ਨੂਨਾਤਕ

Starr Nunatak, on the coast of Victoria Land, Antarctica
Cântaro Magro, Serra da Estrela, Portugal, formed as a nunatak during the last ice age and now exposed[1]

ਨੂਨਾਤਕ (nunatak) ਕਿਸੇ ਹਿਮਾਨੀ (ਗਲੇਸ਼ਿਅਰ), ਹਿਮਚਾਦਰ ਜਾਂ ਹੋਰ ਬਰਫ ਨਾਲ ਪੂਰੀ ਤਰ੍ਹਾਂ ਢਕੇ ਵਿਸਤ੍ਰਿਤ ਖੇਤਰ ਵਿੱਚ ਇੱਕ ਬਰਫ-ਰਹਿਤ ਖੁੱਲ੍ਹਾ ਹੋਇਆ ਪਥਰੀਲਾ ਪਹਾੜ, ਚੱਟਾਨ ਜਾਂ ਪਹਾੜ ਹੁੰਦਾ ਹੈ। ਇਸ ਨੂੰ ਅਕਸਰ ਹਿਮਾਨੀ ਟਾਪੂ (glacial islands) ਵੀ ਕਿਹਾ ਜਾਂਦਾ ਹੈ।

ਹਿਮ ਅਤੇ ਬਰਫ ਨਾਲ ਢਕੇ ਖੇਤਰਾਂ ਵਿੱਚ ਇੱਕ ਸਥਾਨ ਅਕਸਰ ਹੋਰ ਸਥਾਨਾਂ ਵਰਗਾ ਦਿਸਦਾ ਹੈ ਅਤੇ ਨੂਨਾਤਕਾਂ ਨੂੰ ਸਥਾਨ-ਪਹਿਚਾਣ ਅਤੇ ਮਾਰਗਦਰਸ਼ਨ ਲਈ ਪ੍ਰਯੋਗ ਕੀਤਾ ਜਾਂਦਾ ਹੈ। ਨੂਨਾਤਕਾਂ ਉੱਤੇ ਰਹਿਣ ਵਾਲੇ ਜੀਵ ਬਰਫ ਨਾਲ ਘਿਰੇ ਹੋਣ ਦੇ ਕਾਰਨ ਅਕਸਰ ਹੋਰ ਸਥਾਨਾਂ ਦੇ ਜੀਵਾਂ ਨਾਲ ਸੰਪਰਕ ਖੋਹ ਬੈਠਦੇ ਹਨ ਅਤੇ ਉਨ੍ਹਾਂ ਦੇ ਵਾਸਸਥਾਨ ਵੱਖ ਵੱਖ ਰੂਪਾਂ ਵਿੱਚ ਵਿਕਸਿਤ ਹੁੰਦੇ ਹਨ।

ਨੂਨਾਤਕ ਸ਼ਬਦ ਗ੍ਰੀਨਲੈਂਡਕ ਮੂਲ ਦਾ ਹੈ[2]ਅਤੇ ਅੰਗਰੇਜ਼ੀ ਵਿੱਚ 1870ਵਿਆਂ ਤੋਂ ਵਰਤੀਂਦਾ ਆ ਰਿਹਾ ਹੈ।

  • ਹਵਾਲੇ

ਹਵਾਲੇ

  1. Vieira, G.T.; Ferreira, A.B. (1998). "General characteristics of the glacial geomorphology of the Serra da Estrela". In G.T. Vieira. Glacial and Periglacial Geomorphology of the Serra da Estrela. Guidebook for the field-trip IGU Commission on Climate Change and Periglacial Environments, 26-28 August1998 (PDF). pp. 37–48. Retrieved October 16, 2011. 
  2. "Merriam-Webster: nunatak". Retrieved October 16, 2011. 
Other Languages
العربية: نوناتاك
azərbaycanca: Nunatak
беларуская: Нунатак
български: Нунатак
català: Nunatak
čeština: Nunatak
Чӑвашла: Нунатак
dansk: Nunatak
Deutsch: Nunatak
English: Nunatak
Esperanto: Nunatako
español: Nunatak
euskara: Nunatak
فارسی: نوناتاک
suomi: Nunatak
français: Nunatak
עברית: נונאטאק
हिन्दी: नूनातक
magyar: Nunatak
հայերեն: Նունատակ
íslenska: Jökulsker
italiano: Nunatak
日本語: ヌナタク
ქართული: ნუნატაკი
қазақша: Нунатак
한국어: 누나타크
Кыргызча: Нунатак
lietuvių: Nunatakas
latviešu: Nunataks
Bahasa Melayu: Nunatak
Nederlands: Nunatak
norsk nynorsk: Nunatak
norsk: Nunatak
polski: Nunatak
português: Nunatak
română: Nunatak
русский: Нунатак
Seeltersk: Nunatak
svenska: Nunatak
Tagalog: Nunatak
Türkçe: Nunatak
українська: Нунатак
中文: 冰原岛峰