ਨਹਿਲਵਾਦ

ਨਹਿਲਵਾਦ (/ˈn.ɨlɪzəm/ or /ˈn.ɨlɪzəm/; ਲਾਤੀਨੀ ਨਹਿਲ, ਕੁਝ ਨਹੀਂ) ਦਾਰਸ਼ਨਿਕ ਸਿਧਾਂਤ ਹੈ ਜੋ ਜ਼ਿੰਦਗੀ ਦੇ ਅਰਥਪੂਰਨ ਸਮਝੇ ਜਾਂਦੇ ਇੱਕ ਜਾਂ ਅਧਿੱਕ ਪਹਿਲੂਆਂ ਦੇ ਨਿਖੇਧ ਦੀ ਗੱਲ ਕਰਦਾ ਹੈ। ਆਮ ਤੌਰ ਤੇ ਨਹਿਲਵਾਦ ਨੂੰ ਹੋਂਦਵਾਦੀ ਨਹਿਲਵਾਦ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸਦਾ ਤਰਕ ਹੈ ਕਿ ਜ਼ਿੰਦਗੀ ਦਾ ਕੋਈ ਬਾਹਰਮੁਖੀ ਅਰਥ, ਮਕਸਦ, ਜਾਂ ਅੰਤਰੀਵ ਮੁੱਲ ਨਹੀਂ ਹੁੰਦਾ।[1] ਨੈਤਿਕ ਨਹਿਲਵਾਦੀਆਂ ਦਾ ਮੱਤ ਹੈ ਕਿ ਨੈਤਿਕਤਾ ਦਾ ਕੋਈ ਅੰਤਰਨਹਿਤ ਵਜੂਦ ਨਹੀਂ ਹੁੰਦਾ, ਅਤੇ ਇਹ ਕਿ ਕੋਈ ਵੀ ਸਥਾਪਤ ਨੈਤਿਕ ਮੁੱਲ ਅਮੂਰਤ ਤੌਰ ਤੇ ਘੜੇ ਹੋਏ ਹੁੰਦੇ ਹਨ। ਨਹਿਲਵਾਦ ਗਿਆਨ ਮੀਮਾਂਸਕ ਜਾਂ ਤੱਤ ਮੀਮਾਂਸਕ/ਅਧਿਆਤਮਕ ਰੂਪ ਲੈ ਸਕਦਾ ਹੈ, ਕਰਮਵਾਰ ਅਰਥ ਹਨ: ਕਿ ਕਿਸੇ ਪਹਿਲੂ ਤੋਂ, ਗਿਆਨ ਸੰਭਵ ਨਹੀਂ, ਜਾਂ ਕਿ ਯਥਾਰਥ ਦੀ ਵਾਸਤਵਿਕ ਹੋਂਦ ਨਹੀਂ ਹੁੰਦੀ।

ਇਹ ਸੰਕਲਪ ਇਵਾਨ ਤੁਰਗਨੇਵ ਨੇ ਆਪਣੇ ਨਾਵਲ ਪਿਤਾ ਅਤੇ ਪੁੱਤਰ, ਵਿੱਚ ਖੂਬ ਵਰਤਿਆ ਜਿਸਦਾ ਮੁੱਖ ਪਾਤਰ, ਬਾਜਾਰੋਵ, ਨਹਿਲਵਾਦੀ ਸੀ।[2]

  • ਹਵਾਲੇ

ਹਵਾਲੇ

  1. Alan Pratt defines existential nihilism as "the notion that life has no intrinsic meaning or value, and it is, no doubt, the most commonly used and understood sense of the word today." Internet Encyclopaedia of Philosophy
  2. Camus, Albert (1951) The Rebel. New York: Vintage Books. Page 154.
Other Languages
Afrikaans: Nihilisme
العربية: عدمية
مصرى: عدميه
asturianu: Nihilismu
azərbaycanca: Nihilizm
беларуская: Нігілізм
беларуская (тарашкевіца)‎: Нігілізм
български: Нихилизъм
bosanski: Nihilizam
català: Nihilisme
کوردی: ھیچخوازی
čeština: Nihilismus
Cymraeg: Nihiliaeth
dansk: Nihilisme
Deutsch: Nihilismus
Zazaki: Nihilizm
Ελληνικά: Μηδενισμός
English: Nihilism
Esperanto: Neniismo
español: Nihilismo
eesti: Nihilism
euskara: Nihilismo
suomi: Nihilismi
français: Nihilisme
Gaeilge: Nihilí
贛語: 虛無主義
galego: Nihilismo
עברית: ניהיליזם
हिन्दी: निषेधवाद
hrvatski: Nihilizam
magyar: Nihilizmus
հայերեն: Նիհիլիզմ
Bahasa Indonesia: Nihilisme
íslenska: Tómhyggja
italiano: Nichilismo
日本語: ニヒリズム
Patois: Niyilizim
ქართული: ნიჰილიზმი
қазақша: Нигилизм
한국어: 허무주의
Кыргызча: Нигилизм
Latina: Nihilismus
lietuvių: Nihilizmas
latviešu: Nihilisms
македонски: Нихилизам
മലയാളം: നിഹിലിസം
Bahasa Melayu: Nihilisme
Nedersaksies: Nihilisme (filosofie)
norsk nynorsk: Nihilisme
norsk: Nihilisme
occitan: Niilisme
polski: Nihilizm
português: Niilismo
română: Nihilism
русский: Нигилизм
русиньскый: Нігілізм
Scots: Nihilism
سنڌي: ناڪاريت
srpskohrvatski / српскохрватски: Nihilizam
Simple English: Nihilism
slovenčina: Nihilizmus
shqip: Nihilizmi
српски / srpski: Нихилизам
svenska: Nihilism
Tagalog: Nihilismo
Türkçe: Nihilizm
українська: Нігілізм
oʻzbekcha/ўзбекча: Nigilizm
Tiếng Việt: Chủ nghĩa hư vô
მარგალური: ნიჰილიზმი
中文: 虚无主义
粵語: 虛無主義