ਚੰਡੀਗੜ੍ਹ

ਚੰਡੀਗੜ੍ਹ
—  ਸ਼ਹਿਰ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼  —
ਖੁੱਲ੍ਹਾ ਹੱਥ ਸਮਾਰਕ
ਉਪਨਾਮ: ਖ਼ੂਬਸੂਰਤ ਸ਼ਹਿਰ (ਸਿਟੀ ਬਿਯੂਟੀਫ਼ੁਲ)
ਚੰਡੀਗੜ੍ਹ is located in Earth
ਚੰਡੀਗੜ੍ਹ
ਚੰਡੀਗੜ੍ਹ (Earth)
ਚੰਡੀਗੜ੍ਹ ਦੀ ਸਥਿਤੀ
ਗੁਣਕ: 30°45′N 76°47′E / 30°45′N 76°47′E / 30.75; 76.78
ਦੇਸ਼ ਭਾਰਤ
ਸਥਾਪਤ੧੯੫੩
ਰਾਜਧਾਨੀਚੰਡੀਗੜ੍ਹ
ਉਚਾਈ350
ਅਬਾਦੀ
 - ਸ਼ਹਿਰ9,60,797
 - ਦਰਜਾ੨੯ਵਾਂ
 - ਮੁੱਖ-ਨਗਰ[1]10,25,682
 [2]
ਪਿਨ ਕੋਡ੧੬੦xxx
ਟੈਲੀਫੋਨ ਕੋਡ੯੧-੧੭੨-XXX XXXX
ISO 3166 ਕੋਡIN-CH
ਵੈੱਬਸਾਈਟchandigarh.nic.in
ਚੰਡੀਗੜ੍ਹ ਸ਼ਹਿਰ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਪੂਰੇ ਇਲਾਕੇ ਉੱਤੇ ਫੈਲਿਆ ਹੋਇਆ ਹੈ।

ਚੰਡੀਗੜ੍ਹ ਭਾਰਤ ਦਾ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਹੈ। ਇਹ ਭਾਰਤ ਦੇ ਦੋ ਸੂਬਿਆਂ, ਪੰਜਾਬ ਅਤੇ ਹਰਿਆਣਾ, ਦੀ ਰਾਜਧਾਨੀ ਹੈ। ਸ਼ਹਿਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੋਹਾਲੀ, ਪਟਿਆਲਾ ਅਤੇ ਰੋਪੜ ਜ਼ਿਲ੍ਹੇ ਅਤੇ ਹਰਿਆਣਾ ਦੇ ਅੰਬਾਲਾ ਅਤੇ ਪੰਚਕੁਲਾ ਸ਼ਾਮਿਲ ਹਨ। ਇਸਦੇ ਉੱਤਰੀ ਹਿੱਸੇ ਤੋਂ ਹਿਮਾਚਲ ਪ੍ਰਦੇਸ਼ ਦੀ ਸੀਮਾ ਵੀ ਨੇੜੇ ਹੈ।

ਚੰਡੀਗੜ੍ਹ ਪੂਰੇ ਵਿਸ਼ਵ ਵਿਚ ਆਪਣੇ ਆਰਕੀਟੈਕਚਰ ਡਿਜ਼ਾਇਨ ਅਤੇ ਚੰਗੀ ਆਬੋ-ਹਵਾ ਲਈ ਮਸ਼ਹੂਰ ਹੈ | ਸ਼ਹਿਰ ਦਾ ਮਾਸਟਰ ਪਲਾਨ ਫਰਾਂਸੀਸੀ ਆਰਕੀਟੈਕਟ ਲ ਕਾੱਰਬੂਜ਼ਿਏ ਨੇ ਬਣਾਇਆ ਸੀ |ਸਾਲ 2015 ਵਿਚ ਬੀ.ਬੀ.ਸੀ. ਦੇ ਇੱਕ ਲੇਖ ਵਿਚ ਚੰਡੀਗੜ੍ਹ ਨੂੰ ਦੁਨੀਆਂ ਦੇ ਸਾਰੇ ਸ਼ਹਿਰਾਂ ਵਿੱਚੋ ਇਕ ਇਹੋ ਜੇਹਾ ਸ਼ਹਿਰ ਕਿਹਾ ਗਿਆ ਜਿੱਥੇ ਆਰਕੀਟੈਕਚਰ, ਸਭਿਆਚਾਰ ਅਤੇ ਆਧੁਨਿਕੀਕਰਨ ਇੱਕ ਦਾ ਵਧੀਆ ਤਾਲਮੇਲ ਹੈ|

ਸ਼ਹਿਰ ਦੀ ਆਬੋ-ਹਵਾ ਸਿੱਲ੍ਹੀ ਉਪ-ਤਪਤ-ਖੰਡੀ (humid subtropical) ਕਿਸਮ ਦੀ ਹੈ; ਜਿਸ ਵਿੱਚ ਗਰਮੀਆਂ ਵਿੱਚ ਬਹੁਤ ਗਰਮੀ, ਸਿਆਲ਼ ਵਿੱਚ ਨਿੱਘ, ਬੇਅਤਬਾਰੀ ਬਰਸਾਤ ਅਤੇ ਤਾਪਮਾਨ ਵਿੱਚ ਵੱਡੇ ਫ਼ਰਕ (-1° ਤੋਂ 41.2°) ਦਾ ਅੰਦਾਜ਼ਾ ਰਹਿੰਦਾ ਹੈ। ਸਿਆਲ਼ ਵਿੱਚ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਕਦੇ-ਕਦੇ 111.੦7 c.m. ਹੁੰਦੀ ਹੈ। ਸ਼ਹਿਰ ਵਿੱਚ ਕਈ ਵਾਰ ਲਹਿੰਦੇ ਤੋਂ ਪਰਤਦੇ ਮਾਨਸੂਨ ਸਿਆਲ਼ੂ ਬਰਸਾਤ ਵੀ ਕਰ ਦਿੰਦੇ ਹਨ।

Other Languages
Afrikaans: Chandigarh
العربية: شانديغار
asturianu: Chandigarh
تۆرکجه: چندیقر
беларуская: Чандыгарх
български: Чандигарх
भोजपुरी: चंडीगढ़
বাংলা: চণ্ডীগড়
বিষ্ণুপ্রিয়া মণিপুরী: চন্ডিগড়
brezhoneg: Chandigarh
català: Chandigar
нохчийн: Чандигарх
کوردی: چەندیگەر
čeština: Čandígarh
dansk: Chandigarh
Deutsch: Chandigarh
डोटेली: चण्डीगढ
ދިވެހިބަސް: ޗަންދީގަޅު
Ελληνικά: Τσαντίγκαρ
English: Chandigarh
Esperanto: Ĉandigaro
español: Chandigarh
eesti: Chandigarh
euskara: Chandigarh
فارسی: چندی‌گر
suomi: Chandigarh
français: Chandigarh
गोंयची कोंकणी / Gõychi Konknni: Chanddigaddh
ગુજરાતી: ચંડીગઢ
עברית: צ'אנדיגאר
हिन्दी: चण्डीगढ़
Fiji Hindi: Chandigarh
hrvatski: Chandigarh
magyar: Csandígarh
Bahasa Indonesia: Chandigarh
íslenska: Chandigarh
italiano: Chandigarh
ქართული: ჩანდიგარჰი
ಕನ್ನಡ: ಚಂಡೀಗಡ
한국어: 찬디가르
कॉशुर / کٲشُر: چندی گڑھ
لۊری شومالی: چاندیگر
lietuvių: Čandigarchas
latviešu: Čandīgarha
मैथिली: चण्डीगढ
Malagasy: Chandigarh
македонски: Чандигар
മലയാളം: ചണ്ഡീഗഢ്
मराठी: चंदिगढ
Bahasa Melayu: Chandigarh
नेपाली: चण्डीगढ
नेपाल भाषा: चण्डीगढ
norsk nynorsk: Chandigarh
norsk: Chandigarh
occitan: Chandigarh
ଓଡ଼ିଆ: ଚଣ୍ଡୀଗଡ଼
Kapampangan: Chandigarh
polski: Czandigarh
پنجابی: چندی گڑھ
پښتو: چندي گړ
português: Chandigarh
română: Chandigarh
русский: Чандигарх
संस्कृतम्: चण्डीगढ
Scots: Chandigarh
سنڌي: چندي ڳڙھ
srpskohrvatski / српскохрватски: Chandigarh
Simple English: Chandigarh
slovenčina: Čandígarh
српски / srpski: Чандигар
svenska: Chandigarh
Kiswahili: Chandigarh
தமிழ்: சண்டிகர்
తెలుగు: చండీగఢ్
Tagalog: Chandigarh
Türkçe: Çandigarh
українська: Чандігарх
اردو: چندی گڑھ
oʻzbekcha/ўзбекча: Chandigarh (hudud)
Tiếng Việt: Chandigarh
Winaray: Chandigarh
吴语: 昌迪加尔
მარგალური: ჩანდიგარჰი
ייִדיש: טשאנדיגאר
Yorùbá: Chandigarh
中文: 昌迪加尔
Bân-lâm-gú: Chandigarh
粵語: 昌迪加爾