ਨਵਸੇਹਰ

ਨਵਸੇਹਰ ਸੂਬਾ
ਨਵਸੇਹਰ ਇਲੀ
ਤੁਰਕੀ ਦਾ ਸੂਬਾ
ਤੁਰਕੀ ਵਿੱਚ ਸੂਬੇ ਨਵਸੇਹਰ ਦੀ ਸਥਿਤੀ
ਦੇਸ਼ ਤੁਰਕੀ
ਖੇਤਰ ਕੇਂਦਰੀ ਅਨਾਟੋਲੀਆ
ਉਪ-ਖੇਤਰ ਕਿਰਿਕਾਲੇ
ਸਰਕਾਰ
 •  Electoral district ਨਵਸੇਹਰ
ਖੇਤਰਫਲ
 • Total [
ਅਬਾਦੀ (2016-12-31) [1]
 • Total 282
 • ਘਣਤਾ /ਕਿ.ਮੀ. (/ਵਰਗ ਮੀਲ)
ਏਰੀਆ ਕੋਡ 0384
ਵਾਹਨ ਰਜਿਸਟ੍ਰੇਸ਼ਨ ਪਲੇਟ 50

ਨਵਸੇਹਰ ਤੁਰਕੀ ਦਾ ਪ੍ਰਾਂਤ ਹੈ ਜਿਸ ਦੀ ਰਾਜਧਾਨੀ ਵੀ ਨਵਸੇਹਰ ਹੈ। ਇਸ ਦੇ ਗੁਆਢੀ ਪ੍ਰਾਂਤ ਉੱਤਰ ਵਿੱਚ ਕਿਰਸੇਹਰ ਦੱਖਣੀ ਪੱਛਮ ਅਕਸਾਰੇ, ਦੱਖਣ ਵਿੱਚ ਨਿਗਦੇ, ਦੱਖਣ ਪੂਰਬ ਵਿੱਚ ਕਾਏਸਰੀ ਅਤੇ ਉੱਤਰ ਪੂਰਬ ਵਿੱਚ ਯੋਜ਼ਗਟ ਪ੍ਰਾਂਤ ਹਨ। ਇਸ ਪ੍ਰਾਂਤ ਵਿੱਚ ਬਹੁਤ ਹੀ ਮਸ਼ਹੂਰ ਦੇਖਣਯੋਗ ਸਥਾਨ ਕਪਾਡੋਸੀਆ ਹੈ ਇਹ ਸਲਾਨੀਆਂ ਦਾ ਖਿਚ ਦਾ ਕੇਂਦਰ ਹੈ। ਮਸ਼ਹੂਰ ਕਸਬਾ ਗੋਰੇਮੇ ਵੀ ਇਸ ਪ੍ਰਾਂਤ ਵਿੱਚ ਆਉਂਦਾ ਹੈ। ਇਸ ਸਥਾਨ ਤੇ ਬਾਈਜ਼ਾਨਟੀਨੇ ਕਾਲ ਦੇ ਬਹੁਤ ਸਾਰੇ ਚਰਚ ਦੇਖਣ ਯੋਗ ਹਨ। ਇਸ ਦੀ ਅਬਾਦੀ ੨੦੧੦ ਦੀ ਜਨਗਣਨਾ ਮੁਤਾਬਕ 282,330 ਹੈ। ਇਸ਼ ਇਟਲੀ ਦੇ ਪ੍ਰਾਂਤ ਦਾ ਖੇਤਰਫਲ 5,467 ਵਰਗ ਕਿਲੋਮੀਟਰ ਹੈ। ਇਸ ਪ੍ਰਾਂਤ ਦੇ ਲੋਕਾਂ ਦੀ ਆਮਦਨ 12,839 ਇਟਲੀ ਦਾ ਸਿਕਾ ਹੈ।

ਇਸ ਪ੍ਰਾਂਤ ਨੂੰ ਹੇਠ ਲਿਖੇ ਅੱਠ ਜ਼ਿਲ੍ਹਿਆ ਵਿੱਚ ਵੰਡਿਆ ਹੋਇਆ ਹੈ।
  • ਅਚਿਗੋਲ
  • ਅਵਾਨੋਸ
  • ਦੇਰੀਨਕੁਯੂ
  • ਗੁਲਸੇਹਰ
  • ਹਸੀਬੇਕਤਸ
  • ਕੋਜ਼ਾਕਲੀ
  • ਨਵਸੇਹਰ ਰਾਜਧਾਨੀ
  • ਉਰਗੁਪ
  • ਹਵਾਲੇ

ਹਵਾਲੇ

  1. Turkish Statistical Institute, MS Excel document – Population of province/district centers and towns/villages and population growth rate by provinces
Other Languages
azərbaycanca: Nevşəhər ili
беларуская (тарашкевіца)‎: Нэўшэхір (правінцыя)
qırımtatarca: Nevşehir (il)
Чӑвашла: Невшехир (ил)
Fiji Hindi: Nevşehir Praant
Bahasa Indonesia: Provinsi Nevşehir
Qaraqalpaqsha: Nevşehir wa'layati
لۊری شومالی: آستوٙن نوشأر
latviešu: Nevšehiras ils
кырык мары: Невшехир (ил)
Bahasa Melayu: Wilayah Nevşehir
norsk nynorsk: Provinsen Nevşehir
پنجابی: صوبہ نیوشہر
русский: Невшехир (ил)
srpskohrvatski / српскохрватски: Nevşehir (provincija)
српски / srpski: Невшехир (вилајет)
Türkmençe: Newşehir (il)
Türkçe: Nevşehir (il)
ئۇيغۇرچە / Uyghurche: نەۋشەھەر ۋىلايىتى
oʻzbekcha/ўзбекча: Nevşehir (viloyat)
Tiếng Việt: Nevşehir (tỉnh)
Bân-lâm-gú: Nevşehir (séng)