ਜੇਨੋਆ

ਜੇਨੋਆ
Genova
ਕੋਮਿਊਨ
Comune di Genova
ਜੇਨੋਆ ਦਾ ਕੋਲਾਜ, ਖੱਬੇ ਪਾਸਿਓਂ ਉੱਪਰੋਂ ਘੜੀ ਦੇ ਹਿਸਾਬ ਨਾਲ: ਜੇਨੋਆ ਦਾ ਲਾਈਟਹਾਊਸ, ਪਿਆਜ਼ਾ ਦੇ ਫ਼ਰਾਰੀ, ਗੈਲਰੀਆ ਮਜ਼ੀਨੀ, ਬ੍ਰਿਗਾਟਾ ਲਿਗੂਰੀਆ ਗਲੀ, ਜੇਨੋਆ ਦੀ ਬੰਦਰਗਾਹ ਤੋਂ ਸੈਨ ਟਿਓਡਾਰੋ ਦਾ ਦ੍ਰਿਸ਼

Flag

ਕੋਰਟ ਆਫ਼ ਆਰਮਜ਼
ਜੇਨੋਆ is located in ItalyLua error in Module:Location_map at line 419: No value was provided for longitude.
Location of ਜੇਨੋਆ in ਇਟਲੀ
ਦੇਸ਼ਇਟਲੀ
ਖੇਤਰਲਿਗੂਰੀਆ
ਸਰਕਾਰ
 • ਮੇਅਰਮਾਰਕੋ ਬੂਚੀ (ਸੈਂਟਰ-ਰਾਈਟ ਗਠਜੋੜ)
ਖੇਤਰਫਲ
 • ਕੁੱਲ[
ਉਚਾਈ20
ਅਬਾਦੀ (2015)
 • ਕੁੱਲ5,94,733
 • ਘਣਤਾ/ਕਿ.ਮੀ. (/ਵਰਗ ਮੀਲ)
Demonymਜੇਨੋਵੀਸ, ਜੇਨੋਈਸ
ਸਮਾਂ ਖੇਤਰਸੀ.ਈ.ਟੀ. (UTC+1)
 • ਗਰਮੀਆਂ (DST)ਸੀ.ਈ.ਐਸ.ਟੀ. (UTC+2)
ਪੋਸਟਲ ਕੋਡ16121-16167
ਡਾਇਲਿੰਗ ਕੋਡ010
ਸਰਪ੍ਰਸਤ ਸੇਂਟਜੌਨ ਦ ਬਾਪਟਿਸਟ
ਸੇਂਟ ਦਿਨ24 ਜੂਨ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਜੇਨੋਆ: ਲੇ ਸਟ੍ਰਾਡ ਨੂਓਵ ਅਤੇ ਪੈਲੇਜ਼ੀ ਦੇ ਰੋਲੀ ਦੀ ਵਿਵਸਥਾ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
Palazzo Reale Galleria degli Specchi Genova.png
ਸ਼ੀਸ਼ਿਆਂ ਦੀ ਗੈਲਰੀ, ਰੋਯਾਲ ਪੈਲੇਸ, ਜੇਨੋਆ

ਸਥਿਤੀਜੇਨੋਆ, ਇਟਲੀ
ਕਿਸਮਸੱਭਿਆਚਾਰਕ
ਮਾਪ-ਦੰਡii, iv
ਹਵਾਲਾ1211
ਯੁਨੈਸਕੋ ਖੇਤਰਲਿਗੂਰੀਆ
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ2006 (29ਵਾਂ ਅਜਲਾਸ)

ਜੇਨੋਆ (/ˈɛn.ə/ ; ਇਤਾਲਵੀ: Genova [ˈdʒɛːnova] ( ਸੁਣੋ), ਇਤਾਲਵੀ ਉਚਾਰਨ: [ˈdʒeːnova]; ਲਿਗੂਰੀ: Zêna ਫਰਮਾ:IPA-lij; ਅੰਗਰੇਜ਼ੀ, ਇਤਿਹਾਸਿਕ ਅਤੇ ਲਾਤੀਨੀ ਵਿੱਚ Genua) ਲਿਗੂਰੀਆ ਦੇ ਇਤਾਲਵੀ ਖੇਤਰ ਦੀ ਦੀ ਰਾਜਧਾਨੀ ਹੈ ਅਤੇ ਇਹ ਇਟਲੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ। 2015 ਵਿੱਚ ਸ਼ਹਿਰ ਦੀਆਂ ਪ੍ਰਸ਼ਾਸਕੀ ਹੱਦਾਂ ਵਿੱਚ 594,733 ਲੋਕ ਰਹਿੰਦੇ ਸਨ।[1] 2011 ਦੀ ਇਤਾਲਵੀ ਜਨਗਣਨਾ ਦੇ ਮੁਤਾਬਿਕ ਜੇਨੋਆ ਪ੍ਰਾਂਤ, ਜਿਹੜਾ ਕਿ 2015 ਵਿੱਚ ਜੇਨੋਆ ਦਾ ਮੁੱਖ ਨਗਰ ਬਣ ਗਿਆ ਸੀ,[2] ਸ਼ਹਿਰ ਦੀ ਅਬਾਦੀ 855,834 ਸੀ ਅਤੇ[3] ਅਤੇ ਵੱਡੇ ਖੇਤਰ ਵਿੱਚ 1.5 ਮਿਲੀਅਨ ਲੋਕ ਰਹਿੰਦੇ ਸਨ, ਜਿਹੜਾ ਇਟਾਲੀਅਨ ਰਿਵੀਰਾ ਤੱਕ ਫੈਲਿਆ ਹੋਇਆ ਹੈ।[4]

ਜੇਨੋਆ ਸ਼ਹਿਰ ਲਿਗੂਰੀਆਈ ਸਾਗਰ ਵਿੱਚ ਜੇਨੋਆ ਦੀ ਖਾੜੀ ਉੱਪਰ ਸਥਿਤ ਹੈ। ਇਹ ਇਤਿਹਾਸਿਕ ਤੌਰ ਤੇ ਭੂ-ਮੱਧ ਸਾਗਰ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ਵਿੱਚੋਂ ਇੱਕ ਹੈ। ਇਹ ਅੱਜਕੱਲ੍ਹ ਭੂ-ਮੱਧ ਸਾਗਰ ਵਿੱਚ ਇਟਲੀ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਅਤੇ ਯੂਰਪੀ ਯੂਨੀਅਨ ਦਾ 12ਵਾਂ ਸਭ ਤੋਂ ਰੁਝੇਵੇਂ ਵਾਲੀ ਬੰਦਰਗਾਹ ਹੈ।[5][6] ਜੇਨੋਆ ਨੂੰ ਲਾ ਸੁਪਰਬਾ ਵੀ ਕਿਹਾ ਜਾਂਦਾ ਹੈ ਜਿਸਦਾ ਮਤਲਬ ਮਾਣਮੱਤਾ ਹੈ ਕਿਉਂਕਿ ਇਸਦਾ ਇਤਿਹਾਸ ਬਹੁਤ ਵਧੀਆ ਹੈ ਅਤੇ ਇਹ ਬਹੁਤ ਸ਼ਾਨਦਾਰ ਖੇਤਰ ਵਿੱਚ ਪੈਂਦਾ ਹੈ।[7] ਜੇਨੋਆ ਦੇ ਪੁਰਾਣੇ ਕਸਬੇ ਦੇ ਇੱਕ ਹਿੱਸੇ ਨੂੰ 2006 ਵਿੱਚ ਯੂਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਵੀ ਰੱਖਿਆ ਗਿਆ ਹੈ। ਇਸ ਸ਼ਹਿਰ ਦੇ ਕਲਾ, ਸੰਗੀਤ, ਕੁਈਜ਼ਾਈਨ ਦੇ ਅਮੀਰ ਸੱਭਿਆਚਾਰਕ ਇਤਿਹਾਸ ਦੇ ਕਾਰਨ ਇਹ 2004 ਯੂਰਪੀ ਸੱਭਿਆਚਾਰਕ ਰਾਜਧਾਨੀ ਬਣ ਗਿਆ ਸੀ। ਇਹ ਬਹੁਤ ਸਾਰੀਆਂ ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਕਿ ਕ੍ਰਿਸਟੋਫ਼ਰ ਕੋਲੰਬਸ, ਨਿਕੋਲੋ ਪਗਾਨਿਨੀ, ਜਿਓਸੇਪ ਮਾਜ਼ੀਨੀ, ਰੈਂਜ਼ੋ ਪਿਆਨੋ ਅਤੇ ਗ੍ਰਿਮਾਲਡੋ ਕਾਨੈਲਾ (ਹਾਊਸ ਔਫ਼ ਗ੍ਰਿਮਾਲਡੀ ਦਾ ਸੰਸਥਾਪਕ) ਦਾ ਜਨਮ-ਸਥਾਨ ਹੈ।

ਜੇਨੋਆ ਜਿਹੜਾ ਕਿ ਉੱਤਰੀ-ਪੱਛਮੀ ਇਟਲੀ ਵਿੱਚ ਮਿਲਾਨ-ਟਿਊਰਿਨ-ਜੇਨੋਆ ਦੇ ਉਦਯੋਗਿਕ ਤਿਕੋਣ ਦੇ ਦੱਖਣੀ ਕੋਨੇ ਵਿੱਚ ਪੈਂਦਾ ਹੈ, ਦੇਸ਼ ਦੇ ਸਭ ਤੋਂ ਮੁੱਖ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ।[8][9] ਇਸ ਸ਼ਹਿਰ ਨੇ ਬਹੁਤ ਵੱਡੇ ਸ਼ਿਪਯਾਰਡਾਂ ਅਤੇ ਸਟੀਲ ਦੇ ਕੰਮਾਂ ਵਿੱਚ 19ਵੀਂ ਸਦੀ ਤੋਂ ਬਹੁਤ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਇਹ ਬਹੁਤ ਪੁਰਾਣੇ ਸਮਿਆਂ ਤੋਂ ਇੱਕ ਮਜ਼ਬੂਤ ਆਰਥਿਕ ਕੇਂਦਰ ਰਿਹਾ ਹੈ। ਬੈਂਕ ਔਫ਼ ਸੇਂਟ ਜੌਰਜ ਜਿਸਦੀ ਸ਼ੁਰੂਆਤ 1407 ਵਿੱਚ ਕੀਤੀ ਗਈ ਸੀ, ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ ਅਤੇ ਇਸਨੇ 15ਵੀਂ ਸ਼ਤਾਬਦੀ ਤੋਂ ਸ਼ਹਿਰ ਦੀ ਖ਼ੁਸ਼ਹਾਲੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ।[10][11] ਅੱਜਕੱਲ੍ਹ ਬਹੁਤ ਸਾਰੀਆਂ ਅਗਾਂਹਵਧੂ ਇਤਾਲਵੀ ਕੰਪਨੀਆਂ ਇਸ ਸ਼ਹਿਰ ਵਿੱਚ ਸਥਾਪਿਤ ਹਨ ਜਿਹਨਾਂ ਵਿੱਚ ਫ਼ਿਲਕੈਨਟੀਰੀ, ਸੇਲੈਕਸ ਈਐਸ, ਐਨਸਾਲਡੋ, ਈਡੋਆਰਡੋ, ਪੀਆਗੀਓ ਏਅਰੋਸਪੇਸ ਅਤੇ ਕੋਸਟਾ ਕਰੂਸਿਸ ਸ਼ਾਮਿਲ ਹਨ।

ਹਵਾਲੇ

 1. "UNdata". United Nations. United Nations Statistic Division. 3 February 2017. Retrieved 24 March 2017. 
 2. "Addio alle vecchie Province". Il Sole 24 ORE. Il Sole 24 Ore. Retrieved 24 March 2017. 
 3. "Resident population and present population". Istat Statistics. ISTAT. Retrieved 24 March 2017. 
 4. Urbanismi in Italia, 2011
 5. "Genoa". Encyclopædia Britannica. Encyclopædia Britannica, inc. Retrieved 24 March 2017. 
 6. "Maritime ports freight and passenger statistics". Eurostat. Eurostat. Retrieved 24 March 2017. 
 7. "Genoa: a bloody history, a beguiling present | Italy". London: Times Online. 2004-04-25. Retrieved 2009-04-11. 
 8. ‘Genoa Economy’, World66.com.
 9. ‘Italy: Industry’, Encyclopedia of the Nations, Advameg, Inc.
 10. . Greenwood Publishing Group. p. 42. ISBN 978-0-275-96777-2. 
 11. Alta Macadam, Northern Italy: From the Alps to Bologna, Blue Guides, 10th edn. (London: A. & C. Black, 1997).
Other Languages
Afrikaans: Genua
Alemannisch: Genua
አማርኛ: ጄኖቫ
aragonés: Chenova
العربية: جنوة
مصرى: جينوا
asturianu: Xénova
Aymar aru: Genova
azərbaycanca: Genuya
تۆرکجه: جینووا
башҡортса: Генуя
Bikol Central: Genoa
беларуская: Генуя
беларуская (тарашкевіца)‎: Генуя
български: Генуа
বাংলা: জেনোভা
brezhoneg: Genova
bosanski: Genova
català: Gènova
нохчийн: Генуя
corsu: Gènuva
čeština: Janov (Itálie)
Cymraeg: Genova
dansk: Genova
Deutsch: Genua
Ελληνικά: Γένοβα
emiliàn e rumagnòl: Zêna
English: Genoa
Esperanto: Ĝenovo
español: Génova
eesti: Genova
euskara: Genova
estremeñu: Génova
فارسی: جنوا
suomi: Genova
français: Gênes
Nordfriisk: Genua
furlan: Gjenue
Gaeilge: Genova
Gàidhlig: Genova
galego: Xénova
עברית: ג'נובה
हिन्दी: जेनोआ
hrvatski: Genova
hornjoserbsce: Genua
magyar: Genova
հայերեն: Ջենովա
interlingua: Genua
Bahasa Indonesia: Genova
Ido: Genova
íslenska: Genúa
italiano: Genova
日本語: ジェノヴァ
Basa Jawa: Genova
ქართული: გენუა
қазақша: Генуя
한국어: 제노바
Ripoarisch: Genua
коми: Генуя
Кыргызча: Генуя
Latina: Genua
Lëtzebuergesch: Genua
Ligure: Zena
lumbaart: Genua
lietuvių: Genuja
latviešu: Dženova
монгол: Женова
मराठी: जेनोवा
Bahasa Melayu: Genoa
မြန်မာဘာသာ: ဂျီနိုအာမြို့
Napulitano: Genova
Nederlands: Genua (stad)
norsk nynorsk: Genova
norsk: Genova
occitan: Gènoa
Ирон: Генуя
Papiamentu: Genova
polski: Genua
Piemontèis: Génoa
پنجابی: جینوآ
português: Génova
Runa Simi: Genova
română: Genova
tarandíne: Genova
русский: Генуя
संस्कृतम्: जेनोवा
sardu: Gènova
sicilianu: Gènuva
Scots: Genoa
srpskohrvatski / српскохрватски: Genova
Simple English: Genoa
slovenčina: Janov (Taliansko)
slovenščina: Genova
shqip: Gjenova
српски / srpski: Ђенова
svenska: Genua
Kiswahili: Genova
ślůnski: Genova
தமிழ்: செனோவா
тоҷикӣ: Генуя
ไทย: เจนัว
Türkçe: Cenova
татарча/tatarça: Җенова
Twi: Genova
українська: Генуя
vèneto: Genoa
vepsän kel’: Genui
Tiếng Việt: Genova
Volapük: Genova
Winaray: Genova
吴语: 热那亚
მარგალური: გენუა
Zeêuws: Genua
中文: 热那亚
文言: 熱那亞
Bân-lâm-gú: Genoa
粵語: 熱那亞