ਜਿਬੂਤੀ

Republic of Djibouti
جمهورية جيبوتي
ਜਮਹੂਰੀਅਤ ਜਿਬੂਤੀ(ਅਰਬੀ)
République de Djibouti (ਫ਼ਰਾਂਸੀਸੀ)
Gabuutih Ummuuno (ਅਫ਼ਰ)
Jamhuuriyadda Jabuuti (ਸੋਮਾਲੀ)
ਝੰਡਾ Emblem
ਨਆਰਾ: "Unité, Égalité, Paix"  ( French)
"ਏਕਤਾ, ਸਮਾਨਤਾ, ਅਮਨ"
ਐਨਥਮ: ਜਿਬੂਤੀ
ਰਾਜਧਾਨੀ
and largest city
ਜਿਬੂਤੀ
11°36′N 43°10′E / 11°36′N 43°10′E / 11.600; 43.167
ਐਲਾਨੀਆ ਬੋਲੀਆਂ ਫ਼ਰਾਂਸੀਸੀ
ਅਰਬੀ
ਪ੍ਰਵਾਨਤ ਕੌਮੀ ਬੋਲੀਆਂ ਸੋਮਾਲੀ
ਅਫ਼ਰ
ਡੇਮਾਨਿਮ ਜਿਬੂਤੀਆਈ
ਸਰਕਾਰ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਇਸਮੈਲ ਓਮਾਰ ਗੁਏਲੈ
 •  ਪ੍ਰਧਾਨ ਮੰਤਰੀ ਦਿਲੀਤਾ ਮੁਹੰਮਦ ਦਿਲੀਤਾ
ਵਿਧਾਨਕ ਢਾਂਚਾ ਰਾਸ਼ਟਰੀ ਸਭਾ
ਸੁਤੰਤਰਤਾ
 •  ਫ਼ਰਾਂਸ ਤੋਂ 27 ਜੂਨ 1977 
ਖੇਤਰਫਲ
 •  ਕੁੱਲ 23 km2 ( 150ਵਾਂ)
8 sq mi
 •  ਪਾਣੀ (%) 0.09 (20 ਵਰਗ ਕਿ.ਮੀ.)
ਅਬਾਦੀ
 •  2012 ਅੰਦਾਜਾ 923,000 ( 158ਵਾਂ)
 •  2009 ਮਰਦਮਸ਼ੁਮਾਰੀ 818,159
 •  ਸੰਘਣਾਪਣ 37.2/km2 ( 168ਵਾਂ)
96.4/sq mi
GDP ( PPP) 2011 ਅੰਦਾਜਾ
 •  ਕੁੱਲ $2.231 ਬਿਲੀਅਨ [1]
 •  ਪ੍ਰਤੀ ਵਿਅਕਤੀ $2,641 [1]
GDP (ਨਾਂ-ਮਾਤਰ) 2011 ਅੰਦਾਜਾ
 •  ਕੁੱਲ $1.239 ਬਿਲੀਅਨ [1]
 •  ਪ੍ਰਤੀ ਵਿਅਕਤੀ $1,467 [1]
ਜੀਨੀ (2009) 40.0
ਅੱਧ
HDI (2010) ਵਾਧਾ 0.402 [2]
Error: Invalid HDI value · 147ਵਾਂ
ਕਰੰਸੀ ਫ਼੍ਰੈਂਕ ( DJF)
ਟਾਈਮ ਖੇਤਰ ਪੂਰਬੀ ਅਫ਼ਰੀਕੀ ਸਮਾਂ ( UTC+3)
 •  ਗਰਮੀਆਂ ( DST) ਨਿਰੀਖਤ ਨਹੀਂ ( UTC+3)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +253
ਇੰਟਰਨੈਟ TLD .dj

ਜਿਬੂਤੀ ( ਅਰਬੀ: جيبوتي ਜੀਬੂਤੀ, ਫ਼ਰਾਂਸੀਸੀ: Djibouti, ਸੋਮਾਲੀ: Jabuuti, ਅਫ਼ਰ: Gabuuti), ਅਧਿਕਾਰਕ ਤੌਰ ਉੱਤੇ ਜਿਬੂਤੀ ਦਾ ਗਣਰਾਜ ( ਅਰਬੀ: جمهورية جيبوتي ਅਰ-ਜਮਹੂਰੀਅਤ ਜਿਬੂਤੀ, ਫ਼ਰਾਂਸੀਸੀ: République de Djibouti, ਅਫ਼ਰ: Gabuutih Ummuuno, ਸੋਮਾਲੀ: Jamhuuriyadda Jabuuti}}) ਅਫ਼ਰੀਕਾ ਦੇ ਸਿੰਗ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਇਰੀਤਰੀਆ, ਪੱਛਮ ਅਤੇ ਦੱਖਣ ਵੱਲ ਇਥੋਪੀਆ ਅਤੇ ਦੱਖਣ-ਪੂਰਬ ਵੱਲ ਸੋਮਾਲੀਆ ਨਾਲ ਲੱਗਦੀਆਂ ਹਨ। ਬਾਕੀ ਦੀਆਂ ਹੱਦਾਂ ਪੂਰਬ ਵਿੱਚ ਲਾਲ ਸਾਗਰ ਅਤੇ ਐਡਨ ਦੀ ਖਾੜੀ ਨਾਲ ਹਨ। ਇਸਲਾਮ ਇਸ ਦੇਸ਼ ਦਾ ਸਭ ਤੋਂ ਪ੍ਰਚੱਲਤ ਧਰਮ ਹੈ ਜਿਸ ਨੂੰ 94% ਅਬਾਦੀ ਮੰਨਦੀ ਹੈ। [3] 19ਵੀਂ ਸਦੀ ਵਿੱਚ ਇਸਨੂੰ ਫ਼੍ਰਾਂਸੀਸੀ ਸੋਮਾਲੀਲੈਂਡ ਕਿਹਾ ਜਾਂਦਾ ਸੀ; 1967 ਵਿੱਚ ਫ਼ਰਾਂਸ ਨਾਲ ਨਵੀਆਂ ਸੰਧੀਆਂ ਤੋਂ ਬਾਅਦ ਇਸ ਦਾ ਨਾਂ ਅਫ਼ਰਸ ਅਤੇ ਇਸਾਸ ਰੱਖ ਦਿੱਤਾ ਗਿਆ। ਇਸ ਦੀ ਅਜ਼ਾਦੀ ਦੀ ਘੋਸ਼ਣਾ 1977 ਵਿੱਚ ਕੀਤੀ ਗਈ ਅਤੇ ਇਸ ਦੇ ਪ੍ਰਮੁੱਖ ਸ਼ਹਿਰ ਜਿਬੂਤੀ ਮਗਰੋਂ ਇਸ ਦਾ ਨਾਂ ਜਿਬੂਤੀ ਦਾ ਗਣਰਾਜ ਕਰ ਦਿੱਤਾ ਗਿਆ। ਇਹ 20 ਸਤੰਬਰ 1977 ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ। [4] [5]

  • ਹਵਾਲੇ

ਹਵਾਲੇ

  1. 1.0 1.1 1.2 1.3 "Djibouti". International Monetary Fund. Retrieved 2012-04-18. 
  2. Human Development Report 2009. The United Nations. Retrieved 5 October 2009.
  3. Djibouti. CIA World Factbook
  4. "Today in Djibouti History". Historyorb.com. Retrieved 2011-04-27. 
  5. "United Nations member states". Un.org. Retrieved 2011-04-27. 
Other Languages
Acèh: Djibouti
адыгабзэ: Джибути
Afrikaans: Djiboeti
Alemannisch: Dschibuti
አማርኛ: ጅቡቲ
aragonés: Chibuti
العربية: جيبوتي
مصرى: جيبوتى
asturianu: Xibuti
azərbaycanca: Cibuti
تۆرکجه: جیبوتی
башҡортса: Джибути
žemaitėška: Džėbotis
Bikol Central: Dibouti
беларуская: Джыбуці
беларуская (тарашкевіца)‎: Джыбуці
български: Джибути
भोजपुरी: जिबूती
Bahasa Banjar: Djibouti
বাংলা: জিবুতি
བོད་ཡིག: ཇི་བའོ་ཊི།
বিষ্ণুপ্রিয়া মণিপুরী: ডিজিবোটি
brezhoneg: Djibouti
bosanski: Džibuti
буряад: Джибути
català: Djibouti
Mìng-dĕ̤ng-ngṳ̄: Djibouti
нохчийн: Джибути
Cebuano: Yibuti
کوردی: جیبووتی
qırımtatarca: Cibuti
čeština: Džibutsko
Чӑвашла: Джибути
Cymraeg: Jibwti
dansk: Djibouti
Deutsch: Dschibuti
Zazaki: Cibuti
डोटेली: जिबुटी
ދިވެހިބަސް: ޖިބުތީ
eʋegbe: Dzibuti
Ελληνικά: Τζιμπουτί
English: Djibouti
Esperanto: Ĝibutio
español: Yibuti
eesti: Djibouti
euskara: Djibuti
estremeñu: Yibuti
فارسی: جیبوتی
suomi: Djibouti
Võro: Djibouti
føroyskt: Djibuti
français: Djibouti
arpetan: Dj·iboti
Nordfriisk: Dschibuuti
Frysk: Dzjibûty
Gaeilge: Diobúití
Gagauz: Cibuti
Gàidhlig: Diobùtaidh
galego: Djibuti
गोंयची कोंकणी / Gõychi Konknni: जिबूती
Gaelg: Djibouti
客家語/Hak-kâ-ngî: Djibouti
עברית: ג'יבוטי
हिन्दी: जिबूती
Fiji Hindi: Djibouti
hrvatski: Džibuti
hornjoserbsce: Dźibuti
Kreyòl ayisyen: Djibouti (peyi)
magyar: Dzsibuti
Հայերեն: Ջիբութի
interlingua: Djibouti
Bahasa Indonesia: Djibouti
Interlingue: Djibouti
Igbo: Djibouti
Ilokano: Djibouti
Ido: Djibuti
íslenska: Djibútí
italiano: Gibuti
日本語: ジブチ
Patois: Jibuuti
Basa Jawa: Djibouti
ქართული: ჯიბუტი
Taqbaylit: Jibuti
Kabɩyɛ: Cibuuti
Kongo: Djibuti
Gĩkũyũ: Djibouti
қазақша: Джибути
ಕನ್ನಡ: ಜಿಬೂಟಿ
한국어: 지부티
Kurdî: Cîbûtî
kernowek: Jibouti
Кыргызча: Жибути
Latina: Gibutum
Ladino: Djibuti
Lëtzebuergesch: Dschibuti
Luganda: Djibouti
Limburgs: Djibouti
Ligure: Gibuti
lumbaart: Djibouti
lingála: Djibuti
لۊری شومالی: جیبوٙتی
lietuvių: Džibutis
latviešu: Džibutija
मैथिली: जिबूती
Malagasy: Jibotia
Baso Minangkabau: Djibouti
македонски: Џибути
മലയാളം: ജിബൂട്ടി
मराठी: जिबूती
кырык мары: Джибути
Bahasa Melayu: Djibouti
Malti: Ġibuti
မြန်မာဘာသာ: ဂျီဘူတီနိုင်ငံ
مازِرونی: جیبوتی
Dorerin Naoero: Djibuti
Nāhuatl: Yibuti
Plattdüütsch: Dschibuti
नेपाली: जिबुटी
नेपाल भाषा: जिबुटी
Nederlands: Djibouti (land)
norsk nynorsk: Djibouti
norsk: Djibouti
Novial: Djibuti
Sesotho sa Leboa: Djibouti
occitan: Jiboti
Livvinkarjala: Džibuti
Oromoo: Jibuutii
ଓଡ଼ିଆ: ଜିବୁତି
Ирон: Джибути
Kapampangan: Djibouti
Papiamentu: Djibouti
Deitsch: Tschibuti
पालि: जिबूटी
Norfuk / Pitkern: Jibuuti
polski: Dżibuti
Piemontèis: Djibouti
پنجابی: جبوتی
پښتو: جېبوتي
português: Djibouti
Runa Simi: Yiwuti
română: Djibouti
armãneashti: Gibouti
русский: Джибути
русиньскый: Джібутьско
Kinyarwanda: Jibuti
संस्कृतम्: जिबूटी
саха тыла: Дьибути
sardu: Gibuti
sicilianu: Gibbuti
Scots: Djibouti
سنڌي: جبوتي
davvisámegiella: Djibouti
Sängö: Dibutùii
srpskohrvatski / српскохрватски: Džibuti
සිංහල: ජිබුටි
Simple English: Djibouti
slovenčina: Džibutsko
slovenščina: Džibuti
chiShona: Djibouti
Soomaaliga: Jabuuti
shqip: Xhibuti
српски / srpski: Џибути
SiSwati: IJibhuthi
Sesotho: Djibouti
Seeltersk: Dschibuti
Basa Sunda: Djibouti
svenska: Djibouti
Kiswahili: Jibuti
ślůnski: Dżibuti
தமிழ்: சீபூத்தீ
తెలుగు: జిబౌటి
тоҷикӣ: Ҷибутӣ
ትግርኛ: ጂቡቲ
Türkmençe: Jibuti
Tagalog: Djibouti
Türkçe: Cibuti
Xitsonga: Djibouti
татарча/tatarça: Җибути
ئۇيغۇرچە / Uyghurche: جىبۇتى
українська: Джибуті
اردو: جبوتی
oʻzbekcha/ўзбекча: Jibuti
vèneto: Gibuti
vepsän kel’: Džibuti
Tiếng Việt: Djibouti
Volapük: Cibutän
Winaray: Djibouti
Wolof: Jibuti
吴语: 吉布提
хальмг: Җибудин Орн
მარგალური: ჯიბუტი
ייִדיש: דזשיבוטי
Yorùbá: Djìbútì
中文: 吉布提
文言: 吉布提
Bân-lâm-gú: Djibouti
粵語: 吉布提
isiZulu: IJibuthi