ਟੋਇਓਟਾ ਮੋਟਰ ਕਾਰਪੋਰੇਸ਼ਨ |
ਕਿਸਮ | ਪਬਲਿਕ (K.K.) |
---|
ਸੰਸਥਾਪਨਾ | 28 ਅਗਸਤ 1937 |
---|
ਸੰਸਥਾਪਕ | Kiichiro ਟੋਇਓਡਾ |
---|
ਮੁੱਖ ਦਫ਼ਤਰ | ਟੋਇਓਟਾ, ਐਚੀ, ਜਪਾਨ |
---|
ਸੇਵਾ ਖੇਤਰ | ਆਲਮੀ |
---|
ਮੁੱਖ ਲੋਕ | Takeshi Uchiyamada (ਚੇਅਰਮੈਨ) Akio Toyoda (ਪ੍ਰਧਾਨ ਅਤੇ CEO) |
---|
ਉਦਯੋਗ | ਆਟੋਮੋਟਿਵ |
---|
ਉਤਪਾਦ | ਆਟੋਮੋਬਾਇਲ, ਲਗਜ਼ਰੀ ਵਹੀਕਲ, commercial vehicles, ਇੰਜਣ, ਮੋਟਰਸਾਇਕਲ |
---|
ਉਪਜ |  9,909,440 units (CY 2012)[1] |
---|
ਸੇਵਾਵਾਂ | ਬੈਂਕਿੰਗ, ਫ਼ਾਇਨਾਂਸ, leasing |
---|
ਰੈਵੇਨਿਊ |  ¥22.064 (FY 2013) [2] |
---|
ਆਪਰੇਟਿੰਗ ਆਮਦਨ |  ¥1.320 (FY 2013)[2] |
---|
ਮੁਨਾਫ਼ਾ |  ¥962.1 (FY 2013)[2] |
---|
ਕੁੱਲ ਜਾਇਦਾਦ |  ਫਰਮਾ:USD (2013) [3] |
---|
Total equity |  ¥12.773 (FY 2013)[2] |
---|
ਮਾਲਕ | ਜਪਾਨ ਟਰੱਸਟੀ ਸਰਵਿਸਿਜ਼ ਬੈਂਕ (9.61%) ਟੋਇਓਟਾ ਇੰਡਸਟਰੀਜ਼ ਕਾਰਪੋਰੇਸ਼ਨ (6.48%) ਦ ਮਾਸਟਰ ਟਰੱਸਟ ਬੈਂਕ ਆਫ਼ ਜਪਾਨ (5.27%) ਸਟੇਟ ਸਟਰੀਟ ਬੈਂਕ ਐਂਡ ਟਰੱਸਟ ਕੰਪਨੀ (3.72%) ਨਿੱਪੋਨ ਜੀਵਨ ਬੀਮਾ ਕੰਪਨੀ (3.54%) |
---|
ਮੁਲਾਜ਼ਮ | 333,498[4] |
---|
ਡਿਵੀਜ਼ਨਾਂ | ਲੀਸੱਕਸ Scion |
---|
ਉਪਸੰਗੀ | 545[5]List - ਘਰੇਲੂ:
ਹੀਨੋ ਮੋਟਰਜ਼ (50.21%) ਦਾਇਹਾਤਸ਼ੂ ਮੋਟਰ (51.33%) ਟੋਇਓਟਾ ਫ਼ਾਇਨੈਂਨਸ਼ੀਅਲ ਸਰਵਿਸਿਜ਼ (100%) ਟੋਇਓਟਾ ਮੋਟਰ ਈਸਟ ਜਪਾਨ (100%) ਹੋਰ: ਕੌਮਾਂਤਰੀ: ਟੋਇਓਟਾ ਮੋਟਰ ਉੱਤਰੀ ਅਮਰੀਕਾ (100%) ਟੋਇਓਟਾ ਕਿਰਲੌਸਕਰ ਭਾਰਤ (89%) ਟੋਇਓਟਾ ਕਨੇਡਾ (51%) ਟੋਇਓਟਾ ਮੋਟਰ ਸੇਲਜ਼, ਅਮਰੀਕਾ (100%) ਟੋਇਓਟਾ ਮੋਟਰ ਯੂਰਪ (100%) ਟੋਇਓਟਾ ਮੈਨਫ਼ੈਕਚਰਿੰਗ ਯੂਕੇ (100%) ਟੋਇਓਟਾ (GB) PLC (100%) ਟੋਇਓਟਾ ਮੋਟਰ ਮੈਨਫ਼ੈਕਚਰਿੰਗ ਫ਼ਰਾਂਸ (100%) ਟੋਇਓਟਾ ਮੋਟਰ ਥਾਈਲੈਂਡ (86.43%) Toyota Peugeot Citroën Automobile Czech (50%) ਟੋਇਓਟਾ ਮੋਟਰ ਰੂਸ (100%) ਟੋਇਓਟਾ ਮੋਟਰ ਕਾਰਪੋਰੇਸ਼ਨ ਆਸਟਰੇਲੀਆ (100%) ਟੋਇਓਟਾ ਸਾਊਥ ਅਫ਼ਰੀਕਾ ਮੋਟਰਜ਼ (100%)
|
---|
ਵੈਬਸਾਈਟ | Toyota Global |
---|
ਟੋਇਓਟਾ ਮੋਟਰ ਕਾਰਪੋਰੇਸ਼ਨ (ਜਪਾਨੀ: トヨタ自動車株式会社, Hepburn: Toyota Jidōsha KK, ਆਈ.ਪੀ.ਏ.: [toꜜjota], /tɔɪˈoʊtə/) ਇੱਕ ਜਪਾਨੀ ਆਟੋਮੋਬਾਇਲ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਟੋਇਓਟਾ, ਐਚੀ, ਜਪਾਨ ਵਿਖੇ ਹਨ। 2013 ਵਿੱਚ, ਆਲਮੀ ਪੱਧਰ ਤੇ, ਇਸ ਮਲਟੀਨੈਸ਼ਨਲ ਕਾਰਪੋਰੇਸ਼ਨ ਵਿੱਚ 333,498 ਮੁਲਾਜ਼ਮ ਸਨ[4] ਅਤੇ ਨਵੰਬਰ 2014 ਵਿੱਚ ਕਮਾਈ ਪੱਖੋਂ ਦੁਨੀਆ ਦੀ ਬਾਰਵੀਂ ਸਭ ਤੋਂ ਵੱਡੀ ਕੰਪਨੀ ਹੈ। ਪੈਦਾਵਾਰ ਦੇ ਪੱਖੋਂ ਇਹ 2012 ਸਭ ਤੋਂ ਵੱਡੀ ਕੰਪਨੀ ਸੀ। ਇਸੇ ਸਾਲ ਜੁਲਾਈ ਵਿੱਚ ਕੰਪਨੀ ਨੇ ਆਪਣਾ 200 ਮਿਲੀਅਨਵਾਂ ਵਹੀਕਲ ਬਣਾਇਆ।[6] ਹਰ ਸਾਲ 10 ਮਿਲੀਅਨ ਤੋਂ ਵੱਧ ਵਹੀਕਲ ਬਣਾਉਣ ਵਾਲ਼ੀ ਇਹ ਪਹਿਲੀ ਆਪਟੋਮੋਬਾਇਲ ਕੰਪਨੀ ਹੈ।