ਚੀਨ

ਚੀਨ ਦਾ ਲੋਕਤੰਤਰੀ ਗਣਰਾਜ
 • 中华人民共和国
 • Zhōnghuá Rénmín Gònghéguó
ਝੰਡਾ ਕੌਮੀ ਤਰਾਨਾ
ਐਨਥਮ: 
 • "ਮਾਰਚ ਆਫ ਦਿ ਵਲੰਟੀਅਰਜ਼"
 • 义勇军进行曲
ਨਕਸ਼ੇ 'ਚ ਹਰਾ ਰੰਗ ਦਾ ਅਧਿਕਾਰ ਚੀਨ ਕੋਲ ਹੈ ਪਰ ਹਲਕਾ ਹਰੇ ਰੰਗ ਤੇ ਹੱਕ ਤਾਂ ਹੈ ਪਰ ਅਧਿਕਾਰ ਨਹੀਂ।
ਨਕਸ਼ੇ 'ਚ ਹਰਾ ਰੰਗ ਦਾ ਅਧਿਕਾਰ ਚੀਨ ਕੋਲ ਹੈ ਪਰ ਹਲਕਾ ਹਰੇ ਰੰਗ ਤੇ ਹੱਕ ਤਾਂ ਹੈ ਪਰ ਅਧਿਕਾਰ ਨਹੀਂ।
ਰਾਜਧਾਨੀਬੀਜਿੰਗ
39°55′N 116°23′E / 39°55′N 116°23′E / 39.917; 116.383
ਸਭ ਤੋਂ ਵੱਡਾ ਸ਼ਹਿਰ ਸ਼ੰਘਾਈ[1]
ਐਲਾਨੀਆ ਬੋਲੀਆਂ ਸਟੈਂਡਰ ਚੀਨੀ,
ਪੁਰਤਗਾਲ ਭਾਸ਼ਾ,
ਮਕਾਓ ਭਾਸ਼ਾ
ਅੰਗਰੇਜ਼ੀ ਭਾਸ਼ਾ
ਪ੍ਰਵਾਨਤ ਖੇਤਰੀ ਬੋਲੀਆਂ
ਸਰਕਾਰੀ ਲਿਖਤ ਭਾਸ਼ਾ ਚੀਨੀ
ਸਰਕਾਰੀ ਲਿਪੀ ਸਾਦੇ ਚੀਨੀ ਦੇ ਅੱਖਰ
ਜਾਤਾਂ
 • 91.51% ਹਾਨ ਚੀਨੀ
ਡੇਮਾਨਿਮ ਚੀਨੀ
ਸਰਕਾਰ ਸਮਾਜਵਾਦੀ ਇੱਕ ਪਾਰਟੀ ਰਾਜ[2]
 •  ਰਾਸ਼ਟਰਪਤੀ ਜੀ ਜਿੰਪਿੰਗ ਦੇ ਕੋਲ ਚਾਰ ਅਹੁਦੇ ਹਨ:
ਜਰਨਲ ਸਕੱਤਰ,
ਰਾਸ਼ਟਰਪਤੀ, ਅਤੇ
ਕੇਂਦਰੀ ਫੌਜ ਕਮਿਸ਼ਨ ਦਾ ਚੇਅਰਮੈਨ
 •  ਪ੍ਰੀਮੀਅਰ
 •  ਕਾਂਗਰਸ ਚੇਅਰਮੈਨ
 •  ਕਾਨਫ੍ਰੰਸ ਚੇਅਰਮੈਨ
 •  ਸੈਕਟਰੀ
 •  ਕੇਂਦਰੀ ਕਮਿਸ਼ਨ ਦਾ ਸਕੱਤਰ
 •  ਵਾਇਸ ਪ੍ਰੀਮੀਅਰ
ਵਿਧਾਨਕ ਢਾਂਚਾ ਕੌਮੀ ਲੋਕ ਕਾਂਗਰਸ
ਚੀਨ ਦਾ ਇਤਿਹਾਸ
 •  [ਸ਼ਿਆ ਰਾਜਵੰਸ਼]] ਦੀ ਪ੍ਰੀ-ਸ਼ਾਹੀ
ਵਾਰ ਦੇ ਦੌਰਾਨ ਦੀ ਸਥਾਪਨਾ
c. 2070 ਬੀ ਸੀ 
 •  ਕਿਨ ਰਾਜਵੰਸ਼ ਦੀ
ਕਿਨ ਦੀ ਲੜਾਈ 'ਚ ਜਿੱਤ
221 BCE 
 •  1911 ਦੀ ਚੀਨੀ ਕ੍ਰਾਂਤੀ 1 ਜਨਵਰੀ 1912 
 •  ਚੀਨੀ ਗ੍ਰਹਿ ਯੁੱਧ 1 ਅਕਤੁਬਰ, 1949 
ਖੇਤਰਫਲ
 •  ਕੁੱਲ 9 km2ਹਾਂਗਕਾਂਗ, ਮਕਾਓ ਅਤੇ
ਤਾਇਵਾਨ ਤੋਂ ਬਗੈਰ ਖੇਤਰਫਲ।
ਇਸ ਵਿੱਚ ਟ੍ਰਾਂਸ-ਕਾਰਾਕੋਰਮ ਟਰੈਕ
(5,800 km2 (2,200 sq mi)),
ਅਕਹਾਈ ਚਿਨ
(37,244 km2 (14,380 sq mi)) ਅਤੇ
ਹੋਰ ਇਲਾਕੇ ਜੋ ਗੁਆਂਢੀ ਦੇਸ਼ਾਂ ਨਾਲ
ਝਗੜੇ 'ਚ ਹੈ ਸਾਮਿਲ ਹਨ।
ਚੀਨ ਦਾ ਕੁਲ਼ ਖੇਤਰਫਲ
9,572,900 km2 (3,696,100 sq mi) (3rd/4th)
3 sq mi
 •  ਪਾਣੀ (%) 2.8%
ਅਬਾਦੀ
 •  2015 ਅੰਦਾਜਾ 1,376,049,000 (1st)
 •  2010 ਮਰਦਮਸ਼ੁਮਾਰੀ 1,339,724,852 (1st)
 •  ਸੰਘਣਾਪਣ 2013 : 145/km2 (83rd)
373/sq mi
GDP (PPP) 2015 ਅੰਦਾਜਾ
 •  ਕੁੱਲ $18.976 ਟ੍ਰਿਲੀਅਨ (1st)
 •  ਪ੍ਰਤੀ ਵਿਅਕਤੀ $13,801 (87th)
GDP (ਨਾਂ-ਮਾਤਰ) 2015 ਅੰਦਾਜਾ
 •  ਕੁੱਲ $11.212 trillion (2nd)
 •  ਪ੍ਰਤੀ ਵਿਅਕਤੀ $8,154 (75th)
ਜੀਨੀ (2014)46.9
ਸਿਖਰ
HDI (2014)ਵਾਧਾ 0.727
ਸਿਖਰ · 90th
ਕਰੰਸੀ ਰਨਮਿਨਬੀ(¥),
ਹਾਂਗਕਾਂਗ 'ਚ ਹਾਂਗਕਾਂਗ ਡਾਲਰ
ਅਤੇ ਮਕਾਓ 'ਚ ਮਕਾਉਈ ਪਤਾਕਾ
ਸਿੱਕਾ ਚਲਦਾ ਹੈ (CNY)
ਟਾਈਮ ਖੇਤਰ ਚੀਨੀ ਮਿਆਰੀ ਸਮਾਂ (UTC+8)
ਮਿਤੀ ਨੂੰ ਲਿਖਣ ਦਾ ਢੰਗ
 • yyyy-mm-dd
 • or yyyymd
 • (CE; CE-1949)
ਡਰਾਈਵ ਕਰਨ ਦਾ ਪਾਸਾ ਸੱਜੇ ਪਾਸੇ ਪਰ ਹਾਂਗਕਾਂਗ ਅਤੇ ਮਕਾਓ ਤੋਂ ਬਗੈਰ
ਕੌਲਿੰਗ ਕੋਡ +86
ਇੰਟਰਨੈਟ TLD
 • .cn
 • .中國
 • .中国


ਚੀਨ (ਮੰਦਾਰਿਨੀ ਚੀਨੀ ਵਿਚ: 中国) ਜਾਂ ਚੀਨ ਦਾ ਲੋਕਰਾਜੀ ਗਣਤੰਤਰ (ਮੰਦਾਰਿਨੀ ਚੀਨੀ ਵਿਚ: 中华人民共和国) ਪੂਰਬੀ ਏਸ਼ੀਆ ਅਤੇ ਭਾਰਤ ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ।ਲਗਭਗ 1 .3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ ਬੀਜਿੰਗ ਹੈ ਅਤੇ ਮੰਦਾਰਿਨੀ ਇਸ ਦੀ ਦਫਤਰੀ ਬੋਲੀ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ ਰੂਸ ਅਤੇ ਕੈਨੇਡਾ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਇਸ ਦੀ ਲਗਪਗ 3380 ਕਿਲੋਮੀਟਰ ਦੀ ਹੱਦ ਭਾਰਤ ਨਾਲ ਜੁੜਦੀ ਹੈ। ਇਹ ਦੇਸ਼ ਪਹਾੜਾਂ ਵਿੱਚ ਘਿਰਿਆ ਹੋਇਆ ਹੈ।

ਵਿਸ਼ਾ ਸੂਚੀ

Other Languages