ਨਾਜ਼ੀ ਪਾਰਟੀ
English: Nazi Party

ਕੌਮੀ ਸਮਾਜਵਾਦੀ ਜਰਮਨ ਮਜ਼ਦੂਰਾਂ ਦੀ ਪਾਰਟੀ
National Socialist German Workers' Party
Nationalsozialistische Deutsche Arbeiterpartei
ਲੀਡਰਕਾਰਲ ਹਰਰ (Karl Harrer)
1919 1920
ਐਂਟਨ ਦਰੀਕਸਲਰ(Anton Drexler)
1920 192
ਐਡੋਲਫ਼ ਹਿਟਲਰ (Adolf Hitler)
1921 1945
ਮਾਰਟਿਨ ਬੋਰਮਾਨ (Martin Bormann)
1945 (ਆਖ਼ਿਰ)
ਸਥਾਪਨਾ1920
ਭੰਗ ਹੋਈ1945
ਪਿਛਲਾ ਆਗੂਜਰਮਨ ਮਜ਼ਦੂਰ ਪਾਰਟੀ (DAP)
ਵਾਰਿਸ ਆਗੂਕੋਈ ਨਹੀਂ (ਪਾਬੰਦੀ ਲੱਗਾ ਦਿੱਤੀ ਗਈ)
ਵਿਚਾਰਧਾਰਾ ਨਵ ਨਾਜ਼ੀਵਾਦ ਵਜੋਂ ਜਾਰੀ
ਮੁੱਖ ਦਫ਼ਤਰਮਿਊਨਿਖ਼, ਜਰਮਨੀ
ਨਿਯਮ ਅਸਕਰੀ ਸ਼ਾਖ਼ਸ਼ਟੋਰਮਾਬਟਾਇਲੋਨਗ (SA)
ਸ਼ੋਤਜ਼ਸ਼ਤਾਫ਼ਲ (SS)
ਮੈਂਬਰਸ਼ਿਪ1920 ਵਿੱਚ 60 ਤੋਂ ਵੀ ਘੱਟ
1945 ਵਿੱਚ 8.5 ਮਿਲੀਅਨ ਤੋਂ ਜ਼ਿਆਦਾ
ਵਿਚਾਰਧਾਰਾਕੌਮੀ ਸਮਾਜਵਾਦ
ਸਿਆਸੀ ਹਾਲਤਖੱਬਾ ਪੱਖ
ਕੌਮਾਂਤਰੀ ਮੇਲ-ਜੋੜਕੋਈ ਨਹੀਂ
ਰੰਗਸਿਆਹ, ਸਫ਼ੈਦ, ਸੁਰਖ਼ (ਸ਼ਾਹੀ ਜਰਮਨੀ ਰੰਗ) ਭੂਰਾ
ਪਾਰਟੀ ਝੰਡਾ
Parteiflagge

ਨਾਜ਼ੀ ਪਾਰਟੀ (Nazi Party) (ਕੌਮੀ ਸਮਾਜਵਾਦੀ ਜਰਮਨ ਮਜ਼ਦੂਰਾਂ ਦੀ ਪਾਰਟੀ) ਜਾਂ (ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ) (ਜਰਮਨ: Nationalsozialistische Deutsche Arbeiterpartei) ਜਿਸ ਨੂੰ ਆਮ ਤੌਰ 'ਤੇ ਨਾਜ਼ੀ ਪਾਰਟੀ ਵਜੋਂ ਯਾਦ ਕੀਤਾ ਜਾਂਦਾ ਹੈ ਜਰਮਨੀ ਵਿੱਚ 1920 ਅਤੇ 1945 ਦੇ ਦਰਮਿਆਨ ਇੱਕ ਸਿਆਸੀ ਪਾਰਟੀ ਸੀ। ਨਾਜ਼ੀ ਜਰਮਨ ਸ਼ਬਦ ਹੈ ਅਤੇ ਇਸ ਦੇ ਮਾਅਨੇ ਕੌਮ ਪ੍ਰਸਤ ਦੇ ਹਨ।

ਸੰਘੀ ਚੋਣਾਂ ਦੇ ਨਤੀਜੇ

ਨਾਜ਼ੀ ਪਾਰਟੀ ਦੇ ਚੋਣਾਂ ਦੇ ਨਤੀਜੇ
ਤਾਰੀਖ਼ ਕੁੱਲ ਵੋਟ ਵੋਟ ਫ਼ੀਸਦੀ ਸੀਟਾਂ ਟਿੱਪਣੀਆਂ
ਮਈ 1924 1918300 6.5 32 ਹਿਟਲਰ ਜੇਲ੍ਹ ਵਿੱਚ
ਦਸੰਬਰ 1924 907300 3.0 14 ਹਿਟਲਰ ਜੇਲ੍ਹ ਤੋਂ ਰਿਹਾ
ਮਈ 1928 810100 2.6 12
ਸਤੰਬਰ 1930 6409600 18.3 107 ਮਾਲੀ ਸੰਕਟ ਦੇ ਬਾਦ
ਜੁਲਾਈ 1932 13745000 37.3 230 ਹਿਟਲਰ ਪ੍ਰਧਾਨਗੀ ਉਮੀਦਵਾਰ
ਨਵੰਬਰ 1932 11737000 33.1 196
ਮਾਰਚ 1933 17277180 43.9 288 ਹਿਟਲਰ ਜਰਮਨੀ ਦੇ ਚਾਂਸਲਰ ਵਜੋਂ ਮੁਦਤ ਦੇ ਦੌਰਾਨ
Other Languages
العربية: الحزب النازي
Boarisch: NSDAP
dansk: NSDAP
English: Nazi Party
Frysk: NSDAP
interlingua: Partito Nazi
Bahasa Indonesia: Partai Nazi
ಕನ್ನಡ: ನಾಜಿ ಪಕ್ಷ
لۊری شومالی: پارتی نازی
मराठी: नाझी पक्ष
norsk nynorsk: NSDAP
norsk: NSDAP
occitan: NSDAP
Piemontèis: Partì Nasista
پنجابی: نازی پارٹی
română: NSDAP
संस्कृतम्: नात्सी पार्टी
srpskohrvatski / српскохрватски: Nacionalsocijalistička njemačka radnička partija
Simple English: Nazi Party
Kiswahili: NSDAP
吴语: 納粹黨
中文: 纳粹党
Bân-lâm-gú: Nazi Tóng
粵語: 納粹黨