਾਫੀ ਮਿਲਦੀ-ਜੁਲਦੀ ਹੈ ਅਤੇ ਉਰਦੂ (ਅਤੇ ਹਿੰਦੀ) ਅਤੇ ਪੰਜਾਬੀ ਵਿੱਚ ਇਸ ਦੇ ਬਹੁਤ ਸਾਰੇ ਸ਼ਬਦ ਵਰਤੇ ਜਾਂਦੇ ਹਨ। ਇਹ ਅਰਬੀ-ਫ਼ਾਰਸੀ ਲਿੱਪੀ ਵਿੱਚ ਲਿਖੀ ਜਾਂਦੀ ਹੈ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਵਿੱਚ ਫਾਰਸੀ ਦੀ ਵਰਤੋਂ ਦਰਬਾਰੀ ਕੰਮਾਂ ਅਤੇ ਲਿਖਾਈ ਦੀ ਬੋਲੀ ਦੇ ਰੂਪ ਵਿੱਚ ਹੁੰਦੀ ਸੀ। ਦਰਬਾਰ ਵਿੱਚ ਵਰਤੋਂ ਹੋਣ ਦੇ ਕਾਰਨ ਹੀ ਅਫਗਾਨਿਸਤਾਨ ਵਿੱਚ ਇਸਨੂੰ ਦਰੀ ਕਿਹਾ ਜਾਂਦਾ ਹੈ।[6]

Other Languages
Afrikaans: Persies
Alemannisch: Persische Sprache
አማርኛ: ፋርስኛ
aragonés: Idioma persa
Ænglisc: Persisc sprǣc
العربية: لغة فارسية
مصرى: فارسى
asturianu: Idioma persa
azərbaycanca: Fars dili
تۆرکجه: فارس دیلی
башҡортса: Фарсы теле
Boarisch: Persisch
žemaitėška: Persu kalba
беларуская: Персідская мова
беларуская (тарашкевіца)‎: Пэрсыдзкая мова
български: Персийски език
भोजपुरी: फ़ारसी भाषा
brezhoneg: Perseg
bosanski: Perzijski jezik
català: Persa
Mìng-dĕ̤ng-ngṳ̄: Pŏ̤-sṳ̆-ngṳ̄
čeština: Perština
Чӑвашла: Перс чĕлхи
Cymraeg: Perseg
Zazaki: Farski
dolnoserbski: Persišćina
ދިވެހިބަސް: ފާރިސީ
Ελληνικά: Περσική γλώσσα
Esperanto: Persa lingvo
español: Idioma persa
euskara: Persiera
français: Persan
Nordfriisk: Persisk spriak
Frysk: Perzysk
Gaeilge: An Pheirsis
贛語: 波斯語
galego: Lingua persa
ગુજરાતી: ફારસી ભાષા
客家語/Hak-kâ-ngî: Pô-sṳ̂-ngî
עברית: פרסית
Fiji Hindi: Farsi bhasa
hrvatski: Perzijski jezik
hornjoserbsce: Persišćina
հայերեն: Պարսկերեն
interlingua: Persa
Bahasa Indonesia: Bahasa Persia
íslenska: Persneska
italiano: Lingua persiana
日本語: ペルシア語
ქართული: სპარსული ენა
Адыгэбзэ: Парсыбзэ
қазақша: Парсы тілі
kalaallisut: Farsimiutut
ភាសាខ្មែរ: ភាសាពែក
한국어: 페르시아어
коми: Фарси
kernowek: Persek
Кыргызча: Фарс тили
лезги: Фарси
Lingua Franca Nova: Farsi (lingua)
Limburgs: Perzisch
Ligure: Lengua farsi
lumbaart: Lengua persiana
lietuvių: Persų kalba
latviešu: Persiešu valoda
मैथिली: फारसी भाषा
Malagasy: Fiteny persana
олык марий: Фарси йылме
Māori: Reo Farsi
Minangkabau: Bahaso Persia
македонски: Персиски јазик
монгол: Перс хэл
Bahasa Melayu: Bahasa Parsi
မြန်မာဘာသာ: ပါရှားဘာသာစကား
مازِرونی: فارسی
नेपाली: फारसी भाषा
नेपाल भाषा: पारसी भाषा
Nederlands: Perzisch
norsk nynorsk: Persisk
norsk: Persisk
occitan: Persan
پنجابی: فارسی
português: Língua persa
Runa Simi: Pharsi simi
română: Limba persană
tarandíne: Lènga persiane
русиньскый: Перьскый язык
саха тыла: Перс тыла
davvisámegiella: Persiagiella
srpskohrvatski / српскохрватски: Perzijski jezik
Simple English: Persian language
slovenčina: Perzské jazyky
slovenščina: Perzijščina
Gagana Samoa: Fa'aPeresia
Soomaaliga: Af-Faarisi
српски / srpski: Персијски језик
svenska: Persiska
Kiswahili: Kiajemi
ślůnski: Perskŏ gŏdka
తెలుగు: పార్సీ భాష
Türkmençe: Farsi diller
Tok Pisin: Tokples Pesia
Türkçe: Farsça
татарча/tatarça: Фарсы теле
ئۇيغۇرچە / Uyghurche: پارس تىلى
українська: Перська мова
oʻzbekcha/ўзбекча: Fors tili
vèneto: Lengua farsi
Tiếng Việt: Tiếng Ba Tư
Volapük: Pärsänapük
Winaray: Pinersyano
吴语: 波斯语
მარგალური: სპარსული ნინა
ייִדיש: פערסיש
中文: 波斯语
文言: 波斯語
Bân-lâm-gú: Pho-su-gí
粵語: 波斯文