ਤਾਲ਼ੂ

ਤਾਲ਼ੂ
Illu01 head neck.jpg
ਸਿਰ ਅਤੇ ਧੌਣ
06-06-06palataltori.jpg
ਤਾਲ਼ੂ
ਜਾਣਕਾਰੀ
Gray'sp.1112
MeSHPalate
/ElsevierPalate
TAਫਰਮਾ:Str right%20Entity%20TA98%20EN.htm A05.1.01.102
FMAFMA:54549
ਅੰਗ-ਵਿਗਿਆਨਕ ਸ਼ਬਦਾਵਲੀ

ਤਾਲ਼ੂ ਜਾਂ ਤਾਲ਼ੂਆ /ˈpælɨt/ ਮਨੁੱਖਾਂ ਅਤੇ ਹੋਰ ਥਣਧਾਰੀਆਂ ਦੇ ਮੂੰਹ ਦੀ ਛੱਤ ਨੂੰ ਆਖਿਆ ਜਾਂਦਾ ਹੈ। ਇਹ ਜ਼ਬਾਨੀ ਖੋੜ ਨੂੰ ਨਾਸਕੀ ਖੋੜ ਤੋਂ ਵੱਖ ਕਰਦਾ ਹੈ।[1] ਅਜਿਹਾ ਹੀ ਇੱਕ ਢਾਂਚਾ ਮਗਰਮੱਛੀ ਜਾਨਵਰਾਂ ਵਿੱਚ ਵੀ ਮਿਲ਼ਦਾ ਹੈ ਪਰ ਹੋਰ ਬਹੁਤੇ ਚੌਪਾਇਆਂ ਵਿੱਚ ਜ਼ਬਾਨੀ ਅਤੇ ਨਾਸਕੀ ਖੋੜ ਮੁਕੰਮਲ ਤੌਰ 'ਤੇ ਵੱਖ ਨਹੀਂ ਹੁੰਦੇ। ਤਾਲ਼ੂਆ ਦੋ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ, ਮੂਹਰਲਾ ਹੱਡਲ ਕਰੜਾ ਤਾਲ਼ੂ ਅਤੇ ਮਗਰਲਾ ਗੁੱਦੇਦਾਰ ਕੂਲ਼ਾ ਤਾਲ਼ੂ ਜਿੱਥੇ ਸੰਘ ਵਿਚਲਾ ਕਾਂ ਲਟਕਦਾ ਹੁੰਦਾ ਹੈ।[2][3]

  • ਹਵਾਲੇ

ਹਵਾਲੇ

  1. Wingerd, Bruce D. (1811). The Human Body Concepts of Anatomy and Physiology. Fort Worth: Saunders College Publishing. p. 166. ISBN 0-03-055507-8. 
  2. Wingerd, Bruce D. (1994). The Human Body Concepts of Anatomy and Physiology. Fort Worth: Saunders College Publishing. p. 478. ISBN 0-03-055507-8. 
  3. Goss, Charles Mayo (1966). Gray's Anatomy. Philadelphia: Lea & Febiger. p. 1172. 
Other Languages
Afrikaans: Verhemelte
العربية: حنك
ܐܪܡܝܐ: ܚܟܐ
авар: Хвенех
azərbaycanca: Damaq
български: Небце
brezhoneg: Staon
català: Paladar
کوردی: مەڵاشوو
čeština: Patro (ústa)
Cymraeg: Taflod
dansk: Gane
Deutsch: Gaumen
ދިވެހިބަސް: މަތީ ތަލި
English: Palate
Esperanto: Palato
español: Paladar
euskara: Ahosabai
فارسی: کام (دهان)
suomi: Suulaki
galego: Padal
Avañe'ẽ: Apekũ
עברית: חך
हिन्दी: तालू
magyar: Szájpad
հայերեն: Քիմք
Bahasa Indonesia: Palatum
Ido: Palato
íslenska: Gómur
italiano: Palato
日本語: 口蓋
қазақша: Таңдай
ಕನ್ನಡ: ಅಂಗುಳು
한국어: 입천장
kurdî: Ezmanê dêv
Latina: Palatum
Lingua Franca Nova: Palato
lietuvių: Gomurys
മലയാളം: അണ്ണാക്ക്
Plattdüütsch: Böhn (Anatomie)
Nederlands: Verhemelte
norsk: Gane
Pangasinan: Taoen-taoen
português: Palato
Runa Simi: Sanka
русский: Нёбо
sicilianu: Palataru
Simple English: Palate
svenska: Gom
தமிழ்: அண்ணம்
తెలుగు: అంగిలి
Tagalog: Ngala-ngala
Türkçe: Damak
татарча/tatarça: Аңкау
українська: Піднебіння
اردو: تالو
oʻzbekcha/ўзбекча: Tanglay
Tiếng Việt: Vòm miệng
中文:
Bân-lâm-gú: Chhùi-kòa