ਚਿਲੀ
English: Chile

ਚਿਲੀ ਦਾ ਗਣਰਾਜ
República de Chile (ਸਪੇਨੀ)
ਝੰਡਾ ਮੋਹਰ
ਨਆਰਾ: "Por la razón o la fuerza"  (ਸਪੇਨੀ)
"ਹੱਕ ਜਾਂ ਬਲ ਨਾਲ"[1]
ਐਨਥਮ: 
ਚਿਲੀ ਦਾ ਕੌਮੀ ਤਰਾਨਾ (ਸਪੇਨੀ)
ਰਾਜਧਾਨੀ
and largest city
ਸਾਂਤਿਆਗੋ1
33°26′S 70°40′W / 33°26′S 70°40′W / -33.433; -70.667
ਰਾਸ਼ਟਰੀ ਭਾਸ਼ਾ ਸਪੇਨੀ
ਜ਼ਾਤਾਂ ਗੋਰੇ (52.7%), ਮੇਸਤੀਸੋ (39.3%), ਅਮੇਰਭਾਰਤੀ (8%)[2]
ਡੇਮਾਨਿਮ ਚਿਲੇਆਈ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਸੇਬਾਸਤਿਆਨ ਪਿਞੇਰਾ (ਅਜ਼ਾਦ ਉਮੀਦਵਾਰ)4
 •  ਸੈਨੇਟ ਦਾ ਮੁਖੀ ਕਾਮੀਲੋ ਏਸਕਾਲੋਨਾ (ਚਿਲੇ ਦੀ ਸਮਾਜਵਾਦੀ ਪਾਰਟੀ)
 •  ਡਿਪਟੀਆਂ ਦੇ ਸਦਨ ਦਾ ਮੁਖੀ ਨਿਕੋਲਾਸ ਮੋਨਕੇਬਰਗ (ਰਾਸ਼ਟਰੀ ਕਾਇਆ-ਪਲਟ)
 •  ਸਰਬ-ਉੱਚ ਅਦਾਲਤ ਦਾ ਮੁਖੀ ਰੂਬੇਨ ਬਾਯੇਸਤੇਰੋਸ
ਕਾਇਦਾ ਸਾਜ਼ ਢਾਂਚਾ ਰਾਸ਼ਟਰੀ ਮਹਾਂ-ਸਭਾ
 •  ਉੱਚ ਮਜਲਸ ਸੈਨੇਟ
 •  ਹੇਠ ਮਜਲਸ ਡਿਪਟੀਆਂ ਦਾ ਸਦਨ
ਸੁਤੰਤਰਤਾ ਸਪੇਨ ਤੋਂ
 •  ਪਹਿਲੀ ਸਰਕਾਰ ਵਿਚਾਰਕ-ਸਭਾ 18 ਸਤੰਬਰ 1810 
 •  ਘੋਸ਼ਣਾ 12 ਫਰਵਰੀ 1818 
 •  ਮਾਨਤਾ 25 ਅਪ੍ਰੈਲ 1844 
 •  ਵਰਤਮਾਨ ਸੰਵਿਧਾਨ 11 ਸਤੰਬਰ 1980 
ਰਕਬਾ
 •  ਕੁੱਲ 756.3 km2 (38ਵਾਂ)
291.4 sq mi
 •  ਪਾਣੀ (%) 1.17²
ਅਬਾਦੀ
 •  2012 ਅੰਦਾਜਾ 16,572,475[3] (62ਵਾਂ)
 •  2012 ਮਰਦਮਸ਼ੁਮਾਰੀ 16,572,475[3]
 •  ਗਾੜ੍ਹ 23/km2 (194ਵਾਂ)
59/sq mi
GDP (PPP) 2011 ਅੰਦਾਜ਼ਾ
 •  ਕੁੱਲ $299.786 ਬਿਲੀਅਨ[4][5] (43ਵਾਂ)
 •  ਫ਼ੀ ਸ਼ਖ਼ਸ $17,380[4][5][6] (55ਵਾਂ)
GDP (ਨਾਂ-ਮਾਤਰ) 2011 ਅੰਦਾਜ਼ਾ
 •  ਕੁੱਲ $2248.602 ਬਿਲੀਅਨ[7] (41ਵਾਂ)
 •  ਫ਼ੀ ਸ਼ਖ਼ਸ $14,413[7] (49ਵਾਂ)
ਜੀਨੀ (2009)0.494[8]
Error: Invalid Gini value
HDI (2011)ਵਾਧਾ 0.805[9]
Error: Invalid HDI value · 44ਵਾਂ
ਕਰੰਸੀ ਪੇਸੋ (CLP)
ਟਾਈਮ ਜ਼ੋਨ CLT or EAST 3 (UTC−4 to −6)
 •  ਗਰਮੀਆਂ (DST) CLST or EASST (UTC−3 to −5)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +56
ਇੰਟਰਨੈਟ TLD .cl
1. ਵਿਧਾਨ ਸਭਾ ਬਾਲਪਾਰਾਇਸੋ ਵਿੱਚ ਸਥਿੱਤ ਹੈ।
2. ਈਸਟਰ ਟਾਪੂ ਅਤੇ ਸਾਲਾ ਈ ਗੋਮੇਸ ਟਾਪੂ ਦੇ ਸਮੇਤ; ਅੰਟਾਰਕਟਿਕਾ ਵਿਚਲੇ ਮੰਗਿਆ ਜਾਂਦਾ 1,250,000 ਵਰਗ ਕਿਮੀ ਦਾ ਇਲਾਕਾ ਸ਼ਾਮਲ ਨਹੀਂ।
3. ਮਹਾਂਦੀਪੀ ਇਲਾਕਾ UTC−4 ਵਰਤਦਾ ਹੈ (ਗਰਮੀਆਂ ਵਿੱਚ: UTC−3); ਈਸਟਰ ਟਾਪੂ UTC−6 ਵਰਤਦਾ ਹੈ (ਗਰਮੀਆਂ ਵਿੱਚ: UTC−5).
4. ਪਾਰਟੀ ਨਿਯਮਾਂ ਮੁਤਾਬਕ ਪਿਞੇਰਾ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰੀ ਕਾਇਆ-ਪਲਟ ਨੂੰ ਛੱਡ ਦਿੱਤਾ ਸੀ।

ਚਿਲੀ, ਅਧਿਕਾਰਕ ਤੌਰ ਉੱਤੇ ਚਿਲੀ ਦਾ ਗਣਰਾਜ (ਸਪੇਨੀ: República de Chile, ਉਚਾਰਨ:ਚੀਲੇ ਮਾਪੂਦੁੰਗੁਨ: ਗੁਲੂਮਾਪੂ), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ ਪੇਰੂ, ਉੱਤਰ-ਪੂਰਬ ਵੱਲ ਬੋਲੀਵੀਆ, ਪੂਰਬ ਵੱਲ ਅਰਜਨਟੀਨਾ ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ 1,250,000 ਵਰਗ ਕਿ.ਮੀ. ਦੇ ਇਲਾਕੇ 'ਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ ਪਰ ਅਜਿਹੇ ਸਭ ਦਾਅਵੇ ਅੰਟਰਕਟਿਕ ਸੰਧੀ ਹੇਠ ਮੁਅੱਤਲ ਹਨ।

ਪ੍ਰਸ਼ਾਸਕੀ ਵਿਭਾਗ

ਚਿਲੀ 15 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਸਦਾ ਪ੍ਰਬੰਧ ਰਾਸ਼ਟਰਪਤੀ ਵੱਲੋਂ ਚੁਣੇ ਹੋਏ ਪ੍ਰਬੰਧਕ ਕਰਦੇ ਹਨ। ਇਹ ਖੇਤਰ ਅੱਗੋਂ ਸੂਬਿਆਂ ਵਿੱਚ ਵੰਡੇ ਹੋਏ ਹਨ ਜਿਹਨਾਂ ਦੇ ਰਾਜਪਾਲ ਦੀ ਚੋਣ ਵੀ ਰਾਸ਼ਟਰਪਤੀ ਕਰਦਾ ਹੈ। ਇਹ ਸੂਬੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ[10] ਜਿਹਨਾਂ ਦਾ ਪ੍ਰਬੰਧ ਨਗਰਪਾਲਿਕਾਵਾਂ ਹੇਠ ਹੈ ਜਿਹਨਾਂ ਦਾ ਹਰ ਚਾਰ ਸਾਲ ਲਈ ਆਪਣਾ ਮੇਅਰ ਅਤੇ ਕੌਂਸਲ ਹੁੰਦਾ ਹੈ। ਉੱਤਰ ਤੋਂ ਦੱਖਣ ਵੱਲ, ਹਰੇਕ ਖੇਤਰ ਨੂੰ ਇੱਕ ਨਾਮ ਅਤੇ ਰੋਮਨ ਅੰਕ ਦਿੱਤਾ ਜਾਂਦਾ ਹੈ। ਇੱਕੋ-ਇੱਕ ਛੋਟ ਸਾਂਤਿਆਗੋ ਰਾਜਧਾਨੀ ਖੇਤਰ ਨੂੰ ਦਿੱਤੀ ਗਈ ਹੈ ਜਿਸਨੂੰ RM (Región Metropolitana) ਵਜੋਂ ਨਿਵਾਜਿਆ ਜਾਂਦਾ ਹੈ। 2006 ਵਿੱਚ ਦੋ ਨਵੇਂ ਖੇਤਰ ਬਣਾਏ ਗਏ ਸਨ ਅਤੇ ਅਕਤੂਬਰ 2007 ਵਿੱਚ ਇਹ ਕਾਰਜਸ਼ੀਲ ਹੋ ਗਏ; ਦੱਖਣ ਵਿੱਚ ਲੋਸ ਰਿਓਸ (ਖੇਤਰ XIV) ਅਤੇ ਉੱਤਰ ਵਿੱਚ ਆਰਿਕਾ ਈ ਪਾਰੀਨਾਕੋਤਾ (ਖੇਤਰ XV)। ਗਿਣਤੀ ਸਕੀਮ ਵਿੱਚ ਖੇਤਰ XIII ਨੂੰ ਅੰਕ 13 ਦੇ ਭੈਅ ਕਾਰਨ ਛੱਡ ਦਿੱਤਾ ਗਿਆ ਹੈ।

ਕੂੰਜੀਨਾਮਸਪੇਨੀਰਾਜਧਾਨੀ
XVArica y Parinacota, Chile ਆਰਿਕਾ ਈ ਪਾਰੀਨਾਕੋਤਾRegión de Arica y Parinacotaਆਰਿਕਾ
ITarapacá, Chile ਤਾਰਾਪਾਕਾRegión de Tarapacáਇਕੀਕੇ
IIAntofagasta, Chile ਆਂਤੋਫ਼ਾਗਾਸਤਾRegión de Antofagastaਆਂਤੋਫ਼ਾਗਾਸਤਾ
IIIAtacama, Chile ਆਤਾਕਾਮਾRegión de Atacamaਕੋਪੀਆਪੋ
IVCoquimbo, Chile ਕੋਕਿੰਬੋRegión de Coquimboਲਾ ਸੇਰੇਨਾ
VValparaíso, Chile ਬਾਲਪਾਰਾਇਸੋRegión de Valparaísoਬਾਲਪਾਰਾਇਸੋ
RMMetropolitana de Santiago, Chile ਸਾਂਤਿਆਗੋ ਦਾ ਰਾਜਧਾਨੀ ਖੇਤਰRegión Metropolitana de Santiagoਸਾਂਤਿਆਗੋ
VILibertador General Bernardo O'Higgins, Chile ਲਿਬੇਰਤਾਦੋਰ ਹੇਨੇਰਾਲ ਬੇਰਨਾਰਦੋ ਓ'ਹਿਗਿੰਜ਼Región del Libertador General Bernardo O'Higginsਰਾਂਕਾਗੁਆ
VIIMaule, Chile ਮਾਊਲੇRegión del Mauleਤਾਲਕਾ
VIIIBío Bío, Chile ਬਿਓ ਬਿਓRegión del Biobíoਕੋਨਸੇਪਸਿਓਨ
IXLa Araucanía, Chile ਆਰਾਊਕਾਨੀਆRegión de la Araucaníaਤੇਮੂਕੋ
XIVLos Ríos, Chile ਲੋਸ ਰਿਓਸRegión de Los Ríosਬਾਲਦੀਵੀਆ
XLos Lagos, Chile ਲੋਸ ਲਾਗੋਸRegión de Los Lagosਪੁਏਰਤੋ ਮੋਂਟ
XIAysén del General Carlos।báñez del Campo, Chile ਕਾਂਪੋ ਦੇ ਜਨਰਲ ਕਾਰਲੋਸ ਇਬਾਨੇਸ ਦਾ ਆਈਸੇਨRegión Aysén del General Carlos।báñez del Campoਕੋਈਆਈਕੇ
XIIMagallanes y la Antártica Chilena, Chile ਮਾਗਾਯਾਨੇਸ ਅਤੇ ਚਿਲੇਆਈ ਅੰਟਾਰਕਟਿਕਾRegión de Magallanes y de la Antártica Chilenaਪੂੰਤਾ ਆਰੇਨਾਸ
ਚਿਲੇ ਦੇ ਖੇਤਰ

ਹਵਾਲੇ

  1. "100 peso Coin". Central Bank of Chile. Retrieved 16 September 2012. 
  2. Fernández, Francisco Lizcano (2007). Composición Étnica de las Tres Áreas Culturales del Continente Americano al Comienzo del Siglo XXI. UAEM. ISBN 978-970-757-052-8. 
  3. 3.0 3.1 "Población estimada residente de Chile alcanza los 16.572.475 habitantes" (in Spanish). Instituto Nacional de Estadísticas de Chile. Retrieved 16 September 2012. 
  4. 4.0 4.1 "Cuentas Nacionales. Evolución de la actividad económica en el año 2011" (PDF). Central Bank of Chile. March 2012. Retrieved 17 April 2012.  (p. 27)
  5. 5.0 5.1 "Implied PPP conversion rate – Chile". World Economic Outlook Database, April 2012. International Monetary Fund. Retrieved 17 April 2012. 
  6. "Cuentas Nacionales de Chile 2003–2011 (Referencia 2008)" (PDF). Central Bank of Chile. 19 March 2011. Retrieved 20 March 2011.  Note: Used for population data only (p. 60).
  7. 7.0 7.1 "Indicadores Macroeconómicos Al cuarto trimestre del 2011" (PDF). Central Bank of Chile (in Spanish). 27 March 2012. Retrieved 3 April 2012. 
  8. "Income Distribution –।nequality". OECD.StatExtracts. Retrieved 5 December 2011.  Note: Data refer to Gini coefficient for income distribution "after taxes and transfers" using the "current definition" for the "total population".
  9. "Human Development Report 2011" (PDF). United Nations. 2011. Retrieved 2 November 2011. 
  10. "Organigrama". Gobierno de Chile. 
Other Languages
Аҧсшәа: Чили
Acèh: Chili
адыгабзэ: Чили
Afrikaans: Chili
Akan: Chile
Alemannisch: Chile
አማርኛ: ቺሌ
aragonés: Chile
Ænglisc: Cile
العربية: تشيلي
ܐܪܡܝܐ: ܬܫܝܠܝ
مصرى: تشيلى
অসমীয়া: চিলি
asturianu: Chile
авар: Чили
Aymar aru: Chili
azərbaycanca: Çili
تۆرکجه: شیلی
башҡортса: Чили
Boarisch: Chile
žemaitėška: Čilė
Bikol Central: Tsile
беларуская: Чылі
беларуская (тарашкевіца)‎: Чылі
български: Чили
भोजपुरी: चिली
Bislama: Chile
Banjar: Cili
bamanankan: Chile
বাংলা: চিলি
བོད་ཡིག: ཅི་ལི།
বিষ্ণুপ্রিয়া মণিপুরী: চিলি
brezhoneg: Chile
bosanski: Čile
ᨅᨔ ᨕᨘᨁᨗ: Chili
буряад: Чили
català: Xile
Chavacano de Zamboanga: Chile
Mìng-dĕ̤ng-ngṳ̄: Chile
нохчийн: Чили
Cebuano: Tśile
Chamoru: Chile
ᏣᎳᎩ: ᏥᎵ
Tsetsêhestâhese: Chile
کوردی: چیلی
corsu: Cile
qırımtatarca: Çile
čeština: Chile
kaszëbsczi: Chile
словѣньскъ / ⰔⰎⰑⰂⰡⰐⰠⰔⰍⰟ: Чилє
Чӑвашла: Чили
Cymraeg: Tsile
dansk: Chile
Deutsch: Chile
Thuɔŋjäŋ: Cile
Zazaki: Şili
dolnoserbski: Chilska
डोटेली: चिली
ދިވެހިބަސް: ޗިލީ
ཇོང་ཁ: ཅི་ལེ
eʋegbe: Chile
Ελληνικά: Χιλή
emiliàn e rumagnòl: Cîl
English: Chile
Esperanto: Ĉilio
español: Chile
eesti: Tšiili
euskara: Txile
estremeñu: Chili
فارسی: شیلی
Fulfulde: Ciile
suomi: Chile
Võro: Tsiili
Na Vosa Vakaviti: Chile
føroyskt: Kili
français: Chili
arpetan: Ch·ili
Nordfriisk: Chiile
furlan: Cile
Frysk: Sily
Gaeilge: An tSile
Gagauz: Çili
贛語: 智利
kriyòl gwiyannen: Chili
Gàidhlig: An t-Sile
galego: Chile
گیلکی: شيلي
Avañe'ẽ: Chíle
गोंयची कोंकणी / Gõychi Konknni: चिली
𐌲𐌿𐍄𐌹𐍃𐌺: 𐍄𐍃𐌾𐌹𐌻𐌴𐌹
ગુજરાતી: ચીલી
Hausa: Chile
客家語/Hak-kâ-ngî: Chile
Hawaiʻi: Kile
עברית: צ'ילה
हिन्दी: चिली
Fiji Hindi: Chile
hrvatski: Čile
hornjoserbsce: Chilska
Kreyòl ayisyen: Chili
magyar: Chile
հայերեն: Չիլի
interlingua: Chile
Bahasa Indonesia: Chili
Interlingue: Chile
Igbo: Chile
Iñupiak: Cili
Ilokano: Chile
Ido: Chili
íslenska: Síle
italiano: Cile
ᐃᓄᒃᑎᑐᑦ/inuktitut: ᓯᓕ
日本語: チリ
Patois: Chili
la .lojban.: tciles
Jawa: Cilé
ქართული: ჩილე
Qaraqalpaqsha: Chili
Taqbaylit: Cili
Адыгэбзэ: Чили
Kabɩyɛ: Silii
Kongo: Chile
Gĩkũyũ: Chile
қазақша: Чили
kalaallisut: Chile
ភាសាខ្មែរ: ឈីលី
ಕನ್ನಡ: ಚಿಲಿ
한국어: 칠레
Перем Коми: Чили
къарачай-малкъар: Чили
Ripoarisch: Chile
kurdî: Şîle
коми: Чили
kernowek: Chile
Кыргызча: Чили
Latina: Chilia
Ladino: Chile
Lëtzebuergesch: Chile
лакку: Чилй
лезги: Чили
Lingua Franca Nova: Txile
Luganda: Chile
Limburgs: Chili
Ligure: Cile
lumbaart: Cile
lingála: Shíle
لۊری شومالی: شیلی
lietuvių: Čilė
latgaļu: Čile
latviešu: Čīle
मैथिली: चिली
Basa Banyumasan: Chile
мокшень: Чиле
Malagasy: Silia
олык марий: Чили
Māori: Hiri
Minangkabau: Chili
македонски: Чиле
മലയാളം: ചിലി
монгол: Чили
मराठी: चिली
кырык мары: Чили
Bahasa Melayu: Chile
Malti: Ċili
Mirandés: Chile
эрзянь: Чили Мастор
مازِرونی: شیلی
Dorerin Naoero: Tsire
Nāhuatl: Chile
Napulitano: Cile
Plattdüütsch: Chile
Nedersaksies: Chili
नेपाली: चिली
नेपाल भाषा: चिली
Nederlands: Chili
norsk nynorsk: Chile
norsk: Chile
Novial: Chile
Nouormand: Chili
Sesotho sa Leboa: Chile
Chi-Chewa: Chile
occitan: Chile
Livvinkarjala: Čili
Oromoo: Chiilii
ଓଡ଼ିଆ: ଚିଲି
Ирон: Чили
Pangasinan: Chile
Kapampangan: Chile
Papiamentu: Chile
Picard: Kili
Deitsch: Chile
Pälzisch: Chile
पालि: चिले
Norfuk / Pitkern: Chili
polski: Chile
Piemontèis: Cile
پنجابی: چلی
Ποντιακά: Χιλε
پښتو: چیلی
português: Chile
Runa Simi: Chili
rumantsch: Chile
romani čhib: Chile
Kirundi: Chili
română: Chile
armãneashti: Cile
tarandíne: Cile
русский: Чили
русиньскый: Чіле
Kinyarwanda: Shili
संस्कृतम्: चिलि
саха тыла: Чиили
sardu: Cile
sicilianu: Cili
Scots: Chile
سنڌي: چلي
davvisámegiella: Chile
Sängö: Shilïi
srpskohrvatski / српскохрватски: Čile
Simple English: Chile
slovenčina: Čile
slovenščina: Čile
Gagana Samoa: Shili
chiShona: Chile
Soomaaliga: Jili
shqip: Kili
српски / srpski: Чиле
Sranantongo: Sili
SiSwati: IShile
Sesotho: Chile
Seeltersk: Chile
Sunda: Cilé
svenska: Chile
Kiswahili: Chile
ślůnski: Czile
Sakizaya: Chile
தமிழ்: சிலி
ತುಳು: ಚಿಲಿ
తెలుగు: చిలీ
tetun: Xile
тоҷикӣ: Чили
ትግርኛ: ቺሌ
Türkmençe: Çili
Tagalog: Chile
Setswana: Chile
lea faka-Tonga: Sile
Tok Pisin: Sili
Türkçe: Şili
Xitsonga: Chile
татарча/tatarça: Чили
chiTumbuka: Chile
Twi: Kyili
reo tahiti: Tīri
тыва дыл: Чили
удмурт: Чили
ئۇيغۇرچە / Uyghurche: چىلى
українська: Чилі
اردو: چلی
oʻzbekcha/ўзбекча: Chili
Tshivenda: Shile
vèneto: Ciłe
vepsän kel’: Čili
Tiếng Việt: Chile
West-Vlams: Chili
Volapük: Cilän
walon: Tchili
Winaray: Chile
Wolof: Sili
吴语: 智利
isiXhosa: IChile
მარგალური: ჩილე
ייִדיש: טשילע
Yorùbá: Tsílè
Vahcuengh: Chile
Zeêuws: Chili
中文: 智利
文言: 智利
Bân-lâm-gú: Chile
粵語: 智利
isiZulu: ITshile