ਜੀ ਈ ਮੂਰ

ਜੀ ਈ ਮੂਰ
George Edward Moore.jpg
ਜਨਮਜਾਰਜ ਐਡਵਰਡ ਮੂਰ
4 ਨਵੰਬਰ 1873(1873-11-04)
ਹੇਸਟਿੰਗਸ ਲੋਜ, ਵਿਕਟੋਰਿਆ ਰੋਡ, ਡਲਵਿੱਚ ਵੂਡ ਪਾਰਕ, ਅੱਪਰ ਨੋਰਵੂਡ, ਲੰਡਨ
ਮੌਤ24 ਅਕਤੂਬਰ 1958(1958-10-24) (ਉਮਰ 84)
ਐਵਲਿਨ ਨਰਸਿੰਗ ਹੋਮ, ਕੈਮਬਰਿਜ, ਇੰਗਲੈਂਡ
ਕਾਲ
[[19ਵੀ-ਸਦੀ ਫ਼ਲਸਫ਼ਾ]|19ਵੀ]] / 20ਵੀ-ਸਦੀ ਫ਼ਲਸਫ਼ਾ]
ਇਲਾਕਾਪੱਛਮੀ ਫ਼ਲਸਫ਼ਾ
ਸਕੂਲਵਿਸ਼ਲੇਸ਼ਣਮਈ ਫ਼ਲਸਫ਼ਾ
ਮੁੱਖ ਰੁਚੀਆਂ
ਮੁੱਖ ਵਿਚਾਰ
  • Naturalistic fallacy
  • Moore's paradox
  • Paradox of analysis
  • "Here is one hand"

ਜਾਰਜ ਐਡਵਰਡ "ਜੀ ਈ" ਮੂਰ (/mʊər/; 4 ਨਵੰਬਰ 1873 – 24 ਅਕਤੂਬਰ 1958) ਇੱਕ ਅੰਗਰੇਜ਼ ਫ਼ਿਲਾਸਫ਼ਰ ਸੀ। ਉਹ ਬਰਟਰੈਂਡ ਰਸਲ, ਲੁਡਵਿਗ ਵਿਟਗਨਸਟਾਈਨ, ਅਤੇ (ਉਨ੍ਹਾਂ ਤੋਂ ਪਹਿਲਾਂ) ਗੋਟਲੋਬ ਫ੍ਰੇਜ ਨਾਲ, ਫ਼ਲਸਫ਼ੇ ਵਿੱਚ ਫ਼ਲਸਫ਼ੇ ਦੀ ਪਰੰਪਰਾ ਦੇ ਬਾਨੀਆਂ ਵਿੱਚੋਂ ਇੱਕ ਸੀ। ਬਰਟਰੈਂਡ ਰਸਲ ਦੇ ਨਾਲ ਮੂਰ ਆਦਰਸ਼ਵਾਦ ਤੋਂ ਦੂਰ ਹਟ ਕੇ ਸਧਾਰਨ ਸੂਝ ਦੇ ਸੰਕਲਪ ਦਾ ਸਮਰਥਨ ਕੀਤਾ। ਮੂਰ ਨੀਤੀ ਵਿਗਿਆਨ, ਗਿਆਨ ਮੀਮਾਂਸਾ, ਤੇ ਪਰਾਭੌਤਿਕ ਗਿਆਨ ਦੇ ਖੇਤਰਾਂ ਵਿੱਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਹਨ।

  • ਜੀਵਨ

ਜੀਵਨ

ਮੂਰ ਦਾ ਜਨਮ 4 ਨਵੰਬਰ 1873 ਵਿੱਚ ਸਾਉਥ ਲੰਡਨ ਵਿੱਚ ਹੋਇਆ। 1892 ਵਿੱਚ ਮੂਰ ਡਲਵਿੱਚ ਕਾਲਜ ਵਿੱਚ ਪੜੇ ਉਸ ਤੋਂ ਬਾਦ ਟਰੀਨਿਟੀ ਕਾਲਜ,ਕੈਮਬਰਿਜ ਤੋਂ ਨੈਤਿਕ ਵਿਗਿਆਨ ਦੀ ਪੜਾਈ ਕੀਤੀ।

Other Languages