ਥੋਪਫਿਲ ਗੋਤੀਰ

ਥੋਪਫਿਲ ਗੋਤੀਰ
Théophile Gautier photographed by Nadar
ਜਨਮPierre Jules Théophile Gautier
(1811-08-30)30 ਅਗਸਤ 1811
Tarbes, France
ਮੌਤ23 ਅਕਤੂਬਰ 1872(1872-10-23) (ਉਮਰ 61)
Neuilly-sur-Seine, France
ਕਿੱਤਾWriter, poet, painter, art critic
ਲਹਿਰParnassianism, ਰੋਮਾਂਸਵਾਦ

ਥੋਪਫਿਲ ਗੋਤੀਰ (30 ਅਗਸਤ 1811 – 23 ਅਕਤੂਬਰ 1872) ਫਰਾਂਸ ਦਾ ਇੱਕ ਕਵੀ, ਲੇਖਕ, ਨਾਵਲਕਾਰ, ਡਰਾਮਾਲੇਖਕ ਅਤੇ ਪੱਤਰਕਾਰ ਸੀ। ਥੋਪਫਿਲ ਇੱਕ ਰੋਮਾਂਸਵਾਦ ਲੇਖਕ ਸੀ। ਪਰ ਉਸਦੇ ਕੰਮ ਦਾ ਵਰਗੀਕਰਨ ਕਰਨਾ ਮੁਸ਼ਕਿਲ ਹੈ। ਉਹ ਸਾਹਿਤਕ ਦੀਆਂ ਕਈ ਪਰੰਪਰਾਵਾਂ, ਜਿਵੇਂ ਕੀ ਪ੍ਰਤੀਕਵਾਦ, ਆਧੁਨਿਕਤਾਵਾਦ ਅਤੇ ਪਤਨਵਾਦ ਲਈ ਇੱਕ ਮਿਸਾਲ ਦਾ ਕੰਮ ਕਰਦਾ ਹੈ।

ਇਹ "ਕਲਾ ਸਿਰਫ ਕਲਾ ਲਈ "ਦੇ ਸਿਧਾਂਤ ਦਾ ਜਨਮ ਦਾਤਾ ਵੀ ਮੰਨਿਆ ਜਾਦਾਂ ਹੈ ਇਸ ਦਾ ਸਿਧਾ ਸਬੰਧ ਚਿਤਰਕਾਰੀ ਨਾਲ ਸੀ ਇਸ ਨੇ ਹੋਗੋ ਦੇ ਡਰਾਮਾ "ਹਰਨਾਨੀ "ਵਿੱਚ ਅਦਾਕਾਰੀ ਕੀਤੀ ਇਸ ਤਜਰਬੇ ਨੇ ਗੋਤੀਰ ਨੂੰ ਚਿਤਰਕਾਰੀ ਤੋਂ ਪੱਤਰਕਾਰੀ ਵਲ ਮੋੜ ਲਿਆ ਅਤੇ ਇਹ ਡਰਾਮਾ ਆਲੋਚਕ ਬਣ ਗਿਆ ਫਿਰ ਇਸ ਨੇ ਯਾਤਰਾ ਬਾਰੇ ਸਪੇਨ ,ਇਟਲੀ ,ਅਲਜੀਰੀਆ ,ਤਰਕੀ ਅਤੇ ਰੂਸ ਦੀ ਧਰਾਤਲ ਦਾ ਵਰਣਨ ਕੀਤਾ ਇਸ ਦੀ ਪਤਰਕਾਰੀ ਦੀ ਕਿਤਾਬ "ਮਿਲੀ ਦੀ ਮਯੂਪਿਨ "(1835)ਵਿੱਚ ਲਿਖੀ ਜਦੋਂ ਕਿ ਇਸ ਦੀ ਉਮਰ 24 ਸਾਲ ਦੀ ਸੀ|ਇਸ ਤੋਂ ਬਾਅਦ "ਐਨਾਮਿਲਸ ਤੇ ਚੋਮਿਉਸ "(1872) ਵਿੱਚ ਪ੍ਰਕਾਸਤ ਹੋਈ |ਇੰਗਲੇਡ ਦੇ ਪੀਟਰ ਅਤੇ ਵਾਇਲਡ ਇਸ ਤੋਂ ਬਹੁਤ ਪ੍ਰ੍ਵਾਬਤ ਹੋਏ |ਇਸ ਦੀਆਂ ਕੀਵਤਾਵਾਂ ਦਾ ਉਦੇਸ ਕਲਾ ਨੂੰ ਸਮਰਪਤ ਸੀ ਇਸ ਨੇ ਕਿਹਾ ਕਲਾ ਦਾ ਸੁੰਦਰਤਾ ਤੋਂ ਇਲਾਵਾ ਹੋਰ ਕੋਈ ਨਹੀਂ ਸੀ |ਇਸ ਦੀ 1872 ਵਿੱਚ ਮੋਤ ਹੋ ਗਈ।

ਜੀਵਨ

Other Languages
العربية: تيوفيل غوتيه
azərbaycanca: Teofil Qotye
беларуская (тарашкевіца)‎: Тэафіль Гат’е
български: Теофил Готие
հայերեն: Թեոֆիլ Գոթիե
Bahasa Indonesia: Théophile Gautier
ქართული: თეოფილ გოტიე
latviešu: Teofils Gotjē
македонски: Теофил Готје
مازِرونی: تئوفیل گوتیه
Nederlands: Théophile Gautier
português: Théophile Gautier
srpskohrvatski / српскохрватски: Théophile Gautier
Simple English: Théophile Gautier
slovenčina: Théophile Gautier
slovenščina: Théophile Gautier
српски / srpski: Теофил Готје
українська: Теофіль Готьє
Tiếng Việt: Théophile Gautier