ਤਿਕੋਣੀਆ ਸੰਖਿਆ

प्रथम छः त्रिकोण संख्याएँ

ਤਿਕੋਣੀਆ ਸੰਖਿਆ ਸੱਜੇ ਪਾਸੇ ਦਰਸਾਏ ਚਿੱਤਰ ਮੁਤਾਬਕ ਸਮਬਾਹੂ ਤਿਕੋਣ ਨੂੰ ਬਣਾਉਣ ਵਾਲੇ ਵਸਤੂਆਂ ਦੀ ਗਿਣਤੀ ਹੈ।

nਵੀ ਤਿਕੋਣੀਆ ਸੰਖਿਆ,, n ਬਿਦੂਆਂ ਨਾਲ ਬਰਾਬਰ ਭੂਜਾਵਾਂ ਵਾਲੇ ਸਮਬਾਹੂ ਤਿਕੋਣ ਦੇ ਕੁਲ ਬਿੰਦੂਆਂ ਦੀ ਸੰਖਿਆ ਹੈ।ਇਹ ਸੰਖਿਆ ਸਿਫ਼ਰ ਤੋਂ ਸ਼ੁਰੂ ਹੁੰਦੀਆ ਹਨ।

0, 1, 3, 6, 10, 15, 21, 28, 36, 45, 55, 66, 78, 91, 105, 120, 136, 153, 171, 190, 210, 231, 253, 276, 300, 325, 351, 378, 406 …
ਇਸ ਨੂੰ ਸੂਤਰ ਨਾਲ ਦਰਸਾਇਆ ਜਾਂਦਾ ਹੈ।

ਇਥੇ ਬਾਈਨੋਮੀਅਲ ਗੁਣਾਕ ਹੈ। n + 1 ਚੁਣੇ ਗਏ ਵਸਤੂਆਂ ਨੂੰ ਦਰਸਾਉਂਦਾ ਹੈ ਅਤੇ "'n ਜੋੜ ਇੱਕ ਵਿੱਚੋਂ ਦੋ ਚੁਣੋ ਬੋਲਿਆ ਜਾਂਦਾ ਹੈ।

  • ਹਵਾਲੇ

ਹਵਾਲੇ

Other Languages
العربية: عدد مثلثي
azərbaycanca: Üçbucaq ədədləri
български: Триъгълно число
dansk: Trekanttal
Deutsch: Dreieckszahl
emiliàn e rumagnòl: Nùmer triangolèr
Esperanto: Triangula nombro
فارسی: عدد مثلثی
suomi: Kolmioluku
Nordfriisk: Triihuktaal
Bahasa Indonesia: Bilangan segitiga
日本語: 三角数
한국어: 삼각수
Nederlands: Driehoeksgetal
português: Número triangular
Simple English: Triangular number
slovenščina: Trikotniško število
српски / srpski: Троугаони број
svenska: Triangeltal
українська: Трикутне число
Tiếng Việt: Số tam giác
中文: 三角形數