ਪੂਨੇ

ਪੂਨਾ
ਮਹਾਂਨਗਰ
ਹੇਠੋਂ ਘੜੀ ਦੇ ਰੁਖ ਨਾਲ਼: ਰਾਸ਼ਟਰੀ ਜੰਗ ਯਾਦਗਾਰੀ ਦੱਖਣੀ ਕਮਾਂਡ, HSBC ਗਲੋਬਲ ਤਕਨਾਲੋਜੀ ਭਾਰਤ ਸਦਰ-ਮੁਕਾਮ, ਮਹਾਤਮਾ ਗਾਂਧੀ ਰੋਡ, ਫ਼ਰਗੂਸਨ ਕਾਲਜ ਅਤੇ ਸ਼ਨੀਵਰਵਾਦਾ
ਉਪਨਾਮ: ਦੱਖਣੀ ਪਠਾਰ ਦੀ ਰਾਣੀ, ਪੂਰਬ ਦਾ ਆਕਸਫ਼ੋਰਡ, ਪੈਨਸ਼ਨਰਾਂ ਦਾ ਸੁਰਗ
ਪੂਨੇ is located in ਮਹਾਂਰਾਸ਼ਟਰ
ਪੂਨਾ
ਪੂਨਾ
ਪੂਨਾ
18°31′13″N 73°51′24″E / 18°31′13″N 73°51′24″E / 18.52028; 73.85667
ਦੇਸ਼ ਭਾਰਤ
ਰਾਜਮਹਾਂਰਾਸ਼ਟਰ
ਜ਼ਿਲ੍ਹਾਪੂਨਾ ਜ਼ਿਲ੍ਹਾ
ਸਰਕਾਰ
 • ਕਿਸਮਮੇਅਰ-ਕੌਂਸਲ
 • ਮੇਅਰਵੈਸ਼ਾਲੀ ਬਾਂਕਰ[1] (NCP)
 • ਕਮਿਸ਼ਨਰਮਹੇਸ਼ ਪਾਠਕ
ਉਚਾਈ560
ਅਬਾਦੀ (2011)[2]
 • ਮਹਾਂਨਗਰ31,15,431
 • ਰੈਂਕ9ਵਾਂ
 • ਘਣਤਾ/ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ/ਕਿ.ਮੀ. (/ਵਰਗ ਮੀਲ)
 • ਮਹਾਂਨਗਰੀ ਦਰਜਾ8
 • ਮਹਾਂਨਗਰੀ ਦਰਜਾ ਘਣਤਾ/ਕਿ.ਮੀ. (/ਵਰਗ ਮੀਲ)
Demonymਪੂਨੇਕਰ (ਮਰਾਠੀ)
ਸਮਾਂ ਖੇਤਰਭਾਰਤੀ ਮਿਆਰੀ ਸਮਾਂ (UTC+5:30)
ਡਾਕ ਕੋਡ4110**
ਏਰੀਆ ਕੋਡ+91-20
ਵਾਹਨ ਰਜਿਸਟ੍ਰੇਸ਼ਨ ਪਲੇਟMH 12(ਪੂਨਾ), MH 14(PCMC)
ਅਧਿਕਾਰਕ ਭਾਸ਼ਾਮਰਾਠੀ
Websitewww.punecorporation.org

ਪੂਨਾ ਜਾਂ ਪੁਣੇ (ਮਰਾਠੀ: पुणे) ਸਾਹੇਦਰੀ ਪਹਾੜੀਆਂ ਵਿੱਚ ਘਿਰਿਆ, ਮੁੱਲਾ ਅਤੇ ਮੁੱਠਾ ਨਦੀਆਂ ਦੇ ਆਸ-ਪਾਸ ਵਸਿਆ ਸ਼ਹਿਰ ਹੈ। ਮਹਾਂਰਾਸ਼ਟਰ ਦਾ ਮੁੰਬਈ ਤੋਂ ਦੂਜੇ ਨੰਬਰ ’ਤੇ ਪੁਣੇ ਵੱਡਾ ਤੇ ਹਰਿਆ-ਭਰਿਆ ਖ਼ੂਬਸੂਰਤ ਸ਼ਹਿਰ ਹੈ। ਇੱਥੇ ਨਾ ਬਹੁਤੀ ਸਰਦੀ ਹੁੰਦੀ ਹੈ ਤੇ ਨਾ ਬਹੁਤੀ ਗਰਮੀ। ਬਾਰਾਂ ਮਹੀਨੇ ਖ਼ੁਸ਼ਗਵਾਰ ਮੌਸਮ ਤੇ ਰੁਮਕਦੀਆਂ ਠੰਢੀਆਂ ਹਵਾਵਾਂ ਇਸ ਨੂੰ ਮਨਮੋਹਕ ਬਣਾਉਂਦੀਆਂ ਹਨ। ਅਸਲ ’ਚ ਪੁਣੇ ਦੱਖਣ ਟਰੈਪ ਬਸਾਲਟ ਜਵਾਲਾਮੁਖੀ ’ਚੋਂ ਨਿਕਲਦੇ ਲਾਵੇ ਉੱਪਰ ਬਣਿਆ ਹੋਇਆ ਹੈ।

Other Languages
Afrikaans: Pune
العربية: بونه
অসমীয়া: পুনে
asturianu: Pune
azərbaycanca: Puna
تۆرکجه: پونه (شهر)
български: Пуна
भोजपुरी: पुणे
বাংলা: পুনে
বিষ্ণুপ্রিয়া মণিপুরী: পুনে
brezhoneg: Pune
буряад: Пуна
català: Poona
нохчийн: Пуна
کوردی: پوونە
čeština: Puné
Cymraeg: Pune
dansk: Pune
Deutsch: Pune
डोटेली: पुणे
Ελληνικά: Πούνε
English: Pune
Esperanto: Puneo
español: Pune
euskara: Pune
فارسی: پونه (شهر)
suomi: Pune
Na Vosa Vakaviti: Pune
français: Pune
galego: Pune
गोंयची कोंकणी / Gõychi Konknni: Poona
ગુજરાતી: પુના
Hausa: Pune
עברית: פונה
हिन्दी: पुणे
Fiji Hindi: Pune
magyar: Púna
հայերեն: Պունա
Bahasa Indonesia: Pune
íslenska: Pune
italiano: Pune
日本語: プネー
ქართული: პუნა
kalaallisut: Pune
ಕನ್ನಡ: ಪುಣೆ
한국어: 푸네
kernowek: Pune
Latina: Pune
lietuvių: Puna (Indija)
latviešu: Pune
मैथिली: पुणे
Malagasy: Pune
олык марий: Пуно
Māori: Pune
മലയാളം: പൂണെ
मराठी: पुणे
Bahasa Melayu: Pune
नेपाली: पुणे
नेपाल भाषा: पुणे
Nederlands: Poona (stad)
norsk: Pune
Chi-Chewa: Pune
occitan: Pona
ଓଡ଼ିଆ: ପୁଣେ
Kapampangan: Pune
polski: Pune
پنجابی: پونا
پښتو: پونی
português: Pune
română: Pune
русский: Пуна
संस्कृतम्: पुणे
Scots: Pune
srpskohrvatski / српскохрватски: Puna
Simple English: Pune
српски / srpski: Пуна
svenska: Pune
Kiswahili: Pune
ślůnski: Pune
தமிழ்: புனே
తెలుగు: పూణే
ไทย: ปูเน
Tagalog: Pune
Türkçe: Pune
Twi: Pune
ئۇيغۇرچە / Uyghurche: Puna
українська: Пуне
اردو: پونے
vepsän kel’: Pun
Tiếng Việt: Pune
Volapük: Pune
Winaray: Pune
მარგალური: პუნა
中文: 浦那
Bân-lâm-gú: Poona (siâⁿ)
粵語: 浦那