ਜੁਰਮ

ਆਮ ਭਾਸ਼ਾ ਵਿੱਚ ਜੁਰਮ ਜਾਂ ​​ਅਪਰਾਧ ਦਾ ਮਤਲਬ ਹੈ ਇੱਕ ਅਜਿਹਾ ਕੰਮ ਜਿਸ ਲਈ ਇੱਕ ਸਰਕਾਰ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੋਵੇ।[1] ਆਧੁਨਿਕ ਅਪਰਾਧਿਕ ਕਾਨੂੰਨਾਂ ਵਿੱਚ ਜੁਰਮ ਦੀ ਕੋਈ ਸਧਾਰਨ ਅਤੇ ਵਿਆਪਕ ਤੌਰ ਤੇ ਸਵੀਕਾਰ ਪ੍ਰੀਭਾਸ਼ਾ ਨਹੀਂ ਹੈ,[2] ਹਲਾਂਕਿ ਕੁਝ ਖਾਸ ਮਕਸਦ ਲਈ ਕਾਨੂੰਨੀ ਪ੍ਰੀਭਾਸ਼ਾਵਾਂ ਨਿਰਧਾਰਤ ਹਨ।[3] ਸਭ ਤੋਂ ਜਿਆਦਾ ਸਵੀਕਾਰਿਆ ਗਿਆ ਮਤ ਹੈ ਕਿ ਜੁਰਮ ਕਾਨੂੰਨ ਦੁਆਰਾ ਬਣਾਇਆ ਇੱਕ ਵਰਗ ਹੈ (ਮਤਲਬ ਕੋਈ ਇੱਕ ਗਤੀਵਿਧੀ ਜੁਰਮ ਹੈ ਜੇਕਰ ਲਾਗੂ ਕਾਨੂੰਨ ਉਸਨੂੰ ਅਜਿਹਾ ਕਹਿੰਦਾ ਹੈ)।[2] ਇੱਕ ਪ੍ਰਸਤਾਵਿਤ ਪਰਿਭਾਸ਼ਾ ਇਹ ਹੈ ਕਿ ਇੱਕ ਜੁਰਮ ਜਾਂ ਦੋਸ਼ ਜਾਂ ਅਪਰਾਧਿਕ ਦੋਸ਼ ਉਸਨੂੰ ਕਹਿੰਦੇ ਹਨ, ਜੋ ਨਾ ਸਿਰਫ ਕਿਸੇ ਵਿਅਕਤੀ ਬਲਿਕ ਸਮੁੱਚੇ ਭਾਈਚਾਰੇ ਜਾਂ ਦੇਸ਼ ਲਈ ਨੁਕਸਾਨਦੇਹ ਹੋਵੇ (ਇੱਕ ਸਰਵਜਨਿਕ ਗਲਤੀ। ਅਜਿਹੇ ਕੰਮ ਕਾਨੂੰਨ ਅਨੁਸਾਰ ਮਨ੍ਹਾ ਹਨ ਅਤੇ ਇਹਨਾਂ ਲਈ ਸਜ਼ਾ ਦਿੱਤੀ ਜਾ ਸਕਦੀ ਹੈ।[1][4]

ਕਤਲ ਬਲਾਤਕਾਰ ਅਤੇ ​​ਚੋਰੀ ਵਰਗੇ ਕੰਮ ਨੂੰ ਸਾਰੇ ਸੰਸਾਰ ਭਰ ਵਿੱਚ ਗਲਤ ਮੰਨਿਆਂ ਜਾਂਦਾ ਹੈ ਅਤੇ ਇਨਾਂ ਤੇ ਮਨਾਹੀ ਹੈ।[5] ਪਰ ਅਸਲ ਵਿੱਚ ਇੱਕ ਫੌਜਦਾਰੀ ਜੁਰਮ ਕੀ ਹੈ, ਇਹ ਹਰ ਦੇਸ਼ ਦੇ ਫੌਜਦਾਰੀ ਕਾਨੂੰਨ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ।

  • ਹਵਾਲੇ

ਹਵਾਲੇ

  1. 1.0 1.1 "crime". Oxford English Dictionary Second Edition on CD-ROM. Oxford: Oxford University Press. 2009. 
  2. 2.0 2.1 ਕਿਸਾਨ, ਲਿੰਡਸੇ. "ਦੇ ਅਪਰਾਧ, ਪਰਿਭਾਸ਼ਾ". Cane ਅਤੇ Conoghan (ਸੰਪਾਦਕ) ਵਿਚ. ਬਿਵਸਥਾ ਦੀ ਨ੍ਯੂ ਆਕਸਫਰਡ Companion ਦੀ. ਆਕਸਫੋਰਡ ਯੂਨੀਵਰਸਿਟੀ ਪ੍ਰੈਸ. 2008. ISBN 978 0 19 929054 3. ਪੰਨਾ 263. ਗੂਗਲ ਬੁੱਕ .
  3. ਅਜਿਹੇ ਟਰੇਡ ਯੂਨੀਅਨ ਅਤੇ ਲੇਬਰ ਰਿਲੇਸ਼ਨਜ਼ (Consolidation) ਐਕਟ 1992 ਦੇ ਅਤੇ ਜੁਰਮ ਦੀ ਰੋਕਥਾਮ ਕਰਨ ਲਈ ਤਹਿ ਕਰ ਕੇ ਭਾਗ ਵਿੱਚ 243 (2) ਦੁਆਰਾ ਮੁਹੱਈਆ ਕੀਤੀ ਪਰਿਭਾਸ਼ਾ ਦੇ ਤੌਰ ਤੇ 1871 Act.
  4. Elizabeth A. Martin (2003). Oxford Dictionary of Law (7 ed.). Oxford: Oxford University Press. ISBN 0198607563. 
  5. Easton, Mark (17 June 2010). "What is crime?". BBC News. Retrieved 10 June 2013. 
Other Languages
Afrikaans: Misdaad
العربية: جريمة
azərbaycanca: Cinayət
беларуская: Злачынства
беларуская (тарашкевіца)‎: Злачынства
български: Престъпление
भोजपुरी: अपराध
বাংলা: অপরাধ
brezhoneg: Torfed
bosanski: Kriminal
català: Crim
کوردی: تاوان
čeština: Trestný čin
Чӑвашла: Криминал
Cymraeg: Trosedd
Deutsch: Verbrechen
Ελληνικά: Έγκλημα
English: Crime
Esperanto: Krimo
español: Crimen
eesti: Kuritegu
euskara: Krimen
فارسی: بزه
suomi: Rikos
føroyskt: Lógarbrot
français: Crime
Frysk: Misdie
Gaeilge: Coireacht
galego: Crime
עברית: עבירה
हिन्दी: अपराध
hrvatski: Kazneno djelo
Bahasa Indonesia: Pidana
Ido: Krimino
íslenska: Glæpur
italiano: Crimine
日本語: 犯罪
Patois: Kraim
Basa Jawa: Kadurjanan
ქართული: დანაშაული
қазақша: Қылмыс
ಕನ್ನಡ: ಅಪರಾಧ
한국어: 범죄
Кыргызча: Кылмыш
Latina: Scelus
Limburgs: Criminaliteit
latviešu: Noziegums
македонски: Злосторство
मराठी: अपराध
Bahasa Melayu: Jenayah
Mirandés: Crime
မြန်မာဘာသာ: ရာဇဝတ်မှု
Nederlands: Misdaad
occitan: Crime
português: Crime
Runa Simi: Q'uma
română: Infracțiune
русский: Преступление
Scots: Crime
srpskohrvatski / српскохрватски: Kriminal
සිංහල: අපරාධ
Simple English: Crime
slovenčina: Trestný čin
slovenščina: Kriminal
Soomaaliga: Gef
српски / srpski: Злочин
svenska: Brott
தமிழ்: குற்றம்
తెలుగు: నేరం
тоҷикӣ: Ҷиноят
Tagalog: Krimen
Türkçe: Suç
українська: Злочин
اردو: جُرم
oʻzbekcha/ўзбекча: Jinoyat
Tiếng Việt: Tội phạm
Winaray: Krimen
ייִדיש: פארברעכן
中文: 犯罪
文言: 罪犯
Bân-lâm-gú: Hoān-chōe
粵語: 犯罪