ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂ

ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ
ਝੰਡਾ ਮੋਹਰ
ਨਆਰਾ: 
"Leo Terram Propriam Protegat" (ਲਾਤੀਨੀ)
"ਸ਼ੇਰ ਨੂੰ ਆਪਣੀ ਧਰਤੀ ਦੀ ਰੱਖਿਆ ਕਰਨ ਦਿਓ (ਜਾਂ ਰੱਖਿਆ ਕਰੇ)"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ
ਦੱਖਣੀ ਅੰਧ ਮਹਾਂਸਾਗਰ ਵਿੱਚ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਦੀ ਸਥਿਤੀ।
ਦੱਖਣੀ ਅੰਧ ਮਹਾਂਸਾਗਰ ਵਿੱਚ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਦੀ ਸਥਿਤੀ।
ਰਾਜਧਾਨੀਕਿੰਗ ਐਡਵਰਡ ਬਿੰਦੂ (
ਐਲਾਨੀਆ ਬੋਲੀਆਂ ਅੰਗਰੇਜ਼ੀ (ਯਥਾਰਥ)
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰ
 •  ਮਹਾਰਾਣੀ ਐਲਿਜ਼ਾਬੈਥ ਦੂਜੀ
 •  ਕਮਿਸ਼ਨਰ ਨੀਗਲ ਹੇਵੁੱਡ
 •  ਜ਼ੁੰਮੇਵਾਰ ਮੰਤਰੀa) ਮਾਰਕ ਸਿਮੰਡਸ
ਖੇਤਰਫਲ
 •  ਕੁੱਲ 3 km2
1 sq mi
ਅਬਾਦੀ
 •  2006 ਅੰਦਾਜਾ 30
 •  ਸੰਘਣਾਪਣ 0.005/km2 (n/a)
0.013/sq mi
ਕਰੰਸੀ ਪਾਊਂਡ ਸਟਰਲਿੰਗ (GBP)
ਟਾਈਮ ਖੇਤਰ GST (UTC−2)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +500
ਇੰਟਰਨੈਟ TLD .gs
a. ਵਿਦੇਸ਼ੀ ਰਾਜਖੇਤਰਾਂ ਲਈ।

ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ (SGSSI) ਦੱਖਣੀ ਅੰਧ ਮਹਾਂਸਾਗਰ ਵਿੱਚ ਸਥਿੱਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਬਹੁਤ ਹੀ ਦੁਰਾਡੇ ਅਤੇ ਨਾ-ਰਹਿਣ ਯੋਗ ਟਾਪੂਆਂ ਦਾ ਸਮੂਹ ਹੈ ਜਿਸ ਵਿੱਚ ਦੱਖਣੀ ਜਾਰਜੀਆ ਅਤੇ ਹੋਰ ਛੋਟੇ ਟਾਪੂਆਂ ਦੀ ਲੜੀ, ਜਿਸ ਨੂੰ ਦੱਖਣੀ ਸੈਂਡਵਿੱਚ ਟਾਪੂ ਕਿਹਾ ਜਾਂਦਾ ਹੈ, ਸ਼ਾਮਲ ਹੈ। ਦੱਖਣੀ ਜਾਰਜੀਆ 167.4 ਕਿ.ਮੀ. ਲੰਮਾ ਅਤੇ 1.4-37 ਕਿ.ਮੀ. ਚੌੜਾ ਹੈ[1] ਅਤੇ ਇਸ ਰਾਜਖੇਤਰ ਦਾ ਸਭ ਤੋਂ ਵੱਡਾ ਟਾਪੂ ਹੈ। ਦੱਖਣੀ ਸੈਂਡਵਿੱਚ ਟਾਪੂ ਦੱਖਣੀ ਜਾਰਜੀਆ ਤੋਂ 520 ਕਿ.ਮੀ. ਦੱਖਣ-ਪੂਰਬ ਵੱਲ ਸਥਿੱਤ ਹਨ।[1] ਇਸ ਰਾਜਖੇਤਰ ਦਾ ਕੁੱਲ ਖੇਤਰਫਲ 3,903 ਵਰਗ ਕਿ.ਮੀ. ਹੈ।[2]

  • ਹਵਾਲੇ

ਹਵਾਲੇ

Other Languages
srpskohrvatski / српскохрватски: Južna Georgija i arhipelag Južni Sandwich