ਥੌਮਵਾਦ

ਥੌਮਸ ਐਕੂਆਈਨਸ (ਅੰ. 1225 1225–1274)

ਥੌਮਵਾਦ ਇੱਕ  ਦਾਰਸ਼ਨਿਕ ਸਕੂਲ ਹੈ, ਜੋ ਥੌਮਸ ਐਕੂਆਈਨਸ (1225-1274), ਦਾਰਸ਼ਨਿਕ, ਧਰਮ ਸ਼ਾਸਤਰੀ, ਅਤੇ ਚਰਚ ਦੇ ਡਾਕਟਰ ਦੇ ਵਿਚਾਰਾਂ ਦੀ ਵਿਰਾਸਤ ਵਜੋਂ ਸਾਕਾਰ ਹੋਇਆ।  ਫ਼ਲਸਫ਼ੇ ਵਿੱਚ, ਅਰਸਤੂ ਬਾਰੇ ਐਕੂਆਈਨਸ ਦੇ ਵਿਵਾਦਗ੍ਰਸਤ ਸਵਾਲ ਅਤੇ ਟਿੱਪਣੀਆਂ ਸ਼ਾਇਦ ਉਸਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਹਨ। ਧਰਮ ਸ਼ਾਸਤਰ ਵਿਚ, ਉਸ ਦੀ ਰਚਨਾ ਸੰਮਾ ਥੀਓਲੋਜੀਕਾ ਮੱਧਕਾਲੀ ਧਰਮ ਸ਼ਾਸਤਰ ਵਿਚ ਸਭ ਤੋਂ ਪ੍ਰਭਾਵਸ਼ਾਲੀ ਦਸਤਾਵੇਜ਼ਾਂ ਵਿਚੋਂ ਇਕ ਹੈ ਅਤੇ ਕੈਥੋਲਿਕ ਚਰਚ ਦੇ ਫ਼ਲਸਫ਼ੇ ਅਤੇ ਧਰਮ ਸ਼ਾਸਤਰ ਲਈ ਹਵਾਲੇ ਦਾ ਕੇਂਦਰੀ ਬਿੰਦੂ ਬਣੀ ਹੋਈ ਹੈ। 1914 ਵਿੱਚ ਪੋਪ ਪਿਅਸ ਐਕਸ [1] ਨੇ ਚਿਤਾਵਨੀ ਦਿੱਤੀ ਕਿ ਚਰਚ ਦੀ ਸਿੱਖਿਆ ਨੂੰ ਐਕੂਆਈਨਸ ਦੇ ਪ੍ਰਮੁੱਖ ਸਿਧਾਂਤਾਂ ਦੇ ਬੁਨਿਆਦੀ ਦਾਰਸ਼ਨਿਕ ਆਧਾਰ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ:

ਸੇਂਟ ਥੌਮਸ ਦੇ ਫ਼ਲਸਫ਼ੇ ਵਿਚ ਕੈਪੀਟਲ ਥੀਸਿਸਾਂ ਨੂੰ ਉਨ੍ਹਾਂ ਵਿਚਾਰਾਂ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਜਿਨ੍ਹਾਂ ਨੂੰ ਕਿਸੇ ਇੱਕ ਜਾਂ ਦੂਜੇ ਤਰੀਕੇ ਨਾਲ ਬਹਿਸ ਦੇ ਅਧੀਨ ਲਿਆਂਦਾ ਜਾ ਸਕਦਾ ਹੋਵੇ, ਸਗੋਂ ਉਨ੍ਹਾਂ ਨੂੰ ਬੁਨਿਆਦ ਦੇ ਰੂਪ ਵਿੱਚ ਮੰਨਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਤੇ ਸਾਰੀਆਂ ਕੁਦਰਤੀ ਅਤੇ ਬ੍ਰਹਮ ਚੀਜ਼ਾਂ ਦਾ ਵਿਗਿਆਨ ਅਧਾਰਿਤ ਹੈ; ਜੇ ਅਜਿਹੇ ਸਿਧਾਂਤਾਂ ਨੂੰ ਇੱਕ ਵਾਰ ਹਟਾਇਆ ਜਾਂਦਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਛਾਂਗ ਦਿੱਤਾ ਜਾਂਦਾ ਹੈ, ਤਾਂ ਇਸਦਾ ਜ਼ਰੂਰੀ ਨਤੀਜਾ ਹੋਵੇਗਾ ਕਿ ਇਹ ਪਵਿੱਤਰ ਵਿਗਿਆਨਾਂ ਦੇ ਵਿਦਿਆਰਥੀ ਉਨ੍ਹਾਂ ਸ਼ਬਦਾਂ ਦੇ ਅਰਥ ਸਮਝਣ ਵਿੱਚ ਨਾਕਾਮ ਹੋ ਜਾਣਗੇ ਜਿਨ੍ਹਾਂ ਵਿੱਚ ਚਰਚ ਦੇ ਮੈਜਿਸਟਰੇਟੀ ਨੇ ਦੈਵੀ ਇਲਹਾਮ ਨੂੰ ਦਰਸਾਇਆ ਹੈ।[2]

ਦੂਜੀ ਵੈਟੀਕਨ ਕੌਂਸਲ ਨੇ ਐਕੂਆਈਨਸ ਦੀ ਪ੍ਰਣਾਲੀ ਨੂੰ "ਸਦਾਬਹਾਰ ਫਿਲਾਸਫੀ" ਦੇ ਤੌਰ ਤੇ ਬਿਆਨ ਕੀਤਾ।[3]

Other Languages
العربية: توماوية
asturianu: Tomismu
català: Tomisme
čeština: Tomismus
Cymraeg: Tomistiaeth
dansk: Thomisme
Deutsch: Thomismus
English: Thomism
Esperanto: Tomismo
español: Tomismo
eesti: Tomism
euskara: Tomismo
فارسی: تومیسم
suomi: Tomismi
français: Thomisme
hrvatski: Tomizam
magyar: Tomizmus
հայերեն: Թոմիզմ
interlingua: Thomismo
Bahasa Indonesia: Thomisme
italiano: Tomismo
日本語: トマス主義
ქართული: თომიზმი
қазақша: Томизм
Latina: Thomismus
lietuvių: Tomizmas
മലയാളം: തോമിസം
Nederlands: Thomisme
norsk: Thomisme
Nouormand: Thoumême
polski: Tomizm
português: Tomismo
română: Tomism
русский: Томизм
srpskohrvatski / српскохрватски: Tomizam
slovenčina: Tomizmus
shqip: Tomizmi
српски / srpski: Томизам
svenska: Thomism
українська: Томізм