ਜੂਲੀਅਨ ਕੈਲੰਡਰ

ਜੂਲੀਅਨ ਕੈਲੰਡਰ ਯੂਨਾਨ 'ਤੇ ਜਿੱਤ ਮਗਰੋਂ ਰੋਮਨ ਕੈਲੰਡਰ 'ਚ ਸੋਧ ਕਰਕੇ 46 ਬੀ ਸੀ ਵਿੱਚ ਜੂਲੀਅਸ ਸੀਜ਼ਰ ਨੇ ਲਾਗੂ ਕੀਤਾ। ਇਸ ਨੂੰ ਸਾਰੇ ਯੂਰਪ ਦੇ ਦੇਸ਼ਾਂ ਨੇ ਮੰਨ ਲਿਆ। ਇਸ ਕੈਲੰਡਰ ਨੂੰ 365 ਦਿਨਾਂ ਅਤੇ 12 ਮਹੀਨਿਆਂ 'ਚ ਵੰਡਿਆ ਗਿਆ ਹੈ ਅਤੇ ਫਰਵਰੀ ਦੇ ਮਹੀਨੇ ਚ' ਇਕ ਦਿਨ ਦਾ ਵਾਧਾ ਲੀਪ ਸਾਲ ਸਮੇਂ ਗਿਣਿਆ ਗਿਆ ਹੈ ਇਸ ਲਈ ਇਸ ਦਾ ਹਰੇਕ ਸਾਲ ਦੀ ਲੰਬਾਈ 365.25 ਦਿਨ ਔਸਤ ਹੈ।

ਮਹੀਨਿਆਂ ਦੀ ਸਾਰਣੀ

ਮਹੀਨੇ (ਰੋਮਨ) 45 ਬੀ ਸੀ ਤੋਂ ਪਹਿਲਾ ਲੰਬਾਈ 45 ਬੀ ਸੀ ਸਮੇਂ ਲੰਬਾਈ ਮਹੀਨੇ (ਅੰਗਰੇਜ਼ੀ) ਮਹੀਨੇ (ਪੰਜਾ)
Ianuarius 29 31 January ਜਨਵਰੀ
Februarius 28 (ਸਧਾਰਨ ਸਾਲ)
ਸਾਲ :
23
23/24
28 (ਲੀਪ ਸਾਲ: 29)[1] February ਫਰਵਰੀ
Mercedonius 0 (ਲੀਪ ਸਾਲ: ਬਦਲਾ (27/28 ਦਿਨ)
ਜਾਂ ਸਥਿਰ)
Martius 31 31 March ਮਾਰਚ
Aprilis 29 30 April ਅਪਰੈਲ
Maius 31 31 May ਮਈ
Iunius 29 30 June ਜੂਨ
Quintilis 31 31 July ਜੁਲਾਈ
Sextilis (Augustus) 29 31 August ਅਗਸਤ
September 29 30 September ਸਤੰਬਰ
October 31 31 October ਅਕਤੂਬਰ
November 29 30 November ਨਵੰਬਰ
December 29 31 December ਦਸੰਬਰ
Other Languages
azərbaycanca: Yuli təqvimi
башҡортса: Юлиан календары
беларуская: Юліянскі каляндар
беларуская (тарашкевіца)‎: Юліянскі каляндар
brezhoneg: Deiziadur juluan
Esperanto: Julia kalendaro
Nordfriisk: Juliaans kalender
Kreyòl ayisyen: Almanak jilyen
Bahasa Indonesia: Kalender Julius
日本語: ユリウス暦
한국어: 율리우스력
къарачай-малкъар: Юлиан орузлама
Lëtzebuergesch: Julianesche Kalenner
Bahasa Melayu: Takwim Julius
Nederlands: Juliaanse kalender
srpskohrvatski / српскохрватски: Julijanski kalendar
Simple English: Julian calendar
slovenščina: Julijanski koledar
Türkçe: Jülyen takvimi
ئۇيغۇرچە / Uyghurche: جۇلىيان تەقۋىمى
oʻzbekcha/ўзбекча: Yulian taqvimi
Tiếng Việt: Lịch Julius
吴语: 儒略曆
中文: 儒略曆
Bân-lâm-gú: Julius Le̍k-hoat
粵語: 儒略曆