ਡੋਪਿੰਗ (ਖੇਡਾਂ)

FlattenedRoundPills.jpg
Syringe Needle IV.jpg

ਡੋਪਿੰਗ ਖੇਡਣ ਸਮੇਂ ਜਾ ਪਹਿਲਾ ਪਾਬੰਦੀਸੁਦਾ ਨਸ਼ੇ ਵਾਲੀਆਂ ਦਵਾਈਆਂ ਅਤੇ ਖਾਧ ਪਦਾਰਥਾਂ ਦਾ ਸੇਵਨ ਕਰਨਾ ਜੋ ਖਿਡਾਰੀ ਦੀ ਸਰੀਰ ਦੀ ਤਾਕਤ ਵਧਾ ਦੇਵੇ। ਹੁਣ ਦੁਨੀਆਂ ਵਿੱਚ ਨਸ਼ੇ ਵਾਲੀਆਂ ਦਵਾਈਆਂ ਅਤੇ ਖਾਧ ਪਦਾਰਥਾਂ ਦਾ ਸੇਵਨ ਕਰ ਕੇ ਖੇਡਣ ਵਾਲੇ ਖਿਡਾਰੀਆਂ ਲਈ ਕੋਈ ਥਾਂ ਨਹੀਂ। ਭਾਰਤੀ ਦੀ ਸੰਸਦ ਵਿੱਚ ਪ੍ਰਸਤਾਵਿਤ ਬਿੱਲ, ਡੋਪਿੰਗ ਦੀ ਨਾਮੁਰਾਦ ਬੀਮਾਰੀ ਨੂੰ ਖ਼ਤਮ ਕਰਨ ਵਿੱਚ ਸਹਾਈ ਹੋ ਸਕੇਗਾ। ਕਾਨੂੰਨ ਦੇ ਨਾਲ-ਨਾਲ ਦੇਸ਼ ਦੇ ਸਮੁੱਚੇ ਖੇਡ ਪ੍ਰੇਮੀਆਂ, ਪ੍ਰਬੰਧਕਾਂ, ਕੋਚਾਂ, ਖਿਡਾਰੀਆਂ ਅਤੇ ਖੇਡ ਐਸੋਸੀਏਸ਼ਨਾਂ ਨੂੰ ਭਾਰਤੀ ਖੇਡਾਂ ਦੇ ਚੰਗੇਰੇ ਭਵਿੱਖ ਲਈ ਡੋਪਿੰਗ ਵਿਰੁੱਧ ਇੱਕ-ਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।

ਕੌਮਾਂਤਰੀ ਪੱਧਰ ‘ਤੇ ਡੋਪਿੰਗ ਉੱਤੇ ਪੂਰੀ ਪਾਬੰਦੀ ਹੈ ਪ੍ਰੰਤੂ ਭਾਰਤ ਵਿੱਚ ਪਹਿਲਾਂ ਇਸ ਦੀ ਖੋਜ-ਪਰਖ਼ ਦਾ ਕੋਈ ਵਿਧੀ-ਵਿਧਾਨ ਤੇ ਸਹੂਲਤ ਨਾ ਹੋਣ ਕਾਰਨ ਭਾਰਤੀ ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਵੱਲੋਂ ਇਸ ਪੱਖ ਨੂੰ ਅਣਗੌਲਿਆ ਸਮਝਿਆ ਜਾਂਦਾ ਰਿਹਾ। ਸੰਨ 2008 ਤੱਕ ਭਾਰਤ ਵਿੱਚ ਡੋਪਿੰਗ ਟੈਸਟਾਂ ਸੰਬੰਧੀ ਕੋਈ ਆਜ਼ਾਦ ਏਜੰਸੀ ਨਾ ਹੋਣ ਕਰ ਕੇ ਵੀ ਇਹ ਕੁਰੀਤੀ ਲਗਾਤਾਰ ਵਧਦੀ ਗਈ। ਸਰਕਾਰਾਂ ਤੇ ਹੋਰ ਅਦਾਰਿਆਂ ਵੱਲੋਂ ਜੇਤੂਆਂ ਨੂੰ ਦਿੱਤੇ ਜਾਣ ਵਾਲੇ ਵੱਡੇ ਮਾਨ-ਸਨਮਾਨਾਂ ਨੇ ਵੀ ਇਸ ਰੁਝਾਨ ਵਿੱਚ ਵਾਧਾ ਕੀਤਾ ਹੈ।

ਪ੍ਰਯੋਗਸ਼ਾਲਾ

ਕੇਂਦਰ ਸਰਕਾਰ ਨੇ 2008 ਤੋਂ ਬਾਅਦ ਹੀ ਨਵੀਂ ਦਿੱਲੀ ਵਿਖੇ ਵਿਸ਼ਵ ਪੱਧਰੀ ਪ੍ਰਯੋਗਸ਼ਾਲਾ ਸਥਾਪਤ ਕੀਤੀ ਗਈ ਜਿਸ ਨੂੰ ਵਾਡਾ (W141) ਵੱਲੋਂ ਵੀ ਮਾਨਤਾ ਮਿਲ ਚੁੱਕੀ ਹੈ। 2010 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਸਾਰੇ ਹੀ ਸੈਂਪਲ ਇੱਥੇ ਟੈਸਟ ਕੀਤੇ ਗਏ ਸਨ।

Other Languages
asturianu: Dopaxe
беларуская: Допінг
беларуская (тарашкевіца)‎: Допінг
български: Допинг
brezhoneg: Doperezh
bosanski: Doping
català: Dopatge
čeština: Doping
Cymraeg: Amhureddu
dansk: Doping
Deutsch: Doping
Esperanto: Dopado
español: Dopaje
eesti: Doping
euskara: Dopin
فارسی: دوپینگ
suomi: Doping
français: Dopage (sport)
galego: Dopaxe
hrvatski: Doping
Bahasa Indonesia: Doping
italiano: Doping
日本語: ドーピング
Basa Jawa: Doping
қазақша: Допинг
한국어: 도핑
kurdî: Dopîng
lietuvių: Dopingas
latviešu: Dopings
монгол: Сэргээш
Nederlands: Doping
norsk: Doping
Piemontèis: Bomba (spòrt)
română: Dopaj (sport)
русский: Допинг
русиньскый: Дôпінг
sicilianu: Doping
Simple English: Doping in sport
slovenčina: Doping
slovenščina: Doping
српски / srpski: Допинг
svenska: Dopning
Türkçe: Doping
українська: Допінг
oʻzbekcha/ўзбекча: Doping
Tiếng Việt: Doping
West-Vlams: Dopienge
中文: 體育禁藥
粵語: 運動禁藥